GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 608
0:00 0:00
ਅੰਗ 608
0:00 0:00
Display Settings
ਰਤਨੁਲੁਕਾਇਆਲੂਕੈਨਾਹੀਜੇਕੋਰਖੈਲੁਕਾਈ॥੪॥
ਸਭੁਕਿਛੁਤੇਰਾਤੂਅੰਤਰਜਾਮੀਤੂਸਭਨਾਕਾਪ੍ਰਭੁਸੋਈ
ਜਿਸਨੋਦਾਤਿਕਰਹਿਸੋਪਾਏਜਨਨਾਨਕਅਵਰੁਕੋਈ॥੫॥੯॥
ਸੋਰਠਿਮਹਲਾਘਰੁਤਿਤੁਕੇ
ਸਤਿਗੁਰਪ੍ਰਸਾਦਿ
ਕਿਸੁਹਉਜਾਚੀਕਿਸੁਆਰਾਧੀਜਾਸਭੁਕੋਕੀਤਾਹੋਸੀ
ਜੋਜੋਦੀਸੈਵਡਾਵਡੇਰਾਸੋਸੋਖਾਕੂਰਲਸੀ
ਨਿਰਭਉਨਿਰੰਕਾਰੁਭਵਖੰਡਨੁਸਭਿਸੁਖਨਵਨਿਧਿਦੇਸੀ॥੧॥
ਹਰਿਜੀਉਤੇਰੀਦਾਤੀਰਾਜਾ
ਮਾਣਸੁਬਪੁੜਾਕਿਆਸਾਲਾਹੀਕਿਆਤਿਸਕਾਮੁਹਤਾਜਾਰਹਾਉ
ਜਿਨਿਹਰਿਧਿਆਇਆਸਭੁਕਿਛੁਤਿਸਕਾਤਿਸਕੀਭੂਖਗਵਾਈ
ਐਸਾਧਨੁਦੀਆਸੁਖਦਾਤੈਨਿਖੁਟਿਕਬਹੀਜਾਈ
ਅਨਦੁਭਇਆਸੁਖਸਹਜਿਸਮਾਣੇਸਤਿਗੁਰਿਮੇਲਿਮਿਲਾਈ॥੨॥
ਮਨਨਾਮੁਜਪਿਨਾਮੁਆਰਾਧਿਅਨਦਿਨੁਨਾਮੁਵਖਾਣੀ
ਉਪਦੇਸੁਸੁਣਿਸਾਧਸੰਤਨਕਾਸਭਚੂਕੀਕਾਣਿਜਮਾਣੀ
ਜਿਨਕਉਕ੍ਰਿਪਾਲੁਹੋਆਪ੍ਰਭੁਮੇਰਾਸੇਲਾਗੇਗੁਰਕੀਬਾਣੀ॥੩॥
ਕੀਮਤਿਕਉਣੁਕਰੈਪ੍ਰਭਤੇਰੀਤੂਸਰਬਜੀਆਦਇਆਲਾ
ਸਭੁਕਿਛੁਕੀਤਾਤੇਰਾਵਰਤੈਕਿਆਹਮਬਾਲਗੁਪਾਲਾ
ਰਾਖਿਲੇਹੁਨਾਨਕੁਜਨੁਤੁਮਰਾਜਿਉਪਿਤਾਪੂਤਕਿਰਪਾਲਾ॥੪॥੧॥
ਸੋਰਠਿਮਹਲਾਘਰੁਚੌਤੁਕੇ
ਗੁਰੁਗੋਵਿੰਦੁਸਲਾਹੀਐਭਾਈਮਨਿਤਨਿਹਿਰਦੈਧਾਰ
ਸਾਚਾਸਾਹਿਬੁਮਨਿਵਸੈਭਾਈਏਹਾਕਰਣੀਸਾਰ
ਜਿਤੁਤਨਿਨਾਮੁਊਪਜੈਭਾਈਸੇਤਨਹੋਏਛਾਰ
ਸਾਧਸੰਗਤਿਕਉਵਾਰਿਆਭਾਈਜਿਨਏਕੰਕਾਰਅਧਾਰ॥੧॥
ਸੋਈਸਚੁਅਰਾਧਣਾਭਾਈਜਿਸਤੇਸਭੁਕਿਛੁਹੋਇ
ਗੁਰਿਪੂਰੈਜਾਣਾਇਆਭਾਈਤਿਸੁਬਿਨੁਅਵਰੁਕੋਇਰਹਾਉ
ਨਾਮਵਿਹੂਣੇਪਚਿਮੁਏਭਾਈਗਣਤਜਾਇਗਣੀ
ਵਿਣੁਸਚਸੋਚਪਾਈਐਭਾਈਸਾਚਾਅਗਮਧਣੀ
ਆਵਣਜਾਣੁਚੁਕਈਭਾਈਝੂਠੀਦੁਨੀਮਣੀ
ਗੁਰਮੁਖਿਕੋਟਿਉਧਾਰਦਾਭਾਈਦੇਨਾਵੈਏਕਕਣੀ॥੨॥
ਸਿੰਮ੍ਰਿਤਿਸਾਸਤਸੋਧਿਆਭਾਈਵਿਣੁਸਤਿਗੁਰਭਰਮੁਜਾਇ
ਅਨਿਕਕਰਮਕਰਿਥਾਕਿਆਭਾਈਫਿਰਿਫਿਰਿਬੰਧਨਪਾਇ
ਚਾਰੇਕੁੰਡਾਸੋਧੀਆਭਾਈਵਿਣੁਸਤਿਗੁਰਨਾਹੀਜਾਇ