ਬਾਬਾਆਵਹੁਭਾਈਹੋਗਲਿਮਿਲਹਮਿਲਿਮਿਲਿਦੇਹਆਸੀਸਾਹੇ॥
ਬਾਬਾਸਚੜਾਮੇਲੁਨਚੁਕਈਪ੍ਰੀਤਮਕੀਆਦੇਹਅਸੀਸਾਹੇ॥
ਆਸੀਸਾਦੇਵਹੋਭਗਤਿਕਰੇਵਹੋਮਿਲਿਆਕਾਕਿਆਮੇਲੋ॥
ਇਕਿਭੂਲੇਨਾਵਹੁਥੇਹਹੁਥਾਵਹੁਗੁਰਸਬਦੀਸਚੁਖੇਲੋ॥
ਜਮਮਾਰਗਿਨਹੀਜਾਣਾਸਬਦਿਸਮਾਣਾਜੁਗਿਜੁਗਿਸਾਚੈਵੇਸੇ॥
ਸਾਜਨਸੈਣਮਿਲਹੁਸੰਜੋਗੀਗੁਰਮਿਲਿਖੋਲੇਫਾਸੇ॥੨॥
ਬਾਬਾਨਾਂਗੜਾਆਇਆਜਗਮਹਿਦੁਖੁਸੁਖੁਲੇਖੁਲਿਖਾਇਆ॥
ਲਿਖਿਅੜਾਸਾਹਾਨਾਟਲੈਜੇਹੜਾਪੁਰਬਿਕਮਾਇਆ॥
ਬਹਿਸਾਚੈਲਿਖਿਆਅੰਮ੍ਰਿਤੁਬਿਖਿਆਜਿਤੁਲਾਇਆਤਿਤੁਲਾਗਾ॥
ਕਾਮਣਿਆਰੀਕਾਮਣਪਾਏਬਹੁਰੰਗੀਗਲਿਤਾਗਾ॥
ਹੋਛੀਮਤਿਭਇਆਮਨੁਹੋਛਾਗੁੜੁਸਾਮਖੀਖਾਇਆ॥
ਨਾਮਰਜਾਦੁਆਇਆਕਲਿਭੀਤਰਿਨਾਂਗੋਬੰਧਿਚਲਾਇਆ॥੩॥
ਬਾਬਾਰੋਵਹੁਜੇਕਿਸੈਰੋਵਣਾਜਾਨੀਅੜਾਬੰਧਿਪਠਾਇਆਹੈ॥
ਲਿਖਿਅੜਾਲੇਖੁਨਮੇਟੀਐਦਰਿਹਾਕਾਰੜਾਆਇਆਹੈ॥
ਹਾਕਾਰਾਆਇਆਜਾਤਿਸੁਭਾਇਆਰੁੰਨੇਰੋਵਣਹਾਰੇ॥
ਪੁਤਭਾਈਭਾਤੀਜੇਰੋਵਹਿਪ੍ਰੀਤਮਅਤਿਪਿਆਰੇ॥
ਭੈਰੋਵੈਗੁਣਸਾਰਿਸਮਾਲੇਕੋਮਰੈਨਮੁਇਆਨਾਲੇ॥
ਨਾਨਕਜੁਗਿਜੁਗਿਜਾਣਸਿਜਾਣਾਰੋਵਹਿਸਚੁਸਮਾਲੇ॥੪॥੫॥
ਵਡਹੰਸੁਮਹਲਾ੩ਮਹਲਾਤੀਜਾ॥
ੴਸਤਿਗੁਰਪ੍ਰਸਾਦਿ॥
ਪ੍ਰਭੁਸਚੜਾਹਰਿਸਾਲਾਹੀਐਕਾਰਜੁਸਭੁਕਿਛੁਕਰਣੈਜੋਗੁ॥
ਸਾਧਨਰੰਡਨਕਬਹੂਬੈਸਈਨਾਕਦੇਹੋਵੈਸੋਗੁ॥
ਨਾਕਦੇਹੋਵੈਸੋਗੁਅਨਦਿਨੁਰਸਭੋਗਸਾਧਨਮਹਲਿਸਮਾਣੀ॥
ਜਿਨਿਪ੍ਰਿਉਜਾਤਾਕਰਮਬਿਧਾਤਾਬੋਲੇਅੰਮ੍ਰਿਤਬਾਣੀ॥
ਗੁਣਵੰਤੀਆਗੁਣਸਾਰਹਿਅਪਣੇਕੰਤਸਮਾਲਹਿਨਾਕਦੇਲਗੈਵਿਜੋਗੋ॥
ਸਚੜਾਪਿਰੁਸਾਲਾਹੀਐਸਭੁਕਿਛੁਕਰਣੈਜੋਗੋ॥੧॥
ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥
ਸਾਧਨਪ੍ਰਿਅਕੈਰੰਗਿਰਤੀਵਿਚਹੁਆਪੁਗਵਾਏ॥
ਵਿਚਹੁਆਪੁਗਵਾਏਫਿਰਿਕਾਲੁਨਖਾਏਗੁਰਮੁਖਿਏਕੋਜਾਤਾ॥
ਕਾਮਣਿਇਛਪੁੰਨੀਅੰਤਰਿਭਿੰਨੀਮਿਲਿਆਜਗਜੀਵਨੁਦਾਤਾ॥
ਸਬਦਰੰਗਿਰਾਤੀਜੋਬਨਿਮਾਤੀਪਿਰਕੈਅੰਕਿਸਮਾਏ॥
ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥੨॥
ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥