ਗਲਿਜੇਵੜੀਆਪੇਪਾਇਦਾਪਿਆਰਾਜਿਉਪ੍ਰਭੁਖਿੰਚੈਤਿਉਜਾਹਾ॥
ਜੋਗਰਬੈਸੋਪਚਸੀਪਿਆਰੇਜਪਿਨਾਨਕਭਗਤਿਸਮਾਹਾ॥੪॥੬॥
ਸੋਰਠਿਮਃ੪ਦੁਤੁਕੇ॥
ਅਨਿਕਜਨਮਵਿਛੁੜੇਦੁਖੁਪਾਇਆਮਨਮੁਖਿਕਰਮਕਰੈਅਹੰਕਾਰੀ॥
ਸਾਧੂਪਰਸਤਹੀਪ੍ਰਭੁਪਾਇਆਗੋਬਿਦਸਰਣਿਤੁਮਾਰੀ॥੧॥
ਗੋਬਿਦਪ੍ਰੀਤਿਲਗੀਅਤਿਪਿਆਰੀ॥
ਜਬਸਤਸੰਗਭਏਸਾਧੂਜਨਹਿਰਦੈਮਿਲਿਆਸਾਂਤਿਮੁਰਾਰੀ॥ਰਹਾਉ॥
ਤੂਹਿਰਦੈਗੁਪਤੁਵਸਹਿਦਿਨੁਰਾਤੀਤੇਰਾਭਾਉਨਬੁਝਹਿਗਵਾਰੀ॥
ਸਤਿਗੁਰੁਪੁਰਖੁਮਿਲਿਆਪ੍ਰਭੁਪ੍ਰਗਟਿਆਗੁਣਗਾਵੈਗੁਣਵੀਚਾਰੀ॥੨॥
ਗੁਰਮੁਖਿਪ੍ਰਗਾਸੁਭਇਆਸਾਤਿਆਈਦੁਰਮਤਿਬੁਧਿਨਿਵਾਰੀ॥
ਆਤਮਬ੍ਰਹਮੁਚੀਨਿਸੁਖੁਪਾਇਆਸਤਿਸੰਗਤਿਪੁਰਖਤੁਮਾਰੀ॥੩॥
ਪੁਰਖੈਪੁਰਖੁਮਿਲਿਆਗੁਰੁਪਾਇਆਜਿਨਕਉਕਿਰਪਾਭਈਤੁਮਾਰੀ॥
ਨਾਨਕਅਤੁਲੁਸਹਜਸੁਖੁਪਾਇਆਅਨਦਿਨੁਜਾਗਤੁਰਹੈਬਨਵਾਰੀ॥੪॥੭॥
ਸੋਰਠਿਮਹਲਾ੪॥
ਹਰਿਸਿਉਪ੍ਰੀਤਿਅੰਤਰੁਮਨੁਬੇਧਿਆਹਰਿਬਿਨੁਰਹਣੁਨਜਾਈ॥
ਜਿਉਮਛੁਲੀਬਿਨੁਨੀਰੈਬਿਨਸੈਤਿਉਨਾਮੈਬਿਨੁਮਰਿਜਾਈ॥੧॥
ਮੇਰੇਪ੍ਰਭਕਿਰਪਾਜਲੁਦੇਵਹੁਹਰਿਨਾਈ॥
ਹਉਅੰਤਰਿਨਾਮੁਮੰਗਾਦਿਨੁਰਾਤੀਨਾਮੇਹੀਸਾਂਤਿਪਾਈ॥ਰਹਾਉ॥
ਜਿਉਚਾਤ੍ਰਿਕੁਜਲਬਿਨੁਬਿਲਲਾਵੈਬਿਨੁਜਲਪਿਆਸਨਜਾਈ॥
ਗੁਰਮੁਖਿਜਲੁਪਾਵੈਸੁਖਸਹਜੇਹਰਿਆਭਾਇਸੁਭਾਈ॥੨॥
ਮਨਮੁਖਭੂਖੇਦਹਦਿਸਡੋਲਹਿਬਿਨੁਨਾਵੈਦੁਖੁਪਾਈ॥
ਜਨਮਿਮਰੈਫਿਰਿਜੋਨੀਆਵੈਦਰਗਹਮਿਲੈਸਜਾਈ॥੩॥
ਕ੍ਰਿਪਾਕਰਹਿਤਾਹਰਿਗੁਣਗਾਵਹਹਰਿਰਸੁਅੰਤਰਿਪਾਈ॥
ਨਾਨਕਦੀਨਦਇਆਲਭਏਹੈਤ੍ਰਿਸਨਾਸਬਦਿਬੁਝਾਈ॥੪॥੮॥
ਸੋਰਠਿਮਹਲਾ੪ਪੰਚਪਦਾ॥
ਅਚਰੁਚਰੈਤਾਸਿਧਿਹੋਈਸਿਧੀਤੇਬੁਧਿਪਾਈ॥
ਪ੍ਰੇਮਕੇਸਰਲਾਗੇਤਨਭੀਤਰਿਤਾਭ੍ਰਮੁਕਾਟਿਆਜਾਈ॥੧॥
ਮੇਰੇਗੋਬਿਦਅਪੁਨੇਜਨਕਉਦੇਹਿਵਡਿਆਈ॥
ਗੁਰਮਤਿਰਾਮਨਾਮੁਪਰਗਾਸਹੁਸਦਾਰਹਹੁਸਰਣਾਈ॥ਰਹਾਉ॥
ਇਹੁਸੰਸਾਰੁਸਭੁਆਵਣਜਾਣਾਮਨਮੂਰਖਚੇਤਿਅਜਾਣਾ॥
ਹਰਿਜੀਉਕ੍ਰਿਪਾਕਰਹੁਗੁਰੁਮੇਲਹੁਤਾਹਰਿਨਾਮਿਸਮਾਣਾ॥੨॥
ਜਿਸਕੀਵਥੁਸੋਈਪ੍ਰਭੁਜਾਣੈਜਿਸਨੋਦੇਇਸੁਪਾਏ॥
ਵਸਤੁਅਨੂਪਅਤਿਅਗਮਅਗੋਚਰਗੁਰੁਪੂਰਾਅਲਖੁਲਖਾਏ॥੩॥
ਜਿਨਿਇਹਚਾਖੀਸੋਈਜਾਣੈਗੂੰਗੇਕੀਮਿਠਿਆਈ॥