GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 599
0:00 0:00
ਅੰਗ 599
0:00 0:00
Display Settings
ਜੋਅੰਤਰਿਸੋਬਾਹਰਿਦੇਖਹੁਅਵਰੁਦੂਜਾਕੋਈਜੀਉ
ਗੁਰਮੁਖਿਏਕਦ੍ਰਿਸਟਿਕਰਿਦੇਖਹੁਘਟਿਘਟਿਜੋਤਿਸਮੋਈਜੀਉ॥੨॥
ਚਲਤੌਠਾਕਿਰਖਹੁਘਰਿਅਪਨੈਗੁਰਮਿਲਿਐਇਹਮਤਿਹੋਈਜੀਉ
ਦੇਖਿਅਦ੍ਰਿਸਟੁਰਹਉਬਿਸਮਾਦੀਦੁਖੁਬਿਸਰੈਸੁਖੁਹੋਈਜੀਉ॥੩॥
ਪੀਵਹੁਅਪਿਉਪਰਮਸੁਖੁਪਾਈਐਨਿਜਘਰਿਵਾਸਾਹੋਈਜੀਉ
ਜਨਮਮਰਣਭਵਭੰਜਨੁਗਾਈਐਪੁਨਰਪਿਜਨਮੁਹੋਈਜੀਉ॥੪॥
ਤਤੁਨਿਰੰਜਨੁਜੋਤਿਸਬਾਈਸੋਹੰਭੇਦੁਕੋਈਜੀਉ
ਅਪਰੰਪਰਪਾਰਬ੍ਰਹਮੁਪਰਮੇਸਰੁਨਾਨਕਗੁਰੁਮਿਲਿਆਸੋਈਜੀਉ॥੫॥੧੧॥
ਸੋਰਠਿਮਹਲਾਘਰੁ
ਸਤਿਗੁਰਪ੍ਰਸਾਦਿ
ਜਾਤਿਸੁਭਾਵਾਤਦਹੀਗਾਵਾ
ਤਾਗਾਵੇਕਾਫਲੁਪਾਵਾ
ਗਾਵੇਕਾਫਲੁਹੋਈ
ਜਾਆਪੇਦੇਵੈਸੋਈ॥੧॥
ਮਨਮੇਰੇਗੁਰਬਚਨੀਨਿਧਿਪਾਈ
ਤਾਤੇਸਚਮਹਿਰਹਿਆਸਮਾਈਰਹਾਉ
ਗੁਰਸਾਖੀਅੰਤਰਿਜਾਗੀ
ਤਾਚੰਚਲਮਤਿਤਿਆਗੀ
ਗੁਰਸਾਖੀਕਾਉਜੀਆਰਾ
ਤਾਮਿਟਿਆਸਗਲਅੰਧੵਾਰਾ॥੨॥
ਗੁਰਚਰਨੀਮਨੁਲਾਗਾ
ਤਾਜਮਕਾਮਾਰਗੁਭਾਗਾ
ਭੈਵਿਚਿਨਿਰਭਉਪਾਇਆ
ਤਾਸਹਜੈਕੈਘਰਿਆਇਆ॥੩॥
ਭਣਤਿਨਾਨਕੁਬੂਝੈਕੋਬੀਚਾਰੀ
ਇਸੁਜਗਮਹਿਕਰਣੀਸਾਰੀ
ਕਰਣੀਕੀਰਤਿਹੋਈ
ਜਾਆਪੇਮਿਲਿਆਸੋਈ॥੪॥੧॥੧੨॥
ਸੋਰਠਿਮਹਲਾਘਰੁ
ਸਤਿਗੁਰਪ੍ਰਸਾਦਿ
ਸੇਵਕਸੇਵਕਰਹਿਸਭਿਤੇਰੀਜਿਨਸਬਦੈਸਾਦੁਆਇਆ
ਗੁਰਕਿਰਪਾਤੇਨਿਰਮਲੁਹੋਆਜਿਨਿਵਿਚਹੁਆਪੁਗਵਾਇਆ
ਅਨਦਿਨੁਗੁਣਗਾਵਹਿਨਿਤਸਾਚੇਗੁਰਕੈਸਬਦਿਸੁਹਾਇਆ॥੧॥
ਮੇਰੇਠਾਕੁਰਹਮਬਾਰਿਕਸਰਣਿਤੁਮਾਰੀ
ਏਕੋਸਚਾਸਚੁਤੂਕੇਵਲੁਆਪਿਮੁਰਾਰੀਰਹਾਉ
ਜਾਗਤਰਹੇਤਿਨੀਪ੍ਰਭੁਪਾਇਆਸਬਦੇਹਉਮੈਮਾਰੀ
ਗਿਰਹੀਮਹਿਸਦਾਹਰਿਜਨਉਦਾਸੀਗਿਆਨਤਤਬੀਚਾਰੀ
ਸਤਿਗੁਰੁਸੇਵਿਸਦਾਸੁਖੁਪਾਇਆਹਰਿਰਾਖਿਆਉਰਧਾਰੀ॥੨॥
ਇਹੁਮਨੂਆਦਹਦਿਸਿਧਾਵਦਾਦੂਜੈਭਾਇਖੁਆਇਆ