ਵਡਭਾਗੀਗੁਰੁਪਾਇਆਭਾਈਹਰਿਹਰਿਨਾਮੁਧਿਆਇ॥੩॥
ਸਚੁਸਦਾਹੈਨਿਰਮਲਾਭਾਈਨਿਰਮਲਸਾਚੇਸੋਇ॥
ਨਦਰਿਕਰੇਜਿਸੁਆਪਣੀਭਾਈਤਿਸੁਪਰਾਪਤਿਹੋਇ॥
ਕੋਟਿਮਧੇਜਨੁਪਾਈਐਭਾਈਵਿਰਲਾਕੋਈਕੋਇ॥
ਨਾਨਕਰਤਾਸਚਿਨਾਮਿਭਾਈਸੁਣਿਮਨੁਤਨੁਨਿਰਮਲੁਹੋਇ॥੪॥੨॥
ਸੋਰਠਿਮਹਲਾ੫ਦੁਤੁਕੇ॥
ਜਉਲਉਭਾਉਅਭਾਉਇਹੁਮਾਨੈਤਉਲਉਮਿਲਣੁਦੂਰਾਈ॥
ਆਨਆਪਨਾਕਰਤਬੀਚਾਰਾਤਉਲਉਬੀਚੁਬਿਖਾਈ॥੧॥
ਮਾਧਵੇਐਸੀਦੇਹੁਬੁਝਾਈ॥
ਸੇਵਉਸਾਧਗਹਉਓਟਚਰਨਾਨਹਬਿਸਰੈਮੁਹਤੁਚਸਾਈ॥ਰਹਾਉ॥
ਰੇਮਨਮੁਗਧਅਚੇਤਚੰਚਲਚਿਤਤੁਮਐਸੀਰਿਦੈਨਆਈ॥
ਪ੍ਰਾਨਪਤਿਤਿਆਗਿਆਨਤੂਰਚਿਆਉਰਝਿਓਸੰਗਿਬੈਰਾਈ॥੨॥
ਸੋਗੁਨਬਿਆਪੈਆਪੁਨਥਾਪੈਸਾਧਸੰਗਤਿਬੁਧਿਪਾਈ॥
ਸਾਕਤਕਾਬਕਨਾਇਉਜਾਨਉਜੈਸੇਪਵਨੁਝੁਲਾਈ॥੩॥
ਕੋਟਿਪਰਾਧਅਛਾਦਿਓਇਹੁਮਨੁਕਹਣਾਕਛੂਨਜਾਈ॥
ਜਨਨਾਨਕਦੀਨਸਰਨਿਆਇਓਪ੍ਰਭਸਭੁਲੇਖਾਰਖਹੁਉਠਾਈ॥੪॥੩॥
ਸੋਰਠਿਮਹਲਾ੫॥
ਪੁਤ੍ਰਕਲਤ੍ਰਲੋਕਗ੍ਰਿਹਬਨਿਤਾਮਾਇਆਸਨਬੰਧੇਹੀ॥
ਅੰਤਕੀਬਾਰਕੋਖਰਾਨਹੋਸੀਸਭਮਿਥਿਆਅਸਨੇਹੀ॥੧॥
ਰੇਨਰਕਾਹੇਪਪੋਰਹੁਦੇਹੀ॥
ਊਡਿਜਾਇਗੋਧੂਮੁਬਾਦਰੋਇਕੁਭਾਜਹੁਰਾਮੁਸਨੇਹੀ॥ਰਹਾਉ॥
ਤੀਨਿਸੰਙਿਆਕਰਿਦੇਹੀਕੀਨੀਜਲਕੂਕਰਭਸਮੇਹੀ॥
ਹੋਇਆਮਰੋਗ੍ਰਿਹਮਹਿਬੈਠਾਕਰਣਕਾਰਣਬਿਸਰੋਹੀ॥੨॥
ਅਨਿਕਭਾਤਿਕਰਿਮਣੀਏਸਾਜੇਕਾਚੈਤਾਗਿਪਰੋਹੀ॥
ਤੂਟਿਜਾਇਗੋਸੂਤੁਬਾਪੁਰੇਫਿਰਿਪਾਛੈਪਛੁਤੋਹੀ॥੩॥
ਜਿਨਿਤੁਮਸਿਰਜੇਸਿਰਜਿਸਵਾਰੇਤਿਸੁਧਿਆਵਹੁਦਿਨੁਰੈਨੇਹੀ॥
ਜਨਨਾਨਕਪ੍ਰਭਕਿਰਪਾਧਾਰੀਮੈਸਤਿਗੁਰਓਟਗਹੇਹੀ॥੪॥੪॥
ਸੋਰਠਿਮਹਲਾ੫॥
ਗੁਰੁਪੂਰਾਭੇਟਿਓਵਡਭਾਗੀਮਨਹਿਭਇਆਪਰਗਾਸਾ॥
ਕੋਇਨਪਹੁਚਨਹਾਰਾਦੂਜਾਅਪੁਨੇਸਾਹਿਬਕਾਭਰਵਾਸਾ॥੧॥
ਅਪੁਨੇਸਤਿਗੁਰਕੈਬਲਿਹਾਰੈ॥
ਆਗੈਸੁਖੁਪਾਛੈਸੁਖਸਹਜਾਘਰਿਆਨੰਦੁਹਮਾਰੈ॥ਰਹਾਉ॥
ਅੰਤਰਜਾਮੀਕਰਣੈਹਾਰਾਸੋਈਖਸਮੁਹਮਾਰਾ॥
ਨਿਰਭਉਭਏਗੁਰਚਰਣੀਲਾਗੇਇਕਰਾਮਨਾਮਆਧਾਰਾ॥੨॥
ਸਫਲਦਰਸਨੁਅਕਾਲਮੂਰਤਿਪ੍ਰਭੁਹੈਭੀਹੋਵਨਹਾਰਾ॥
ਕੰਠਿਲਗਾਇਅਪੁਨੇਜਨਰਾਖੇਅਪੁਨੀਪ੍ਰੀਤਿਪਿਆਰਾ॥੩॥
ਵਡੀਵਡਿਆਈਅਚਰਜਸੋਭਾਕਾਰਜੁਆਇਆਰਾਸੇ॥