GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 58
0:00 0:00
ਅੰਗ 58
0:00 0:00
Display Settings
ਭਾਈਰੇਅਵਰੁਨਾਹੀਮੈਥਾਉ
ਮੈਧਨੁਨਾਮੁਨਿਧਾਨੁਹੈਗੁਰਿਦੀਆਬਲਿਜਾਉ॥੧॥ਰਹਾਉ
ਗੁਰਮਤਿਪਤਿਸਾਬਾਸਿਤਿਸੁਤਿਸਕੈਸੰਗਿਮਿਲਾਉ
ਤਿਸੁਬਿਨੁਘੜੀਜੀਵਊਬਿਨੁਨਾਵੈਮਰਿਜਾਉ
ਮੈਅੰਧੁਲੇਨਾਮੁਵੀਸਰੈਟੇਕਟਿਕੀਘਰਿਜਾਉ॥੨॥
ਗੁਰੂਜਿਨਾਕਾਅੰਧੁਲਾਚੇਲੇਨਾਹੀਠਾਉ
ਬਿਨੁਸਤਿਗੁਰਨਾਉਪਾਈਐਬਿਨੁਨਾਵੈਕਿਆਸੁਆਉ
ਆਇਗਇਆਪਛੁਤਾਵਣਾਜਿਉਸੁੰਞੈਘਰਿਕਾਉ॥੩॥
ਬਿਨੁਨਾਵੈਦੁਖੁਦੇਹੁਰੀਜਿਉਕਲਰਕੀਭੀਤਿ
ਤਬਲਗੁਮਹਲੁਪਾਈਐਜਬਲਗੁਸਾਚੁਚੀਤਿ
ਸਬਦਿਰਪੈਘਰੁਪਾਈਐਨਿਰਬਾਣੀਪਦੁਨੀਤਿ॥੪॥
ਹਉਗੁਰਪੂਛਉਆਪਣੇਗੁਰਪੁਛਿਕਾਰਕਮਾਉ
ਸਬਦਿਸਲਾਹੀਮਨਿਵਸੈਹਉਮੈਦੁਖੁਜਲਿਜਾਉ
ਸਹਜੇਹੋਇਮਿਲਾਵੜਾਸਾਚੇਸਾਚਿਮਿਲਾਉ॥੫॥
ਸਬਦਿਰਤੇਸੇਨਿਰਮਲੇਤਜਿਕਾਮਕ੍ਰੋਧੁਅਹੰਕਾਰੁ
ਨਾਮੁਸਲਾਹਨਿਸਦਸਦਾਹਰਿਰਾਖਹਿਉਰਧਾਰਿ
ਸੋਕਿਉਮਨਹੁਵਿਸਾਰੀਐਸਭਜੀਆਕਾਆਧਾਰੁ॥੬॥
ਸਬਦਿਮਰੈਸੋਮਰਿਰਹੈਫਿਰਿਮਰੈਦੂਜੀਵਾਰ
ਸਬਦੈਹੀਤੇਪਾਈਐਹਰਿਨਾਮੇਲਗੈਪਿਆਰੁ
ਬਿਨੁਸਬਦੈਜਗੁਭੂਲਾਫਿਰੈਮਰਿਜਨਮੈਵਾਰੋਵਾਰ॥੭॥
ਸਭਸਾਲਾਹੈਆਪਕਉਵਡਹੁਵਡੇਰੀਹੋਇ
ਗੁਰਬਿਨੁਆਪੁਚੀਨੀਐਕਹੇਸੁਣੇਕਿਆਹੋਇ
ਨਾਨਕਸਬਦਿਪਛਾਣੀਐਹਉਮੈਕਰੈਕੋਇ॥੮॥੮॥
ਸਿਰੀਰਾਗੁਮਹਲਾ
ਬਿਨੁਪਿਰਧਨਸੀਗਾਰੀਐਜੋਬਨੁਬਾਦਿਖੁਆਰੁ
ਨਾਮਾਣੇਸੁਖਿਸੇਜੜੀਬਿਨੁਪਿਰਬਾਦਿਸੀਗਾਰੁ
ਦੂਖੁਘਣੋਦੋਹਾਗਣੀਨਾਘਰਿਸੇਜਭਤਾਰੁ॥੧॥
ਮਨਰੇਰਾਮਜਪਹੁਸੁਖੁਹੋਇ
ਬਿਨੁਗੁਰਪ੍ਰੇਮੁਪਾਈਐਸਬਦਿਮਿਲੈਰੰਗੁਹੋਇ॥੧॥ਰਹਾਉ
ਗੁਰਸੇਵਾਸੁਖੁਪਾਈਐਹਰਿਵਰੁਸਹਜਿਸੀਗਾਰੁ
ਸਚਿਮਾਣੇਪਿਰਸੇਜੜੀਗੂੜਾਹੇਤੁਪਿਆਰੁ
ਗੁਰਮੁਖਿਜਾਣਿਸਿਞਾਣੀਐਗੁਰਿਮੇਲੀਗੁਣਚਾਰੁ॥੨॥
ਸਚਿਮਿਲਹੁਵਰਕਾਮਣੀਪਿਰਿਮੋਹੀਰੰਗੁਲਾਇ
ਮਨੁਤਨੁਸਾਚਿਵਿਗਸਿਆਕੀਮਤਿਕਹਣੁਜਾਇ
ਹਰਿਵਰੁਘਰਿਸੋਹਾਗਣੀਨਿਰਮਲਸਾਚੈਨਾਇ॥੩॥
ਮਨਮਹਿਮਨੂਆਜੇਮਰੈਤਾਪਿਰੁਰਾਵੈਨਾਰਿ
ਇਕਤੁਤਾਗੈਰਲਿਮਿਲੈਗਲਿਮੋਤੀਅਨਕਾਹਾਰੁ
ਸੰਤਸਭਾਸੁਖੁਊਪਜੈਗੁਰਮੁਖਿਨਾਮਅਧਾਰੁ॥੪॥
ਖਿਨਮਹਿਉਪਜੈਖਿਨਿਖਪੈਖਿਨੁਆਵੈਖਿਨੁਜਾਇ
ਸਬਦੁਪਛਾਣੈਰਵਿਰਹੈਨਾਤਿਸੁਕਾਲੁਸੰਤਾਇ