ਜਾਨੀਘਤਿਚਲਾਇਆਲਿਖਿਆਆਇਆਰੁੰਨੇਵੀਰਸਬਾਏ॥
ਕਾਂਇਆਹੰਸਥੀਆਵੇਛੋੜਾਜਾਂਦਿਨਪੁੰਨੇਮੇਰੀਮਾਏ॥
ਜੇਹਾਲਿਖਿਆਤੇਹਾਪਾਇਆਜੇਹਾਪੁਰਬਿਕਮਾਇਆ॥
ਧੰਨੁਸਿਰੰਦਾਸਚਾਪਾਤਿਸਾਹੁਜਿਨਿਜਗੁਧੰਧੈਲਾਇਆ॥੧॥
ਸਾਹਿਬੁਸਿਮਰਹੁਮੇਰੇਭਾਈਹੋਸਭਨਾਏਹੁਪਇਆਣਾ॥
ਏਥੈਧੰਧਾਕੂੜਾਚਾਰਿਦਿਹਾਆਗੈਸਰਪਰਜਾਣਾ॥
ਆਗੈਸਰਪਰਜਾਣਾਜਿਉਮਿਹਮਾਣਾਕਾਹੇਗਾਰਬੁਕੀਜੈ॥
ਜਿਤੁਸੇਵਿਐਦਰਗਹਸੁਖੁਪਾਈਐਨਾਮੁਤਿਸੈਕਾਲੀਜੈ॥
ਆਗੈਹੁਕਮੁਨਚਲੈਮੂਲੇਸਿਰਿਸਿਰਿਕਿਆਵਿਹਾਣਾ॥
ਸਾਹਿਬੁਸਿਮਰਿਹੁਮੇਰੇਭਾਈਹੋਸਭਨਾਏਹੁਪਇਆਣਾ॥੨॥
ਜੋਤਿਸੁਭਾਵੈਸੰਮ੍ਰਥਸੋਥੀਐਹੀਲੜਾਏਹੁਸੰਸਾਰੋ॥
ਜਲਿਥਲਿਮਹੀਅਲਿਰਵਿਰਹਿਆਸਾਚੜਾਸਿਰਜਣਹਾਰੋ॥
ਸਾਚਾਸਿਰਜਣਹਾਰੋਅਲਖਅਪਾਰੋਤਾਕਾਅੰਤੁਨਪਾਇਆ॥
ਆਇਆਤਿਨਕਾਸਫਲੁਭਇਆਹੈਇਕਮਨਿਜਿਨੀਧਿਆਇਆ॥
ਢਾਹੇਢਾਹਿਉਸਾਰੇਆਪੇਹੁਕਮਿਸਵਾਰਣਹਾਰੋ॥
ਜੋਤਿਸੁਭਾਵੈਸੰਮ੍ਰਥਸੋਥੀਐਹੀਲੜਾਏਹੁਸੰਸਾਰੋ॥੩॥
ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇਪਿਆਰੋ॥
ਵਾਲੇਵੇਕਾਰਣਿਬਾਬਾਰੋਈਐਰੋਵਣੁਸਗਲਬਿਕਾਰੋ॥
ਰੋਵਣੁਸਗਲਬਿਕਾਰੋਗਾਫਲੁਸੰਸਾਰੋਮਾਇਆਕਾਰਣਿਰੋਵੈ॥
ਚੰਗਾਮੰਦਾਕਿਛੁਸੂਝੈਨਾਹੀਇਹੁਤਨੁਏਵੈਖੋਵੈ॥
ਐਥੈਆਇਆਸਭੁਕੋਜਾਸੀਕੂੜਿਕਰਹੁਅਹੰਕਾਰੋ॥
ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇਪਿਆਰੋ॥੪॥੧॥
ਵਡਹੰਸੁਮਹਲਾ੧॥
ਆਵਹੁਮਿਲਹੁਸਹੇਲੀਹੋਸਚੜਾਨਾਮੁਲਏਹਾਂ॥
ਰੋਵਹਬਿਰਹਾਤਨਕਾਆਪਣਾਸਾਹਿਬੁਸੰਮੑਾਲੇਹਾਂ॥
ਸਾਹਿਬੁਸਮੑਾਲਿਹਪੰਥੁਨਿਹਾਲਿਹਅਸਾਭਿਓਥੈਜਾਣਾ॥
ਜਿਸਕਾਕੀਆਤਿਨਹੀਲੀਆਹੋਆਤਿਸੈਕਾਭਾਣਾ॥
ਜੋਤਿਨਿਕਰਿਪਾਇਆਸੁਆਗੈਆਇਆਅਸੀਕਿਹੁਕਮੁਕਰੇਹਾ॥
ਆਵਹੁਮਿਲਹੁਸਹੇਲੀਹੋਸਚੜਾਨਾਮੁਲਏਹਾ॥੧॥
ਮਰਣੁਨਮੰਦਾਲੋਕਾਆਖੀਐਜੇਮਰਿਜਾਣੈਐਸਾਕੋਇ॥
ਸੇਵਿਹੁਸਾਹਿਬੁਸੰਮ੍ਰਥੁਆਪਣਾਪੰਥੁਸੁਹੇਲਾਆਗੈਹੋਇ॥
ਪੰਥਿਸੁਹੇਲੈਜਾਵਹੁਤਾਂਫਲੁਪਾਵਹੁਆਗੈਮਿਲੈਵਡਾਈ॥
ਭੇਟੈਸਿਉਜਾਵਹੁਸਚਿਸਮਾਵਹੁਤਾਂਪਤਿਲੇਖੈਪਾਈ॥
ਮਹਲੀਜਾਇਪਾਵਹੁਖਸਮੈਭਾਵਹੁਰੰਗਸਿਉਰਲੀਆਮਾਣੈ॥
ਮਰਣੁਨਮੰਦਾਲੋਕਾਆਖੀਐਜੇਕੋਈਮਰਿਜਾਣੈ॥੨॥
ਮਰਣੁਮੁਣਸਾਸੂਰਿਆਹਕੁਹੈਜੋਹੋਇਮਰਨਿਪਰਵਾਣੋ॥