ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸੋਰਠਿਮਹਲਾ੧ਘਰੁ੧ਚਉਪਦੇ॥
ਸਭਨਾਮਰਣਾਆਇਆਵੇਛੋੜਾਸਭਨਾਹ॥
ਪੁਛਹੁਜਾਇਸਿਆਣਿਆਆਗੈਮਿਲਣੁਕਿਨਾਹ॥
ਜਿਨਮੇਰਾਸਾਹਿਬੁਵੀਸਰੈਵਡੜੀਵੇਦਨਤਿਨਾਹ॥੧॥
ਭੀਸਾਲਾਹਿਹੁਸਾਚਾਸੋਇ॥
ਜਾਕੀਨਦਰਿਸਦਾਸੁਖੁਹੋਇ॥ਰਹਾਉ॥
ਵਡਾਕਰਿਸਾਲਾਹਣਾਹੈਭੀਹੋਸੀਸੋਇ॥
ਸਭਨਾਦਾਤਾਏਕੁਤੂਮਾਣਸਦਾਤਿਨਹੋਇ॥
ਜੋਤਿਸੁਭਾਵੈਸੋਥੀਐਰੰਨਕਿਰੁੰਨੈਹੋਇ॥੨॥
ਧਰਤੀਉਪਰਿਕੋਟਗੜਕੇਤੀਗਈਵਜਾਇ॥
ਜੋਅਸਮਾਨਿਨਮਾਵਨੀਤਿਨਨਕਿਨਥਾਪਾਇ॥
ਜੇਮਨਜਾਣਹਿਸੂਲੀਆਕਾਹੇਮਿਠਾਖਾਹਿ॥੩॥
ਨਾਨਕਅਉਗਣਜੇਤੜੇਤੇਤੇਗਲੀਜੰਜੀਰ॥
ਜੇਗੁਣਹੋਨਿਤਕਟੀਅਨਿਸੇਭਾਈਸੇਵੀਰ॥
ਅਗੈਗਏਨਮੰਨੀਅਨਿਮਾਰਿਕਢਹੁਵੇਪੀਰ॥੪॥੧॥
ਸੋਰਠਿਮਹਲਾ੧ਘਰੁ੧॥
ਮਨੁਹਾਲੀਕਿਰਸਾਣੀਕਰਣੀਸਰਮੁਪਾਣੀਤਨੁਖੇਤੁ॥
ਨਾਮੁਬੀਜੁਸੰਤੋਖੁਸੁਹਾਗਾਰਖੁਗਰੀਬੀਵੇਸੁ॥
ਭਾਉਕਰਮਕਰਿਜੰਮਸੀਸੇਘਰਭਾਗਠਦੇਖੁ॥੧॥
ਬਾਬਾਮਾਇਆਸਾਥਿਨਹੋਇ॥
ਇਨਿਮਾਇਆਜਗੁਮੋਹਿਆਵਿਰਲਾਬੂਝੈਕੋਇ॥ਰਹਾਉ॥
ਹਾਣੁਹਟੁਕਰਿਆਰਜਾਸਚੁਨਾਮੁਕਰਿਵਥੁ॥
ਸੁਰਤਿਸੋਚਕਰਿਭਾਂਡਸਾਲਤਿਸੁਵਿਚਿਤਿਸਨੋਰਖੁ॥
ਵਣਜਾਰਿਆਸਿਉਵਣਜੁਕਰਿਲੈਲਾਹਾਮਨਹਸੁ॥੨॥
ਸੁਣਿਸਾਸਤਸਉਦਾਗਰੀਸਤੁਘੋੜੇਲੈਚਲੁ॥
ਖਰਚੁਬੰਨੁਚੰਗਿਆਈਆਮਤੁਮਨਜਾਣਹਿਕਲੁ॥
ਨਿਰੰਕਾਰਕੈਦੇਸਿਜਾਹਿਤਾਸੁਖਿਲਹਹਿਮਹਲੁ॥੩॥
ਲਾਇਚਿਤੁਕਰਿਚਾਕਰੀਮੰਨਿਨਾਮੁਕਰਿਕੰਮੁ॥