GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 598
0:00 0:00
ਅੰਗ 598
0:00 0:00
Display Settings
ਜਨਮਮਰਨਕਉਇਹੁਜਗੁਬਪੁੜੋਇਨਿਦੂਜੈਭਗਤਿਵਿਸਾਰੀਜੀਉ
ਸਤਿਗੁਰੁਮਿਲੈਗੁਰਮਤਿਪਾਈਐਸਾਕਤਬਾਜੀਹਾਰੀਜੀਉ॥੩॥
ਸਤਿਗੁਰਬੰਧਨਤੋੜਿਨਿਰਾਰੇਬਹੁੜਿਗਰਭਮਝਾਰੀਜੀਉ
ਨਾਨਕਗਿਆਨਰਤਨੁਪਰਗਾਸਿਆਹਰਿਮਨਿਵਸਿਆਨਿਰੰਕਾਰੀਜੀਉ॥੪॥੮॥
ਸੋਰਠਿਮਹਲਾ
ਜਿਸੁਜਲਨਿਧਿਕਾਰਣਿਤੁਮਜਗਿਆਏਸੋਅੰਮ੍ਰਿਤੁਗੁਰਪਾਹੀਜੀਉ
ਛੋਡਹੁਵੇਸੁਭੇਖਚਤੁਰਾਈਦੁਬਿਧਾਇਹੁਫਲੁਨਾਹੀਜੀਉ॥੧॥
ਮਨਰੇਥਿਰੁਰਹੁਮਤੁਕਤਜਾਹੀਜੀਉ
ਬਾਹਰਿਢੂਢਤਬਹੁਤੁਦੁਖੁਪਾਵਹਿਘਰਿਅੰਮ੍ਰਿਤੁਘਟਮਾਹੀਜੀਉਰਹਾਉ
ਅਵਗਣਛੋਡਿਗੁਣਾਕਉਧਾਵਹੁਕਰਿਅਵਗਣਪਛੁਤਾਹੀਜੀਉ
ਸਰਅਪਸਰਕੀਸਾਰਜਾਣਹਿਫਿਰਿਫਿਰਿਕੀਚਬੁਡਾਹੀਜੀਉ॥੨॥
ਅੰਤਰਿਮੈਲੁਲੋਭਬਹੁਝੂਠੇਬਾਹਰਿਨਾਵਹੁਕਾਹੀਜੀਉ
ਨਿਰਮਲਨਾਮੁਜਪਹੁਸਦਗੁਰਮੁਖਿਅੰਤਰਕੀਗਤਿਤਾਹੀਜੀਉ॥੩॥
ਪਰਹਰਿਲੋਭੁਨਿੰਦਾਕੂੜੁਤਿਆਗਹੁਸਚੁਗੁਰਬਚਨੀਫਲੁਪਾਹੀਜੀਉ
ਜਿਉਭਾਵੈਤਿਉਰਾਖਹੁਹਰਿਜੀਉਜਨਨਾਨਕਸਬਦਿਸਲਾਹੀਜੀਉ॥੪॥੯॥
ਸੋਰਠਿਮਹਲਾਪੰਚਪਦੇ
ਅਪਨਾਘਰੁਮੂਸਤਰਾਖਿਸਾਕਹਿਕੀਪਰਘਰੁਜੋਹਨਲਾਗਾ
ਘਰੁਦਰੁਰਾਖਹਿਜੇਰਸੁਚਾਖਹਿਜੋਗੁਰਮੁਖਿਸੇਵਕੁਲਾਗਾ॥੧॥
ਮਨਰੇਸਮਝੁਕਵਨਮਤਿਲਾਗਾ
ਨਾਮੁਵਿਸਾਰਿਅਨਰਸਲੋਭਾਨੇਫਿਰਿਪਛੁਤਾਹਿਅਭਾਗਾਰਹਾਉ
ਆਵਤਕਉਹਰਖਜਾਤਕਉਰੋਵਹਿਇਹੁਦੁਖੁਸੁਖੁਨਾਲੇਲਾਗਾ
ਆਪੇਦੁਖਸੁਖਭੋਗਿਭੋਗਾਵੈਗੁਰਮੁਖਿਸੋਅਨਰਾਗਾ॥੨॥
ਹਰਿਰਸਊਪਰਿਅਵਰੁਕਿਆਕਹੀਐਜਿਨਿਪੀਆਸੋਤ੍ਰਿਪਤਾਗਾ
ਮਾਇਆਮੋਹਿਤਜਿਨਿਇਹੁਰਸੁਖੋਇਆਜਾਸਾਕਤਦੁਰਮਤਿਲਾਗਾ॥੩॥
ਮਨਕਾਜੀਉਪਵਨਪਤਿਦੇਹੀਦੇਹੀਮਹਿਦੇਉਸਮਾਗਾ
ਜੇਤੂਦੇਹਿਹਰਿਰਸੁਗਾਈਮਨੁਤ੍ਰਿਪਤੈਹਰਿਲਿਵਲਾਗਾ॥੪॥
ਸਾਧਸੰਗਤਿਮਹਿਹਰਿਰਸੁਪਾਈਐਗੁਰਿਮਿਲਿਐਜਮਭਉਭਾਗਾ
ਨਾਨਕਰਾਮਨਾਮੁਜਪਿਗੁਰਮੁਖਿਹਰਿਪਾਏਮਸਤਕਿਭਾਗਾ॥੫॥੧੦॥
ਸੋਰਠਿਮਹਲਾ
ਸਰਬਜੀਆਸਿਰਿਲੇਖੁਧੁਰਾਹੂਬਿਨੁਲੇਖੈਨਹੀਕੋਈਜੀਉ
ਆਪਿਅਲੇਖੁਕੁਦਰਤਿਕਰਿਦੇਖੈਹੁਕਮਿਚਲਾਏਸੋਈਜੀਉ॥੧॥
ਮਨਰੇਰਾਮਜਪਹੁਸੁਖੁਹੋਈ
ਅਹਿਨਿਸਿਗੁਰਕੇਚਰਨਸਰੇਵਹੁਹਰਿਦਾਤਾਭੁਗਤਾਸੋਈਰਹਾਉ