ਜਿਨਾਗੁਰਸਿਖਾਕਉਹਰਿਸੰਤੁਸਟੁਹੈਤਿਨੀਸਤਿਗੁਰਕੀਗਲਮੰਨੀ॥
ਜੋਗੁਰਮੁਖਿਨਾਮੁਧਿਆਇਦੇਤਿਨੀਚੜੀਚਵਗਣਿਵੰਨੀ॥੧੨॥
ਸਲੋਕਮਃ੩॥
ਮਨਮੁਖੁਕਾਇਰੁਕਰੂਪੁਹੈਬਿਨੁਨਾਵੈਨਕੁਨਾਹਿ॥
ਅਨਦਿਨੁਧੰਧੈਵਿਆਪਿਆਸੁਪਨੈਭੀਸੁਖੁਨਾਹਿ॥
ਨਾਨਕਗੁਰਮੁਖਿਹੋਵਹਿਤਾਉਬਰਹਿਨਾਹਿਤਬਧੇਦੁਖਸਹਾਹਿ॥੧॥
ਮਃ੩॥
ਗੁਰਮੁਖਿਸਦਾਦਰਿਸੋਹਣੇਗੁਰਕਾਸਬਦੁਕਮਾਹਿ॥
ਅੰਤਰਿਸਾਂਤਿਸਦਾਸੁਖੁਦਰਿਸਚੈਸੋਭਾਪਾਹਿ॥
ਨਾਨਕਗੁਰਮੁਖਿਹਰਿਨਾਮੁਪਾਇਆਸਹਜੇਸਚਿਸਮਾਹਿ॥੨॥
ਪਉੜੀ॥
ਗੁਰਮੁਖਿਪ੍ਰਹਿਲਾਦਿਜਪਿਹਰਿਗਤਿਪਾਈ॥
ਗੁਰਮੁਖਿਜਨਕਿਹਰਿਨਾਮਿਲਿਵਲਾਈ॥
ਗੁਰਮੁਖਿਬਸਿਸਟਿਹਰਿਉਪਦੇਸੁਸੁਣਾਈ॥
ਬਿਨੁਗੁਰਹਰਿਨਾਮੁਨਕਿਨੈਪਾਇਆਮੇਰੇਭਾਈ॥
ਗੁਰਮੁਖਿਹਰਿਭਗਤਿਹਰਿਆਪਿਲਹਾਈ॥੧੩॥
ਸਲੋਕੁਮਃ੩॥
ਸਤਿਗੁਰਕੀਪਰਤੀਤਿਨਆਈਆਸਬਦਿਨਲਾਗੋਭਾਉ॥
ਓਸਨੋਸੁਖੁਨਉਪਜੈਭਾਵੈਸਉਗੇੜਾਆਵਉਜਾਉ॥
ਨਾਨਕਗੁਰਮੁਖਿਸਹਜਿਮਿਲੈਸਚੇਸਿਉਲਿਵਲਾਉ॥੧॥
ਮਃ੩॥
ਏਮਨਐਸਾਸਤਿਗੁਰੁਖੋਜਿਲਹੁਜਿਤੁਸੇਵਿਐਜਨਮਮਰਣਦੁਖੁਜਾਇ॥
ਸਹਸਾਮੂਲਿਨਹੋਵਈਹਉਮੈਸਬਦਿਜਲਾਇ॥
ਕੂੜੈਕੀਪਾਲਿਵਿਚਹੁਨਿਕਲੈਸਚੁਵਸੈਮਨਿਆਇ॥
ਅੰਤਰਿਸਾਂਤਿਮਨਿਸੁਖੁਹੋਇਸਚਸੰਜਮਿਕਾਰਕਮਾਇ॥
ਨਾਨਕਪੂਰੈਕਰਮਿਸਤਿਗੁਰੁਮਿਲੈਹਰਿਜੀਉਕਿਰਪਾਕਰੇਰਜਾਇ॥੨॥
ਪਉੜੀ॥
ਜਿਸਕੈਘਰਿਦੀਬਾਨੁਹਰਿਹੋਵੈਤਿਸਕੀਮੁਠੀਵਿਚਿਜਗਤੁਸਭੁਆਇਆ॥
ਤਿਸਕਉਤਲਕੀਕਿਸੈਦੀਨਾਹੀਹਰਿਦੀਬਾਨਿਸਭਿਆਣਿਪੈਰੀਪਾਇਆ॥
ਮਾਣਸਾਕਿਅਹੁਦੀਬਾਣਹੁਕੋਈਨਸਿਭਜਿਨਿਕਲੈਹਰਿਦੀਬਾਣਹੁਕੋਈਕਿਥੈਜਾਇਆ॥
ਸੋਐਸਾਹਰਿਦੀਬਾਨੁਵਸਿਆਭਗਤਾਕੈਹਿਰਦੈਤਿਨਿਰਹਦੇਖੁਹਦੇਆਣਿਸਭਿਭਗਤਾਅਗੈਖਲਵਾਇਆ॥
ਹਰਿਨਾਵੈਕੀਵਡਿਆਈਕਰਮਿਪਰਾਪਤਿਹੋਵੈਗੁਰਮੁਖਿਵਿਰਲੈਕਿਨੈਧਿਆਇਆ॥੧੪॥
ਸਲੋਕੁਮਃ੩॥
ਬਿਨੁਸਤਿਗੁਰਸੇਵੇਜਗਤੁਮੁਆਬਿਰਥਾਜਨਮੁਗਵਾਇ॥
ਦੂਜੈਭਾਇਅਤਿਦੁਖੁਲਗਾਮਰਿਜੰਮੈਆਵੈਜਾਇ॥
ਵਿਸਟਾਅੰਦਰਿਵਾਸੁਹੈਫਿਰਿਫਿਰਿਜੂਨੀਪਾਇ॥
ਨਾਨਕਬਿਨੁਨਾਵੈਜਮੁਮਾਰਸੀਅੰਤਿਗਇਆਪਛੁਤਾਇ॥੧॥
ਮਃ੩॥
ਇਸੁਜਗਮਹਿਪੁਰਖੁਏਕੁਹੈਹੋਰਸਗਲੀਨਾਰਿਸਬਾਈ॥