ਪੂਰਨਪਾਰਬ੍ਰਹਮਪਰਮੇਸੁਰਮੇਰੇਮਨਸਦਾਧਿਆਈਐ॥੧॥
ਸਿਮਰਹੁਹਰਿਹਰਿਨਾਮੁਪਰਾਨੀ॥
ਬਿਨਸੈਕਾਚੀਦੇਹਅਗਿਆਨੀ॥ਰਹਾਉ॥
ਮ੍ਰਿਗਤ੍ਰਿਸਨਾਅਰੁਸੁਪਨਮਨੋਰਥਤਾਕੀਕਛੁਨਵਡਾਈ॥
ਰਾਮਭਜਨਬਿਨੁਕਾਮਿਨਆਵਸਿਸੰਗਿਨਕਾਹੂਜਾਈ॥੨॥
ਹਉਹਉਕਰਤਬਿਹਾਇਅਵਰਦਾਜੀਅਕੋਕਾਮੁਨਕੀਨਾ॥
ਧਾਵਤਧਾਵਤਨਹਤ੍ਰਿਪਤਾਸਿਆਰਾਮਨਾਮੁਨਹੀਚੀਨਾ॥੩॥
ਸਾਦਬਿਕਾਰਬਿਖੈਰਸਮਾਤੋਅਸੰਖਖਤੇਕਰਿਫੇਰੇ॥
ਨਾਨਕਕੀਪ੍ਰਭਪਾਹਿਬਿਨੰਤੀਕਾਟਹੁਅਵਗਣਮੇਰੇ॥੪॥੧੧॥੨੨॥
ਸੋਰਠਿਮਹਲਾ੫॥
ਗੁਣਗਾਵਹੁਪੂਰਨਅਬਿਨਾਸੀਕਾਮਕ੍ਰੋਧਬਿਖੁਜਾਰੇ॥
ਮਹਾਬਿਖਮੁਅਗਨਿਕੋਸਾਗਰੁਸਾਧੂਸੰਗਿਉਧਾਰੇ॥੧॥
ਪੂਰੈਗੁਰਿਮੇਟਿਓਭਰਮੁਅੰਧੇਰਾ॥
ਭਜੁਪ੍ਰੇਮਭਗਤਿਪ੍ਰਭੁਨੇਰਾ॥ਰਹਾਉ॥
ਹਰਿਹਰਿਨਾਮੁਨਿਧਾਨਰਸੁਪੀਆਮਨਤਨਰਹੇਅਘਾਈ॥
ਜਤਕਤਪੂਰਿਰਹਿਓਪਰਮੇਸਰੁਕਤਆਵੈਕਤਜਾਈ॥੨॥
ਜਪਤਪਸੰਜਮਗਿਆਨਤਤਬੇਤਾਜਿਸੁਮਨਿਵਸੈਗੋੁਪਾਲਾ॥
ਨਾਮੁਰਤਨੁਜਿਨਿਗੁਰਮੁਖਿਪਾਇਆਤਾਕੀਪੂਰਨਘਾਲਾ॥੩॥
ਕਲਿਕਲੇਸਮਿਟੇਦੁਖਸਗਲੇਕਾਟੀਜਮਕੀਫਾਸਾ॥
ਕਹੁਨਾਨਕਪ੍ਰਭਿਕਿਰਪਾਧਾਰੀਮਨਤਨਭਏਬਿਗਾਸਾ॥੪॥੧੨॥੨੩॥
ਸੋਰਠਿਮਹਲਾ੫॥
ਕਰਣਕਰਾਵਣਹਾਰਪ੍ਰਭੁਦਾਤਾਪਾਰਬ੍ਰਹਮਪ੍ਰਭੁਸੁਆਮੀ॥
ਸਗਲੇਜੀਅਕੀਏਦਇਆਲਾਸੋਪ੍ਰਭੁਅੰਤਰਜਾਮੀ॥੧॥
ਮੇਰਾਗੁਰੁਹੋਆਆਪਿਸਹਾਈ॥
ਸੂਖਸਹਜਆਨੰਦਮੰਗਲਰਸਅਚਰਜਭਈਬਡਾਈ॥ਰਹਾਉ॥
ਗੁਰਕੀਸਰਣਿਪਏਭੈਨਾਸੇਸਾਚੀਦਰਗਹਮਾਨੇ॥
ਗੁਣਗਾਵਤਆਰਾਧਿਨਾਮੁਹਰਿਆਏਅਪੁਨੈਥਾਨੇ॥੨॥
ਜੈਜੈਕਾਰੁਕਰੈਸਭਉਸਤਤਿਸੰਗਤਿਸਾਧਪਿਆਰੀ॥
ਸਦਬਲਿਹਾਰਿਜਾਉਪ੍ਰਭਅਪੁਨੇਜਿਨਿਪੂਰਨਪੈਜਸਵਾਰੀ॥੩॥
ਗੋਸਟਿਗਿਆਨੁਨਾਮੁਸੁਣਿਉਧਰੇਜਿਨਿਜਿਨਿਦਰਸਨੁਪਾਇਆ॥
ਭਇਓਕ੍ਰਿਪਾਲੁਨਾਨਕਪ੍ਰਭੁਅਪੁਨਾਅਨਦਸੇਤੀਘਰਿਆਇਆ॥੪॥੧੩॥੨੪॥
ਸੋਰਠਿਮਹਲਾ੫॥
ਪ੍ਰਭਕੀਸਰਣਿਸਗਲਭੈਲਾਥੇਦੁਖਬਿਨਸੇਸੁਖੁਪਾਇਆ॥
ਦਇਆਲੁਹੋਆਪਾਰਬ੍ਰਹਮੁਸੁਆਮੀਪੂਰਾਸਤਿਗੁਰੁਧਿਆਇਆ॥੧॥
ਪ੍ਰਭਜੀਉਤੂਮੇਰੋਸਾਹਿਬੁਦਾਤਾ॥
ਕਰਿਕਿਰਪਾਪ੍ਰਭਦੀਨਦਇਆਲਾਗੁਣਗਾਵਉਰੰਗਿਰਾਤਾ॥ਰਹਾਉ॥
ਸਤਿਗੁਰਿਨਾਮੁਨਿਧਾਨੁਦ੍ਰਿੜਾਇਆਚਿੰਤਾਸਗਲਬਿਨਾਸੀ॥