GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 600
0:00 0:00
ਅੰਗ 600
0:00 0:00
Display Settings
ਮਨਮੁਖਮੁਗਧੁਹਰਿਨਾਮੁਚੇਤੈਬਿਰਥਾਜਨਮੁਗਵਾਇਆ
ਸਤਿਗੁਰੁਭੇਟੇਤਾਨਾਉਪਾਏਹਉਮੈਮੋਹੁਚੁਕਾਇਆ॥੩॥
ਹਰਿਜਨਸਾਚੇਸਾਚੁਕਮਾਵਹਿਗੁਰਕੈਸਬਦਿਵੀਚਾਰੀ
ਆਪੇਮੇਲਿਲਏਪ੍ਰਭਿਸਾਚੈਸਾਚੁਰਖਿਆਉਰਧਾਰੀ
ਨਾਨਕਨਾਵਹੁਗਤਿਮਤਿਪਾਈਏਹਾਰਾਸਿਹਮਾਰੀ॥੪॥੧॥
ਸੋਰਠਿਮਹਲਾ
ਭਗਤਿਖਜਾਨਾਭਗਤਨਕਉਦੀਆਨਾਉਹਰਿਧਨੁਸਚੁਸੋਇ
ਅਖੁਟੁਨਾਮਧਨੁਕਦੇਨਿਖੁਟੈਨਾਹੀਕਿਨੈਕੀਮਤਿਹੋਇ
ਨਾਮਧਨਿਮੁਖਉਜਲੇਹੋਏਹਰਿਪਾਇਆਸਚੁਸੋਇ॥੧॥
ਮਨਮੇਰੇਗੁਰਸਬਦੀਹਰਿਪਾਇਆਜਾਇ
ਬਿਨੁਸਬਦੈਜਗੁਭੁਲਦਾਫਿਰਦਾਦਰਗਹਮਿਲੈਸਜਾਇਰਹਾਉ
ਇਸੁਦੇਹੀਅੰਦਰਿਪੰਚਚੋਰਵਸਹਿਕਾਮੁਕ੍ਰੋਧੁਲੋਭੁਮੋਹੁਅਹੰਕਾਰਾ
ਅੰਮ੍ਰਿਤੁਲੂਟਹਿਮਨਮੁਖਨਹੀਬੂਝਹਿਕੋਇਸੁਣੈਪੂਕਾਰਾ
ਅੰਧਾਜਗਤੁਅੰਧੁਵਰਤਾਰਾਬਾਝੁਗੁਰੂਗੁਬਾਰਾ॥੨॥
ਹਉਮੈਮੇਰਾਕਰਿਕਰਿਵਿਗੁਤੇਕਿਹੁਚਲੈਚਲਦਿਆਨਾਲਿ
ਗੁਰਮੁਖਿਹੋਵੈਸੁਨਾਮੁਧਿਆਵੈਸਦਾਹਰਿਨਾਮੁਸਮਾਲਿ
ਸਚੀਬਾਣੀਹਰਿਗੁਣਗਾਵੈਨਦਰੀਨਦਰਿਨਿਹਾਲਿ॥੩॥
ਸਤਿਗੁਰਗਿਆਨੁਸਦਾਘਟਿਚਾਨਣੁਅਮਰੁਸਿਰਿਬਾਦਿਸਾਹਾ
ਅਨਦਿਨੁਭਗਤਿਕਰਹਿਦਿਨੁਰਾਤੀਰਾਮਨਾਮੁਸਚੁਲਾਹਾ
ਨਾਨਕਰਾਮਨਾਮਿਨਿਸਤਾਰਾਸਬਦਿਰਤੇਹਰਿਪਾਹਾ॥੪॥੨॥
ਸੋਰਠਿਮਃ
ਦਾਸਨਿਦਾਸੁਹੋਵੈਤਾਹਰਿਪਾਏਵਿਚਹੁਆਪੁਗਵਾਈ
ਭਗਤਾਕਾਕਾਰਜੁਹਰਿਅਨੰਦੁਹੈਅਨਦਿਨੁਹਰਿਗੁਣਗਾਈ
ਸਬਦਿਰਤੇਸਦਾਇਕਰੰਗੀਹਰਿਸਿਉਰਹੇਸਮਾਈ॥੧॥
ਹਰਿਜੀਉਸਾਚੀਨਦਰਿਤੁਮਾਰੀ
ਆਪਣਿਆਦਾਸਾਨੋਕ੍ਰਿਪਾਕਰਿਪਿਆਰੇਰਾਖਹੁਪੈਜਹਮਾਰੀਰਹਾਉ
ਸਬਦਿਸਲਾਹੀਸਦਾਹਉਜੀਵਾਗੁਰਮਤੀਭਉਭਾਗਾ
ਮੇਰਾਪ੍ਰਭੁਸਾਚਾਅਤਿਸੁਆਲਿਉਗੁਰੁਸੇਵਿਆਚਿਤੁਲਾਗਾ
ਸਾਚਾਸਬਦੁਸਚੀਸਚੁਬਾਣੀਸੋਜਨੁਅਨਦਿਨੁਜਾਗਾ॥੨॥
ਮਹਾਗੰਭੀਰੁਸਦਾਸੁਖਦਾਤਾਤਿਸਕਾਅੰਤੁਪਾਇਆ
ਪੂਰੇਗੁਰਕੀਸੇਵਾਕੀਨੀਅਚਿੰਤੁਹਰਿਮੰਨਿਵਸਾਇਆ
ਮਨੁਤਨੁਨਿਰਮਲੁਸਦਾਸੁਖੁਅੰਤਰਿਵਿਚਹੁਭਰਮੁਚੁਕਾਇਆ॥੩॥
ਹਰਿਕਾਮਾਰਗੁਸਦਾਪੰਥੁਵਿਖੜਾਕੋਪਾਏਗੁਰਵੀਚਾਰਾ
ਹਰਿਕੈਰੰਗਿਰਾਤਾਸਬਦੇਮਾਤਾਹਉਮੈਤਜੇਵਿਕਾਰਾ
ਨਾਨਕਨਾਮਿਰਤਾਇਕਰੰਗੀਸਬਦਿਸਵਾਰਣਹਾਰਾ॥੪॥੩॥