GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 606
0:00 0:00
ਅੰਗ 606
0:00 0:00
Display Settings
ਆਪੇਕਾਸਟਆਪਿਹਰਿਪਿਆਰਾਵਿਚਿਕਾਸਟਅਗਨਿਰਖਾਇਆ
ਆਪੇਹੀਆਪਿਵਰਤਦਾਪਿਆਰਾਭੈਅਗਨਿਸਕੈਜਲਾਇਆ
ਆਪੇਮਾਰਿਜੀਵਾਇਦਾਪਿਆਰਾਸਾਹਲੈਦੇਸਭਿਲਵਾਇਆ॥੩॥
ਆਪੇਤਾਣੁਦੀਬਾਣੁਹੈਪਿਆਰਾਆਪੇਕਾਰੈਲਾਇਆ
ਜਿਉਆਪਿਚਲਾਏਤਿਉਚਲੀਐਪਿਆਰੇਜਿਉਹਰਿਪ੍ਰਭਮੇਰੇਭਾਇਆ
ਆਪੇਜੰਤੀਜੰਤੁਹੈਪਿਆਰਾਜਨਨਾਨਕਵਜਹਿਵਜਾਇਆ॥੪॥੪॥
ਸੋਰਠਿਮਹਲਾ
ਆਪੇਸ੍ਰਿਸਟਿਉਪਾਇਦਾਪਿਆਰਾਕਰਿਸੂਰਜੁਚੰਦੁਚਾਨਾਣੁ
ਆਪਿਨਿਤਾਣਿਆਤਾਣੁਹੈਪਿਆਰਾਆਪਿਨਿਮਾਣਿਆਮਾਣੁ
ਆਪਿਦਇਆਕਰਿਰਖਦਾਪਿਆਰਾਆਪੇਸੁਘੜੁਸੁਜਾਣੁ॥੧॥
ਮੇਰੇਮਨਜਪਿਰਾਮਨਾਮੁਨੀਸਾਣੁ
ਸਤਿਸੰਗਤਿਮਿਲਿਧਿਆਇਤੂਹਰਿਹਰਿਬਹੁੜਿਆਵਣਜਾਣੁਰਹਾਉ
ਆਪੇਹੀਗੁਣਵਰਤਦਾਪਿਆਰਾਆਪੇਹੀਪਰਵਾਣੁ
ਆਪੇਬਖਸਕਰਾਇਦਾਪਿਆਰਾਆਪੇਸਚੁਨੀਸਾਣੁ
ਆਪੇਹੁਕਮਿਵਰਤਦਾਪਿਆਰਾਆਪੇਹੀਫੁਰਮਾਣੁ॥੨॥
ਆਪੇਭਗਤਿਭੰਡਾਰਹੈਪਿਆਰਾਆਪੇਦੇਵੈਦਾਣੁ
ਆਪੇਸੇਵਕਰਾਇਦਾਪਿਆਰਾਆਪਿਦਿਵਾਵੈਮਾਣੁ
ਆਪੇਤਾੜੀਲਾਇਦਾਪਿਆਰਾਆਪੇਗੁਣੀਨਿਧਾਨੁ॥੩॥
ਆਪੇਵਡਾਆਪਿਹੈਪਿਆਰਾਆਪੇਹੀਪਰਧਾਣੁ
ਆਪੇਕੀਮਤਿਪਾਇਦਾਪਿਆਰਾਆਪੇਤੁਲੁਪਰਵਾਣੁ
ਆਪੇਅਤੁਲੁਤੁਲਾਇਦਾਪਿਆਰਾਜਨਨਾਨਕਸਦਕੁਰਬਾਣੁ॥੪॥੫॥
ਸੋਰਠਿਮਹਲਾ
ਆਪੇਸੇਵਾਲਾਇਦਾਪਿਆਰਾਆਪੇਭਗਤਿਉਮਾਹਾ
ਆਪੇਗੁਣਗਾਵਾਇਦਾਪਿਆਰਾਆਪੇਸਬਦਿਸਮਾਹਾ
ਆਪੇਲੇਖਣਿਆਪਿਲਿਖਾਰੀਆਪੇਲੇਖੁਲਿਖਾਹਾ॥੧॥
ਮੇਰੇਮਨਜਪਿਰਾਮਨਾਮੁਓਮਾਹਾ
ਅਨਦਿਨੁਅਨਦੁਹੋਵੈਵਡਭਾਗੀਲੈਗੁਰਿਪੂਰੈਹਰਿਲਾਹਾਰਹਾਉ
ਆਪੇਗੋਪੀਕਾਨੁਹੈਪਿਆਰਾਬਨਿਆਪੇਗਊਚਰਾਹਾ
ਆਪੇਸਾਵਲਸੁੰਦਰਾਪਿਆਰਾਆਪੇਵੰਸੁਵਜਾਹਾ
ਕੁਵਲੀਆਪੀੜੁਆਪਿਮਰਾਇਦਾਪਿਆਰਾਕਰਿਬਾਲਕਰੂਪਿਪਚਾਹਾ॥੨॥
ਆਪਿਅਖਾੜਾਪਾਇਦਾਪਿਆਰਾਕਰਿਵੇਖੈਆਪਿਚੋਜਾਹਾ
ਕਰਿਬਾਲਕਰੂਪਉਪਾਇਦਾਪਿਆਰਾਚੰਡੂਰੁਕੰਸੁਕੇਸੁਮਾਰਾਹਾ
ਆਪੇਹੀਬਲੁਆਪਿਹੈਪਿਆਰਾਬਲੁਭੰਨੈਮੂਰਖਮੁਗਧਾਹਾ॥੩॥
ਸਭੁਆਪੇਜਗਤੁਉਪਾਇਦਾਪਿਆਰਾਵਸਿਆਪੇਜੁਗਤਿਹਥਾਹਾ