GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 585
0:00 0:00
ਅੰਗ 585
0:00 0:00
Display Settings
ਭ੍ਰਮੁਮਾਇਆਵਿਚਹੁਕਟੀਐਸਚੜੈਨਾਮਿਸਮਾਏ
ਸਚੈਨਾਮਿਸਮਾਏਹਰਿਗੁਣਗਾਏਮਿਲਿਪ੍ਰੀਤਮਸੁਖੁਪਾਏ
ਸਦਾਅਨੰਦਿਰਹੈਦਿਨੁਰਾਤੀਵਿਚਹੁਹੰਉਮੈਜਾਏ
ਜਿਨੀਪੁਰਖੀਹਰਿਨਾਮਿਚਿਤੁਲਾਇਆਤਿਨਕੈਹੰਉਲਾਗਉਪਾਏ
ਕਾਂਇਆਕੰਚਨੁਤਾਂਥੀਐਜਾਸਤਿਗੁਰੁਲਏਮਿਲਾਏ॥੨॥
ਸੋਸਚਾਸਚੁਸਲਾਹੀਐਜੇਸਤਿਗੁਰੁਦੇਇਬੁਝਾਏ
ਬਿਨੁਸਤਿਗੁਰਭਰਮਿਭੁਲਾਣੀਆਕਿਆਮੁਹੁਦੇਸਨਿਆਗੈਜਾਏ
ਕਿਆਦੇਨਿਮੁਹੁਜਾਏਅਵਗਣਿਪਛੁਤਾਏਦੁਖੋਦੁਖੁਕਮਾਏ
ਨਾਮਿਰਤੀਆਸੇਰੰਗਿਚਲੂਲਾਪਿਰਕੈਅੰਕਿਸਮਾਏ
ਤਿਸੁਜੇਵਡੁਅਵਰੁਸੂਝਈਕਿਸੁਆਗੈਕਹੀਐਜਾਏ
ਸੋਸਚਾਸਚੁਸਲਾਹੀਐਜੇਸਤਿਗੁਰੁਦੇਇਬੁਝਾਏ॥੩॥
ਜਿਨੀਸਚੜਾਸਚੁਸਲਾਹਿਆਹੰਉਤਿਨਲਾਗਉਪਾਏ
ਸੇਜਨਸਚੇਨਿਰਮਲੇਤਿਨਮਿਲਿਆਮਲੁਸਭਜਾਏ
ਤਿਨਮਿਲਿਆਮਲੁਸਭਜਾਏਸਚੈਸਰਿਨਾਏਸਚੈਸਹਜਿਸੁਭਾਏ
ਨਾਮੁਨਿਰੰਜਨੁਅਗਮੁਅਗੋਚਰੁਸਤਿਗੁਰਿਦੀਆਬੁਝਾਏ
ਅਨਦਿਨੁਭਗਤਿਕਰਹਿਰੰਗਿਰਾਤੇਨਾਨਕਸਚਿਸਮਾਏ
ਜਿਨੀਸਚੜਾਸਚੁਧਿਆਇਆਹੰਉਤਿਨਕੈਲਾਗਉਪਾਏ॥੪॥੪॥
ਵਡਹੰਸਕੀਵਾਰਮਹਲਾਲਲਾਂਬਹਲੀਮਾਕੀਧੁਨਿਗਾਵਣੀ
ਸਤਿਗੁਰਪ੍ਰਸਾਦਿ
ਸਲੋਕਮਃ
ਸਬਦਿਰਤੇਵਡਹੰਸਹੈਸਚੁਨਾਮੁਉਰਿਧਾਰਿ
ਸਚੁਸੰਗ੍ਰਹਹਿਸਦਸਚਿਰਹਹਿਸਚੈਨਾਮਿਪਿਆਰਿ
ਸਦਾਨਿਰਮਲਮੈਲੁਲਗਈਨਦਰਿਕੀਤੀਕਰਤਾਰਿ
ਨਾਨਕਹਉਤਿਨਕੈਬਲਿਹਾਰਣੈਜੋਅਨਦਿਨੁਜਪਹਿਮੁਰਾਰਿ॥੧॥
ਮਃ
ਮੈਜਾਨਿਆਵਡਹੰਸੁਹੈਤਾਮੈਕੀਆਸੰਗੁ
ਜੇਜਾਣਾਬਗੁਬਪੁੜਾਜਨਮਿਦੇਦੀਅੰਗੁ॥੨॥
ਮਃ
ਹੰਸਾਵੇਖਿਤਰੰਦਿਆਬਗਾਂਭਿਆਯਾਚਾਉ
ਡੁਬਿਮੁਏਬਗਬਪੁੜੇਸਿਰੁਤਲਿਉਪਰਿਪਾਉ॥੩॥
ਪਉੜੀ
ਤੂਆਪੇਹੀਆਪਿਆਪਿਹੈਆਪਿਕਾਰਣੁਕੀਆ
ਤੂਆਪੇਆਪਿਨਿਰੰਕਾਰੁਹੈਕੋਅਵਰੁਬੀਆ
ਤੂਕਰਣਕਾਰਣਸਮਰਥੁਹੈਤੂਕਰਹਿਸੁਥੀਆ
ਤੂਅਣਮੰਗਿਆਦਾਨੁਦੇਵਣਾਸਭਨਾਹਾਜੀਆ
ਸਭਿਆਖਹੁਸਤਿਗੁਰੁਵਾਹੁਵਾਹੁਜਿਨਿਦਾਨੁਹਰਿਨਾਮੁਮੁਖਿਦੀਆ॥੧॥