ਮਨਰੇਕਿਉਛੂਟਹਿਬਿਨੁਪਿਆਰ॥
ਗੁਰਮੁਖਿਅੰਤਰਿਰਵਿਰਹਿਆਬਖਸੇਭਗਤਿਭੰਡਾਰ॥੧॥ਰਹਾਉ॥
ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਮਛੁਲੀਨੀਰ॥
ਜਿਉਅਧਿਕਉਤਿਉਸੁਖੁਘਣੋਮਨਿਤਨਿਸਾਂਤਿਸਰੀਰ॥
ਬਿਨੁਜਲਘੜੀਨਜੀਵਈਪ੍ਰਭੁਜਾਣੈਅਭਪੀਰ॥੨॥
ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਚਾਤ੍ਰਿਕਮੇਹ॥
ਸਰਭਰਿਥਲਹਰੀਆਵਲੇਇਕਬੂੰਦਨਪਵਈਕੇਹ॥
ਕਰਮਿਮਿਲੈਸੋਪਾਈਐਕਿਰਤੁਪਇਆਸਿਰਿਦੇਹ॥੩॥
ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਜਲਦੁਧਹੋਇ॥
ਆਵਟਣੁਆਪੇਖਵੈਦੁਧਕਉਖਪਣਿਨਦੇਇ॥
ਆਪੇਮੇਲਿਵਿਛੁੰਨਿਆਸਚਿਵਡਿਆਈਦੇਇ॥੪॥
ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਚਕਵੀਸੂਰ॥
ਖਿਨੁਪਲੁਨੀਦਨਸੋਵਈਜਾਣੈਦੂਰਿਹਜੂਰਿ॥
ਮਨਮੁਖਿਸੋਝੀਨਾਪਵੈਗੁਰਮੁਖਿਸਦਾਹਜੂਰਿ॥੫॥
ਮਨਮੁਖਿਗਣਤਗਣਾਵਣੀਕਰਤਾਕਰੇਸੁਹੋਇ॥
ਤਾਕੀਕੀਮਤਿਨਾਪਵੈਜੇਲੋਚੈਸਭੁਕੋਇ॥
ਗੁਰਮਤਿਹੋਇਤਪਾਈਐਸਚਿਮਿਲੈਸੁਖੁਹੋਇ॥੬॥
ਸਚਾਨੇਹੁਨਤੁਟਈਜੇਸਤਿਗੁਰੁਭੇਟੈਸੋਇ॥
ਗਿਆਨਪਦਾਰਥੁਪਾਈਐਤ੍ਰਿਭਵਣਸੋਝੀਹੋਇ॥
ਨਿਰਮਲੁਨਾਮੁਨਵੀਸਰੈਜੇਗੁਣਕਾਗਾਹਕੁਹੋਇ॥੭॥
ਖੇਲਿਗਏਸੇਪੰਖਣੂੰਜੋਚੁਗਦੇਸਰਤਲਿ॥
ਘੜੀਕਿਮੁਹਤਿਕਿਚਲਣਾਖੇਲਣੁਅਜੁਕਿਕਲਿ॥
ਜਿਸੁਤੂੰਮੇਲਹਿਸੋਮਿਲੈਜਾਇਸਚਾਪਿੜੁਮਲਿ॥੮॥
ਬਿਨੁਗੁਰਪ੍ਰੀਤਿਨਊਪਜੈਹਉਮੈਮੈਲੁਨਜਾਇ॥
ਸੋਹੰਆਪੁਪਛਾਣੀਐਸਬਦਿਭੇਦਿਪਤੀਆਇ॥
ਗੁਰਮੁਖਿਆਪੁਪਛਾਣੀਐਅਵਰਕਿਕਰੇਕਰਾਇ॥੯॥
ਮਿਲਿਆਕਾਕਿਆਮੇਲੀਐਸਬਦਿਮਿਲੇਪਤੀਆਇ॥
ਮਨਮੁਖਿਸੋਝੀਨਾਪਵੈਵੀਛੁੜਿਚੋਟਾਖਾਇ॥
ਨਾਨਕਦਰੁਘਰੁਏਕੁਹੈਅਵਰੁਨਦੂਜੀਜਾਇ॥੧੦॥੧੧॥
ਸਿਰੀਰਾਗੁਮਹਲਾ੧॥
ਮਨਮੁਖਿਭੁਲੈਭੁਲਾਈਐਭੂਲੀਠਉਰਨਕਾਇ॥
ਗੁਰਬਿਨੁਕੋਨਦਿਖਾਵਈਅੰਧੀਆਵੈਜਾਇ॥
ਗਿਆਨਪਦਾਰਥੁਖੋਇਆਠਗਿਆਮੁਠਾਜਾਇ॥੧॥
ਬਾਬਾਮਾਇਆਭਰਮਿਭੁਲਾਇ॥
ਭਰਮਿਭੁਲੀਡੋਹਾਗਣੀਨਾਪਿਰਅੰਕਿਸਮਾਇ॥੧॥ਰਹਾਉ॥
ਭੂਲੀਫਿਰੈਦਿਸੰਤਰੀਭੂਲੀਗ੍ਰਿਹੁਤਜਿਜਾਇ॥
ਭੂਲੀਡੂੰਗਰਿਥਲਿਚੜੈਭਰਮੈਮਨੁਡੋਲਾਇ॥
ਧੁਰਹੁਵਿਛੁੰਨੀਕਿਉਮਿਲੈਗਰਬਿਮੁਠੀਬਿਲਲਾਇ॥੨॥
ਵਿਛੁੜਿਆਗੁਰੁਮੇਲਸੀਹਰਿਰਸਿਨਾਮਪਿਆਰਿ॥