ਕਹੁਨਾਨਕਤਿਨਖੰਨੀਐਵੰਞਾਜਿਨਘਟਿਮੇਰਾਹਰਿਪ੍ਰਭੁਵੂਠਾ॥੩॥
ਸਲੋਕੁ॥
ਜੋਲੋੜੀਦੇਰਾਮਸੇਵਕਸੇਈਕਾਂਢਿਆ॥
ਨਾਨਕਜਾਣੇਸਤਿਸਾਂਈਸੰਤਨਬਾਹਰਾ॥੧॥
ਛੰਤੁ॥
ਮਿਲਿਜਲੁਜਲਹਿਖਟਾਨਾਰਾਮ॥
ਸੰਗਿਜੋਤੀਜੋਤਿਮਿਲਾਨਾਰਾਮ॥
ਸੰਮਾਇਪੂਰਨਪੁਰਖਕਰਤੇਆਪਿਆਪਹਿਜਾਣੀਐ॥
ਤਹਸੁੰਨਿਸਹਜਿਸਮਾਧਿਲਾਗੀਏਕੁਏਕੁਵਖਾਣੀਐ॥
ਆਪਿਗੁਪਤਾਆਪਿਮੁਕਤਾਆਪਿਆਪੁਵਖਾਨਾ॥
ਨਾਨਕਭ੍ਰਮਭੈਗੁਣਬਿਨਾਸੇਮਿਲਿਜਲੁਜਲਹਿਖਟਾਨਾ॥੪॥੨॥
ਵਡਹੰਸੁਮਹਲਾ੫॥
ਪ੍ਰਭਕਰਣਕਾਰਣਸਮਰਥਾਰਾਮ॥
ਰਖੁਜਗਤੁਸਗਲਦੇਹਥਾਰਾਮ॥
ਸਮਰਥਸਰਣਾਜੋਗੁਸੁਆਮੀਕ੍ਰਿਪਾਨਿਧਿਸੁਖਦਾਤਾ॥
ਹੰਉਕੁਰਬਾਣੀਦਾਸਤੇਰੇਜਿਨੀਏਕੁਪਛਾਤਾ॥
ਵਰਨੁਚਿਹਨੁਨਜਾਇਲਖਿਆਕਥਨਤੇਅਕਥਾ॥
ਬਿਨਵੰਤਿਨਾਨਕਸੁਣਹੁਬਿਨਤੀਪ੍ਰਭਕਰਣਕਾਰਣਸਮਰਥਾ॥੧॥
ਏਹਿਜੀਅਤੇਰੇਤੂਕਰਤਾਰਾਮ॥
ਪ੍ਰਭਦੂਖਦਰਦਭ੍ਰਮਹਰਤਾਰਾਮ॥
ਭ੍ਰਮਦੂਖਦਰਦਨਿਵਾਰਿਖਿਨਮਹਿਰਖਿਲੇਹੁਦੀਨਦੈਆਲਾ॥
ਮਾਤਪਿਤਾਸੁਆਮਿਸਜਣੁਸਭੁਜਗਤੁਬਾਲਗੋਪਾਲਾ॥
ਜੋਸਰਣਿਆਵੈਗੁਣਨਿਧਾਨਪਾਵੈਸੋਬਹੁੜਿਜਨਮਿਨਮਰਤਾ॥
ਬਿਨਵੰਤਿਨਾਨਕਦਾਸੁਤੇਰਾਸਭਿਜੀਅਤੇਰੇਤੂਕਰਤਾ॥੨॥
ਆਠਪਹਰਹਰਿਧਿਆਈਐਰਾਮ॥
ਮਨਇਛਿਅੜਾਫਲੁਪਾਈਐਰਾਮ॥
ਮਨਇਛਪਾਈਐਪ੍ਰਭੁਧਿਆਈਐਮਿਟਹਿਜਮਕੇਤ੍ਰਾਸਾ॥
ਗੋਬਿਦੁਗਾਇਆਸਾਧਸੰਗਾਇਆਭਈਪੂਰਨਆਸਾ॥
ਤਜਿਮਾਨੁਮੋਹੁਵਿਕਾਰਸਗਲੇਪ੍ਰਭੂਕੈਮਨਿਭਾਈਐ॥
ਬਿਨਵੰਤਿਨਾਨਕਦਿਨਸੁਰੈਣੀਸਦਾਹਰਿਹਰਿਧਿਆਈਐ॥੩॥
ਦਰਿਵਾਜਹਿਅਨਹਤਵਾਜੇਰਾਮ॥
ਘਟਿਘਟਿਹਰਿਗੋਬਿੰਦੁਗਾਜੇਰਾਮ॥
ਗੋਵਿਦਗਾਜੇਸਦਾਬਿਰਾਜੇਅਗਮਅਗੋਚਰੁਊਚਾ॥
ਗੁਣਬੇਅੰਤਕਿਛੁਕਹਣੁਨਜਾਈਕੋਇਨਸਕੈਪਹੂਚਾ॥
ਆਪਿਉਪਾਏਆਪਿਪ੍ਰਤਿਪਾਲੇਜੀਅਜੰਤਸਭਿਸਾਜੇ॥
ਬਿਨਵੰਤਿਨਾਨਕਸੁਖੁਨਾਮਿਭਗਤੀਦਰਿਵਜਹਿਅਨਹਦਵਾਜੇ॥੪॥੩॥
ਰਾਗੁਵਡਹੰਸੁਮਹਲਾ੧ਘਰੁ੫ਅਲਾਹਣੀਆ॥
ੴਸਤਿਗੁਰਪ੍ਰਸਾਦਿ॥
ਧੰਨੁਸਿਰੰਦਾਸਚਾਪਾਤਿਸਾਹੁਜਿਨਿਜਗੁਧੰਧੈਲਾਇਆ॥
ਮੁਹਲਤਿਪੁਨੀਪਾਈਭਰੀਜਾਨੀਅੜਾਘਤਿਚਲਾਇਆ॥