GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 613
0:00 0:00
ਅੰਗ 613
0:00 0:00
Display Settings
ਜਿਹਜਨਓਟਗਹੀਪ੍ਰਭਤੇਰੀਸੇਸੁਖੀਏਪ੍ਰਭਸਰਣੇ
ਜਿਹਨਰਬਿਸਰਿਆਪੁਰਖੁਬਿਧਾਤਾਤੇਦੁਖੀਆਮਹਿਗਨਣੇ॥੨॥
ਜਿਹਗੁਰਮਾਨਿਪ੍ਰਭੂਲਿਵਲਾਈਤਿਹਮਹਾਅਨੰਦਰਸੁਕਰਿਆ
ਜਿਹਪ੍ਰਭੂਬਿਸਾਰਿਗੁਰਤੇਬੇਮੁਖਾਈਤੇਨਰਕਘੋਰਮਹਿਪਰਿਆ॥੩॥
ਜਿਤੁਕੋਲਾਇਆਤਿਤੁਹੀਲਾਗਾਤੈਸੋਹੀਵਰਤਾਰਾ
ਨਾਨਕਸਹਪਕਰੀਸੰਤਨਕੀਰਿਦੈਭਏਮਗਨਚਰਨਾਰਾ॥੪॥੪॥੧੫॥
ਸੋਰਠਿਮਹਲਾ
ਰਾਜਨਮਹਿਰਾਜਾਉਰਝਾਇਓਮਾਨਨਮਹਿਅਭਿਮਾਨੀ
ਲੋਭਨਮਹਿਲੋਭੀਲੋਭਾਇਓਤਿਉਹਰਿਰੰਗਿਰਚੇਗਿਆਨੀ॥੧॥
ਹਰਿਜਨਕਉਇਹੀਸੁਹਾਵੈ
ਪੇਖਿਨਿਕਟਿਕਰਿਸੇਵਾਸਤਿਗੁਰਹਰਿਕੀਰਤਨਿਹੀਤ੍ਰਿਪਤਾਵੈਰਹਾਉ
ਅਮਲਨਸਿਉਅਮਲੀਲਪਟਾਇਓਭੂਮਨਭੂਮਿਪਿਆਰੀ
ਖੀਰਸੰਗਿਬਾਰਿਕੁਹੈਲੀਨਾਪ੍ਰਭਸੰਤਐਸੇਹਿਤਕਾਰੀ॥੨॥
ਬਿਦਿਆਮਹਿਬਿਦੁਅੰਸੀਰਚਿਆਨੈਨਦੇਖਿਸੁਖੁਪਾਵਹਿ
ਜੈਸੇਰਸਨਾਸਾਦਿਲੁਭਾਨੀਤਿਉਹਰਿਜਨਹਰਿਗੁਣਗਾਵਹਿ॥੩॥
ਜੈਸੀਭੂਖਤੈਸੀਕਾਪੂਰਕੁਸਗਲਘਟਾਕਾਸੁਆਮੀ
ਨਾਨਕਪਿਆਸਲਗੀਦਰਸਨਕੀਪ੍ਰਭੁਮਿਲਿਆਅੰਤਰਜਾਮੀ॥੪॥੫॥੧੬॥
ਸੋਰਠਿਮਹਲਾ
ਹਮਮੈਲੇਤੁਮਊਜਲਕਰਤੇਹਮਨਿਰਗੁਨਤੂਦਾਤਾ
ਹਮਮੂਰਖਤੁਮਚਤੁਰਸਿਆਣੇਤੂਸਰਬਕਲਾਕਾਗਿਆਤਾ॥੧॥
ਮਾਧੋਹਮਐਸੇਤੂਐਸਾ
ਹਮਪਾਪੀਤੁਮਪਾਪਖੰਡਨਨੀਕੋਠਾਕੁਰਦੇਸਾਰਹਾਉ
ਤੁਮਸਭਸਾਜੇਸਾਜਿਨਿਵਾਜੇਜੀਉਪਿੰਡੁਦੇਪ੍ਰਾਨਾ
ਨਿਰਗੁਨੀਆਰੇਗੁਨੁਨਹੀਕੋਈਤੁਮਦਾਨੁਦੇਹੁਮਿਹਰਵਾਨਾ॥੨॥
ਤੁਮਕਰਹੁਭਲਾਹਮਭਲੋਜਾਨਹਤੁਮਸਦਾਸਦਾਦਇਆਲਾ
ਤੁਮਸੁਖਦਾਈਪੁਰਖਬਿਧਾਤੇਤੁਮਰਾਖਹੁਅਪੁਨੇਬਾਲਾ॥੩॥
ਤੁਮਨਿਧਾਨਅਟਲਸੁਲਿਤਾਨਜੀਅਜੰਤਸਭਿਜਾਚੈ
ਕਹੁਨਾਨਕਹਮਇਹੈਹਵਾਲਾਰਾਖੁਸੰਤਨਕੈਪਾਛੈ॥੪॥੬॥੧੭॥
ਸੋਰਠਿਮਹਲਾਘਰੁ
ਮਾਤਗਰਭਮਹਿਆਪਨਸਿਮਰਨੁਦੇਤਹਤੁਮਰਾਖਨਹਾਰੇ
ਪਾਵਕਸਾਗਰਅਥਾਹਲਹਰਿਮਹਿਤਾਰਹੁਤਾਰਨਹਾਰੇ॥੧॥
ਮਾਧੌਤੂਠਾਕੁਰੁਸਿਰਿਮੋਰਾ
ਈਹਾਊਹਾਤੁਹਾਰੋਧੋਰਾਰਹਾਉ
ਕੀਤੇਕਉਮੇਰੈਸੰਮਾਨੈਕਰਣਹਾਰੁਤ੍ਰਿਣੁਜਾਨੈ
ਤੂਦਾਤਾਮਾਗਨਕਉਸਗਲੀਦਾਨੁਦੇਹਿਪ੍ਰਭਭਾਨੈ॥੨॥
ਖਿਨਮਹਿਅਵਰੁਖਿਨੈਮਹਿਅਵਰਾਅਚਰਜਚਲਤਤੁਮਾਰੇ
ਰੂੜੋਗੂੜੋਗਹਿਰਗੰਭੀਰੋਊਚੌਅਗਮਅਪਾਰੇ॥੩॥