GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 6
0:00 0:00
ਅੰਗ 6
0:00 0:00
Display Settings
ਆਖਹਿਗੋਪੀਤੈਗੋਵਿੰਦ
ਆਖਹਿਈਸਰਆਖਹਿਸਿਧ
ਆਖਹਿਕੇਤੇਕੀਤੇਬੁਧ
ਆਖਹਿਦਾਨਵਆਖਹਿਦੇਵ
ਆਖਹਿਸੁਰਿਨਰਮੁਨਿਜਨਸੇਵ
ਕੇਤੇਆਖਹਿਆਖਣਿਪਾਹਿ
ਕੇਤੇਕਹਿਕਹਿਉਠਿਉਠਿਜਾਹਿ
ਏਤੇਕੀਤੇਹੋਰਿਕਰੇਹਿ
ਤਾਆਖਿਸਕਹਿਕੇਈਕੇਇ
ਜੇਵਡੁਭਾਵੈਤੇਵਡੁਹੋਇ
ਨਾਨਕਜਾਣੈਸਾਚਾਸੋਇ
ਜੇਕੋਆਖੈਬੋਲੁਵਿਗਾੜੁ
ਤਾਲਿਖੀਐਸਿਰਿਗਾਵਾਰਾਗਾਵਾਰੁ॥੨੬॥
ਸੋਦਰੁਕੇਹਾਸੋਘਰੁਕੇਹਾਜਿਤੁਬਹਿਸਰਬਸਮਾਲੇ
ਵਾਜੇਨਾਦਅਨੇਕਅਸੰਖਾਕੇਤੇਵਾਵਣਹਾਰੇ
ਕੇਤੇਰਾਗਪਰੀਸਿਉਕਹੀਅਨਿਕੇਤੇਗਾਵਣਹਾਰੇ
ਗਾਵਹਿਤੁਹਨੋਪਉਣੁਪਾਣੀਬੈਸੰਤਰੁਗਾਵੈਰਾਜਾਧਰਮੁਦੁਆਰੇ
ਗਾਵਹਿਚਿਤੁਗੁਪਤੁਲਿਖਿਜਾਣਹਿਲਿਖਿਲਿਖਿਧਰਮੁਵੀਚਾਰੇ
ਗਾਵਹਿਈਸਰੁਬਰਮਾਦੇਵੀਸੋਹਨਿਸਦਾਸਵਾਰੇ
ਗਾਵਹਿਇੰਦਇੰਦਾਸਣਿਬੈਠੇਦੇਵਤਿਆਦਰਿਨਾਲੇ
ਗਾਵਹਿਸਿਧਸਮਾਧੀਅੰਦਰਿਗਾਵਨਿਸਾਧਵਿਚਾਰੇ
ਗਾਵਨਿਜਤੀਸਤੀਸੰਤੋਖੀਗਾਵਹਿਵੀਰਕਰਾਰੇ
ਗਾਵਨਿਪੰਡਿਤਪੜਨਿਰਖੀਸਰਜੁਗੁਜੁਗੁਵੇਦਾਨਾਲੇ
ਗਾਵਹਿਮੋਹਣੀਆਮਨੁਮੋਹਨਿਸੁਰਗਾਮਛਪਇਆਲੇ
ਗਾਵਨਿਰਤਨਉਪਾਏਤੇਰੇਅਠਸਠਿਤੀਰਥਨਾਲੇ
ਗਾਵਹਿਜੋਧਮਹਾਬਲਸੂਰਾਗਾਵਹਿਖਾਣੀਚਾਰੇ
ਗਾਵਹਿਖੰਡਮੰਡਲਵਰਭੰਡਾਕਰਿਕਰਿਰਖੇਧਾਰੇ
ਸੇਈਤੁਧਨੋਗਾਵਹਿਜੋਤੁਧੁਭਾਵਨਿਰਤੇਤੇਰੇਭਗਤਰਸਾਲੇ
ਹੋਰਿਕੇਤੇਗਾਵਨਿਸੇਮੈਚਿਤਿਆਵਨਿਨਾਨਕੁਕਿਆਵੀਚਾਰੇ
ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ
ਹੈਭੀਹੋਸੀਜਾਇਜਾਸੀਰਚਨਾਜਿਨਿਰਚਾਈ
ਰੰਗੀਰੰਗੀਭਾਤੀਕਰਿਕਰਿਜਿਨਸੀਮਾਇਆਜਿਨਿਉਪਾਈ
ਕਰਿਕਰਿਵੇਖੈਕੀਤਾਆਪਣਾਜਿਵਤਿਸਦੀਵਡਿਆਈ
ਜੋਤਿਸੁਭਾਵੈਸੋਈਕਰਸੀਹੁਕਮੁਕਰਣਾਜਾਈ
ਸੋਪਾਤਿਸਾਹੁਸਾਹਾਪਾਤਿਸਾਹਿਬੁਨਾਨਕਰਹਣੁਰਜਾਈ॥੨੭॥
ਮੁੰਦਾਸੰਤੋਖੁਸਰਮੁਪਤੁਝੋਲੀਧਿਆਨਕੀਕਰਹਿਬਿਭੂਤਿ
ਖਿੰਥਾਕਾਲੁਕੁਆਰੀਕਾਇਆਜੁਗਤਿਡੰਡਾਪਰਤੀਤਿ
ਆਈਪੰਥੀਸਗਲਜਮਾਤੀਮਨਿਜੀਤੈਜਗੁਜੀਤੁ
ਆਦੇਸੁਤਿਸੈਆਦੇਸੁ
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੨੮॥
ਭੁਗਤਿਗਿਆਨੁਦਇਆਭੰਡਾਰਣਿਘਟਿਘਟਿਵਾਜਹਿਨਾਦ
ਆਪਿਨਾਥੁਨਾਥੀਸਭਜਾਕੀਰਿਧਿਸਿਧਿਅਵਰਾਸਾਦ
ਸੰਜੋਗੁਵਿਜੋਗੁਦੁਇਕਾਰਚਲਾਵਹਿਲੇਖੇਆਵਹਿਭਾਗ