GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 616
0:00 0:00
ਅੰਗ 616
0:00 0:00
Display Settings
ਕਰਿਕਿਰਪਾਅਪੁਨੋਕਰਿਲੀਨਾਮਨਿਵਸਿਆਅਬਿਨਾਸੀ॥੨॥
ਤਾਕਉਬਿਘਨੁਕੋਊਲਾਗੈਜੋਸਤਿਗੁਰਿਅਪੁਨੈਰਾਖੇ
ਚਰਨਕਮਲਬਸੇਰਿਦਅੰਤਰਿਅੰਮ੍ਰਿਤਹਰਿਰਸੁਚਾਖੇ॥੩॥
ਕਰਿਸੇਵਾਸੇਵਕਪ੍ਰਭਅਪੁਨੇਜਿਨਿਮਨਕੀਇਛਪੁਜਾਈ
ਨਾਨਕਦਾਸਤਾਕੈਬਲਿਹਾਰੈਜਿਨਿਪੂਰਨਪੈਜਰਖਾਈ॥੪॥੧੪॥੨੫॥
ਸੋਰਠਿਮਹਲਾ
ਮਾਇਆਮੋਹਮਗਨੁਅੰਧਿਆਰੈਦੇਵਨਹਾਰੁਜਾਨੈ
ਜੀਉਪਿੰਡੁਸਾਜਿਜਿਨਿਰਚਿਆਬਲੁਅਪੁਨੋਕਰਿਮਾਨੈ॥੧॥
ਮਨਮੂੜੇਦੇਖਿਰਹਿਓਪ੍ਰਭਸੁਆਮੀ
ਜੋਕਿਛੁਕਰਹਿਸੋਈਸੋਈਜਾਣੈਰਹੈਕਛੂਐਛਾਨੀਰਹਾਉ
ਜਿਹਵਾਸੁਆਦਲੋਭਮਦਿਮਾਤੋਉਪਜੇਅਨਿਕਬਿਕਾਰਾ
ਬਹੁਤੁਜੋਨਿਭਰਮਤਦੁਖੁਪਾਇਆਹਉਮੈਬੰਧਨਕੇਭਾਰਾ॥੨॥
ਦੇਇਕਿਵਾੜਅਨਿਕਪੜਦੇਮਹਿਪਰਦਾਰਾਸੰਗਿਫਾਕੈ
ਚਿਤ੍ਰਗੁਪਤੁਜਬਲੇਖਾਮਾਗਹਿਤਬਕਉਣੁਪੜਦਾਤੇਰਾਢਾਕੈ॥੩॥
ਦੀਨਦਇਆਲਪੂਰਨਦੁਖਭੰਜਨਤੁਮਬਿਨੁਓਟਕਾਈ
ਕਾਢਿਲੇਹੁਸੰਸਾਰਸਾਗਰਮਹਿਨਾਨਕਪ੍ਰਭਸਰਣਾਈ॥੪॥੧੫॥੨੬॥
ਸੋਰਠਿਮਹਲਾ
ਪਾਰਬ੍ਰਹਮੁਹੋਆਸਹਾਈਕਥਾਕੀਰਤਨੁਸੁਖਦਾਈ
ਗੁਰਪੂਰੇਕੀਬਾਣੀਜਪਿਅਨਦੁਕਰਹੁਨਿਤਪ੍ਰਾਣੀ॥੧॥
ਹਰਿਸਾਚਾਸਿਮਰਹੁਭਾਈ
ਸਾਧਸੰਗਿਸਦਾਸੁਖੁਪਾਈਐਹਰਿਬਿਸਰਿਕਬਹੂਜਾਈਰਹਾਉ
ਅੰਮ੍ਰਿਤਨਾਮੁਪਰਮੇਸਰੁਤੇਰਾਜੋਸਿਮਰੈਸੋਜੀਵੈ
ਜਿਸਨੋਕਰਮਿਪਰਾਪਤਿਹੋਵੈਸੋਜਨੁਨਿਰਮਲੁਥੀਵੈ॥੨॥
ਬਿਘਨਬਿਨਾਸਨਸਭਿਦੁਖਨਾਸਨਗੁਰਚਰਣੀਮਨੁਲਾਗਾ
ਗੁਣਗਾਵਤਅਚੁਤਅਬਿਨਾਸੀਅਨਦਿਨੁਹਰਿਰੰਗਿਜਾਗਾ॥੩॥
ਮਨਇਛੇਸੇਈਫਲਪਾਏਹਰਿਕੀਕਥਾਸੁਹੇਲੀ
ਆਦਿਅੰਤਿਮਧਿਨਾਨਕਕਉਸੋਪ੍ਰਭੁਹੋਆਬੇਲੀ॥੪॥੧੬॥੨੭॥
ਸੋਰਠਿਮਹਲਾਪੰਚਪਦਾ
ਬਿਨਸੈਮੋਹੁਮੇਰਾਅਰੁਤੇਰਾਬਿਨਸੈਅਪਨੀਧਾਰੀ॥੧॥
ਸੰਤਹੁਇਹਾਬਤਾਵਹੁਕਾਰੀ
ਜਿਤੁਹਉਮੈਗਰਬੁਨਿਵਾਰੀ॥੧॥ਰਹਾਉ
ਸਰਬਭੂਤਪਾਰਬ੍ਰਹਮੁਕਰਿਮਾਨਿਆਹੋਵਾਂਸਗਲਰੇਨਾਰੀ॥੨॥
ਪੇਖਿਓਪ੍ਰਭਜੀਉਅਪੁਨੈਸੰਗੇਚੂਕੈਭੀਤਿਭ੍ਰਮਾਰੀ॥੩॥
ਅਉਖਧੁਨਾਮੁਨਿਰਮਲਜਲੁਅੰਮ੍ਰਿਤੁਪਾਈਐਗੁਰੂਦੁਆਰੀ॥੪॥
ਕਹੁਨਾਨਕਜਿਸੁਮਸਤਕਿਲਿਖਿਆਤਿਸੁਗੁਰਮਿਲਿਰੋਗਬਿਦਾਰੀ॥੫॥੧੭॥੨੮॥