GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 605
0:00 0:00
ਅੰਗ 605
0:00 0:00
Display Settings
ਆਪੇਹੀਸੂਤਧਾਰੁਹੈਪਿਆਰਾਸੂਤੁਖਿੰਚੇਢਹਿਢੇਰੀਹੋਇ॥੧॥
ਮੇਰੇਮਨਮੈਹਰਿਬਿਨੁਅਵਰੁਕੋਇ
ਸਤਿਗੁਰਵਿਚਿਨਾਮੁਨਿਧਾਨੁਹੈਪਿਆਰਾਕਰਿਦਇਆਅੰਮ੍ਰਿਤੁਮੁਖਿਚੋਇਰਹਾਉ
ਆਪੇਜਲਥਲਿਸਭਤੁਹੈਪਿਆਰਾਪ੍ਰਭੁਆਪੇਕਰੇਸੁਹੋਇ
ਸਭਨਾਰਿਜਕੁਸਮਾਹਦਾਪਿਆਰਾਦੂਜਾਅਵਰੁਕੋਇ
ਆਪੇਖੇਲਖੇਲਾਇਦਾਪਿਆਰਾਆਪੇਕਰੇਸੁਹੋਇ॥੨॥
ਆਪੇਹੀਆਪਿਨਿਰਮਲਾਪਿਆਰਾਆਪੇਨਿਰਮਲਸੋਇ
ਆਪੇਕੀਮਤਿਪਾਇਦਾਪਿਆਰਾਆਪੇਕਰੇਸੁਹੋਇ
ਆਪੇਅਲਖੁਲਖੀਐਪਿਆਰਾਆਪਿਲਖਾਵੈਸੋਇ॥੩॥
ਆਪੇਗਹਿਰਗੰਭੀਰੁਹੈਪਿਆਰਾਤਿਸੁਜੇਵਡੁਅਵਰੁਕੋਇ
ਸਭਿਘਟਆਪੇਭੋਗਵੈਪਿਆਰਾਵਿਚਿਨਾਰੀਪੁਰਖਸਭੁਸੋਇ
ਨਾਨਕਗੁਪਤੁਵਰਤਦਾਪਿਆਰਾਗੁਰਮੁਖਿਪਰਗਟੁਹੋਇ॥੪॥੨॥
ਸੋਰਠਿਮਹਲਾ
ਆਪੇਹੀਸਭੁਆਪਿਹੈਪਿਆਰਾਆਪੇਥਾਪਿਉਥਾਪੈ
ਆਪੇਵੇਖਿਵਿਗਸਦਾਪਿਆਰਾਕਰਿਚੋਜਵੇਖੈਪ੍ਰਭੁਆਪੈ
ਆਪੇਵਣਿਤਿਣਿਸਭਤੁਹੈਪਿਆਰਾਆਪੇਗੁਰਮੁਖਿਜਾਪੈ॥੧॥
ਜਪਿਮਨਹਰਿਹਰਿਨਾਮਰਸਿਧ੍ਰਾਪੈ
ਅੰਮ੍ਰਿਤਨਾਮੁਮਹਾਰਸੁਮੀਠਾਗੁਰਸਬਦੀਚਖਿਜਾਪੈਰਹਾਉ
ਆਪੇਤੀਰਥੁਤੁਲਹੜਾਪਿਆਰਾਆਪਿਤਰੈਪ੍ਰਭੁਆਪੈ
ਆਪੇਜਾਲੁਵਤਾਇਦਾਪਿਆਰਾਸਭੁਜਗੁਮਛੁਲੀਹਰਿਆਪੈ
ਆਪਿਅਭੁਲੁਭੁਲਈਪਿਆਰਾਅਵਰੁਦੂਜਾਜਾਪੈ॥੨॥
ਆਪੇਸਿੰਙੀਨਾਦੁਹੈਪਿਆਰਾਧੁਨਿਆਪਿਵਜਾਏਆਪੈ
ਆਪੇਜੋਗੀਪੁਰਖੁਹੈਪਿਆਰਾਆਪੇਹੀਤਪੁਤਾਪੈ
ਆਪੇਸਤਿਗੁਰੁਆਪਿਹੈਚੇਲਾਉਪਦੇਸੁਕਰੈਪ੍ਰਭੁਆਪੈ॥੩॥
ਆਪੇਨਾਉਜਪਾਇਦਾਪਿਆਰਾਆਪੇਹੀਜਪੁਜਾਪੈ
ਆਪੇਅੰਮ੍ਰਿਤੁਆਪਿਹੈਪਿਆਰਾਆਪੇਹੀਰਸੁਆਪੈ
ਆਪੇਆਪਿਸਲਾਹਦਾਪਿਆਰਾਜਨਨਾਨਕਹਰਿਰਸਿਧ੍ਰਾਪੈ॥੪॥੩॥
ਸੋਰਠਿਮਹਲਾ
ਆਪੇਕੰਡਾਆਪਿਤਰਾਜੀਪ੍ਰਭਿਆਪੇਤੋਲਿਤੋਲਾਇਆ
ਆਪੇਸਾਹੁਆਪੇਵਣਜਾਰਾਆਪੇਵਣਜੁਕਰਾਇਆ
ਆਪੇਧਰਤੀਸਾਜੀਅਨੁਪਿਆਰੈਪਿਛੈਟੰਕੁਚੜਾਇਆ॥੧॥
ਮੇਰੇਮਨਹਰਿਹਰਿਧਿਆਇਸੁਖੁਪਾਇਆ
ਹਰਿਹਰਿਨਾਮੁਨਿਧਾਨੁਹੈਪਿਆਰਾਗੁਰਿਪੂਰੈਮੀਠਾਲਾਇਆਰਹਾਉ
ਆਪੇਧਰਤੀਆਪਿਜਲੁਪਿਆਰਾਆਪੇਕਰੇਕਰਾਇਆ
ਆਪੇਹੁਕਮਿਵਰਤਦਾਪਿਆਰਾਜਲੁਮਾਟੀਬੰਧਿਰਖਾਇਆ
ਆਪੇਹੀਭਉਪਾਇਦਾਪਿਆਰਾਬੰਨਿਬਕਰੀਸੀਹੁਹਢਾਇਆ॥੨॥