ਸੂਰੇਸੇਈਆਗੈਆਖੀਅਹਿਦਰਗਹਪਾਵਹਿਸਾਚੀਮਾਣੋ॥
ਦਰਗਹਮਾਣੁਪਾਵਹਿਪਤਿਸਿਉਜਾਵਹਿਆਗੈਦੂਖੁਨਲਾਗੈ॥
ਕਰਿਏਕੁਧਿਆਵਹਿਤਾਂਫਲੁਪਾਵਹਿਜਿਤੁਸੇਵਿਐਭਉਭਾਗੈ॥
ਊਚਾਨਹੀਕਹਣਾਮਨਮਹਿਰਹਣਾਆਪੇਜਾਣੈਜਾਣੋ॥
ਮਰਣੁਮੁਣਸਾਂਸੂਰਿਆਹਕੁਹੈਜੋਹੋਇਮਰਹਿਪਰਵਾਣੋ॥੩॥
ਨਾਨਕਕਿਸਨੋਬਾਬਾਰੋਈਐਬਾਜੀਹੈਇਹੁਸੰਸਾਰੋ॥
ਕੀਤਾਵੇਖੈਸਾਹਿਬੁਆਪਣਾਕੁਦਰਤਿਕਰੇਬੀਚਾਰੋ॥
ਕੁਦਰਤਿਬੀਚਾਰੇਧਾਰਣਧਾਰੇਜਿਨਿਕੀਆਸੋਜਾਣੈ॥
ਆਪੇਵੇਖੈਆਪੇਬੂਝੈਆਪੇਹੁਕਮੁਪਛਾਣੈ॥
ਜਿਨਿਕਿਛੁਕੀਆਸੋਈਜਾਣੈਤਾਕਾਰੂਪੁਅਪਾਰੋ॥
ਨਾਨਕਕਿਸਨੋਬਾਬਾਰੋਈਐਬਾਜੀਹੈਇਹੁਸੰਸਾਰੋ॥੪॥੨॥
ਵਡਹੰਸੁਮਹਲਾ੧ਦਖਣੀ॥
ਸਚੁਸਿਰੰਦਾਸਚਾਜਾਣੀਐਸਚੜਾਪਰਵਦਗਾਰੋ॥
ਜਿਨਿਆਪੀਨੈਆਪੁਸਾਜਿਆਸਚੜਾਅਲਖਅਪਾਰੋ॥
ਦੁਇਪੁੜਜੋੜਿਵਿਛੋੜਿਅਨੁਗੁਰਬਿਨੁਘੋਰੁਅੰਧਾਰੋ॥
ਸੂਰਜੁਚੰਦੁਸਿਰਜਿਅਨੁਅਹਿਨਿਸਿਚਲਤੁਵੀਚਾਰੋ॥੧॥
ਸਚੜਾਸਾਹਿਬੁਸਚੁਤੂਸਚੜਾਦੇਹਿਪਿਆਰੋ॥ਰਹਾਉ॥
ਤੁਧੁਸਿਰਜੀਮੇਦਨੀਦੁਖੁਸੁਖੁਦੇਵਣਹਾਰੋ॥
ਨਾਰੀਪੁਰਖਸਿਰਜਿਐਬਿਖੁਮਾਇਆਮੋਹੁਪਿਆਰੋ॥
ਖਾਣੀਬਾਣੀਤੇਰੀਆਦੇਹਿਜੀਆਆਧਾਰੋ॥
ਕੁਦਰਤਿਤਖਤੁਰਚਾਇਆਸਚਿਨਿਬੇੜਣਹਾਰੋ॥੨॥
ਆਵਾਗਵਣੁਸਿਰਜਿਆਤੂਥਿਰੁਕਰਣੈਹਾਰੋ॥
ਜੰਮਣੁਮਰਣਾਆਇਗਇਆਬਧਿਕੁਜੀਉਬਿਕਾਰੋ॥
ਭੂਡੜੈਨਾਮੁਵਿਸਾਰਿਆਬੂਡੜੈਕਿਆਤਿਸੁਚਾਰੋ॥
ਗੁਣਛੋਡਿਬਿਖੁਲਦਿਆਅਵਗਣਕਾਵਣਜਾਰੋ॥੩॥
ਸਦੜੇਆਏਤਿਨਾਜਾਨੀਆਹੁਕਮਿਸਚੇਕਰਤਾਰੋ॥
ਨਾਰੀਪੁਰਖਵਿਛੁੰਨਿਆਵਿਛੁੜਿਆਮੇਲਣਹਾਰੋ॥
ਰੂਪੁਨਜਾਣੈਸੋਹਣੀਐਹੁਕਮਿਬਧੀਸਿਰਿਕਾਰੋ॥
ਬਾਲਕਬਿਰਧਿਨਜਾਣਨੀਤੋੜਨਿਹੇਤੁਪਿਆਰੋ॥੪॥
ਨਉਦਰਠਾਕੇਹੁਕਮਿਸਚੈਹੰਸੁਗਇਆਗੈਣਾਰੇ॥
ਸਾਧਨਛੁਟੀਮੁਠੀਝੂਠਿਵਿਧਣੀਆਮਿਰਤਕੜਾਅੰਙਨੜੇਬਾਰੇ॥
ਸੁਰਤਿਮੁਈਮਰੁਮਾਈਏਮਹਲਰੁੰਨੀਦਰਬਾਰੇ॥
ਰੋਵਹੁਕੰਤਮਹੇਲੀਹੋਸਚੇਕੇਗੁਣਸਾਰੇ॥੫॥
ਜਲਿਮਲਿਜਾਨੀਨਾਵਾਲਿਆਕਪੜਿਪਟਿਅੰਬਾਰੇ॥
ਵਾਜੇਵਜੇਸਚੀਬਾਣੀਆਪੰਚਮੁਏਮਨੁਮਾਰੇ॥
ਜਾਨੀਵਿਛੁੰਨੜੇਮੇਰਾਮਰਣੁਭਇਆਧ੍ਰਿਗੁਜੀਵਣੁਸੰਸਾਰੇ॥
ਜੀਵਤੁਮਰੈਸੁਜਾਣੀਐਪਿਰਸਚੜੈਹੇਤਿਪਿਆਰੇ॥੬॥
ਤੁਸੀਰੋਵਹੁਰੋਵਣਆਈਹੋਝੂਠਿਮੁਠੀਸੰਸਾਰੇ॥