ਤਿਨਕੀਧੂਰਿਨਾਨਕੁਦਾਸੁਬਾਛੈਜਿਨਹਰਿਨਾਮੁਰਿਦੈਪਰੋਈ॥੨॥੫॥੩੩॥
ਸੋਰਠਿਮਹਲਾ੫॥
ਜਨਮਜਨਮਕੇਦੂਖਨਿਵਾਰੈਸੂਕਾਮਨੁਸਾਧਾਰੈ॥
ਦਰਸਨੁਭੇਟਤਹੋਤਨਿਹਾਲਾਹਰਿਕਾਨਾਮੁਬੀਚਾਰੈ॥੧॥
ਮੇਰਾਬੈਦੁਗੁਰੂਗੋਵਿੰਦਾ॥
ਹਰਿਹਰਿਨਾਮੁਅਉਖਧੁਮੁਖਿਦੇਵੈਕਾਟੈਜਮਕੀਫੰਧਾ॥੧॥ਰਹਾਉ॥
ਸਮਰਥਪੁਰਖਪੂਰਨਬਿਧਾਤੇਆਪੇਕਰਣੈਹਾਰਾ॥
ਅਪੁਨਾਦਾਸੁਹਰਿਆਪਿਉਬਾਰਿਆਨਾਨਕਨਾਮਅਧਾਰਾ॥੨॥੬॥੩੪॥
ਸੋਰਠਿਮਹਲਾ੫॥
ਅੰਤਰਕੀਗਤਿਤੁਮਹੀਜਾਨੀਤੁਝਹੀਪਾਹਿਨਿਬੇਰੋ॥
ਬਖਸਿਲੈਹੁਸਾਹਿਬਪ੍ਰਭਅਪਨੇਲਾਖਖਤੇਕਰਿਫੇਰੋ॥੧॥
ਪ੍ਰਭਜੀਤੂਮੇਰੋਠਾਕੁਰੁਨੇਰੋ॥
ਹਰਿਚਰਣਸਰਣਮੋਹਿਚੇਰੋ॥੧॥ਰਹਾਉ॥
ਬੇਸੁਮਾਰਬੇਅੰਤਸੁਆਮੀਊਚੋਗੁਨੀਗਹੇਰੋ॥
ਕਾਟਿਸਿਲਕਕੀਨੋਅਪੁਨੋਦਾਸਰੋਤਉਨਾਨਕਕਹਾਨਿਹੋਰੋ॥੨॥੭॥੩੫॥
ਸੋਰਠਿਮਃ੫॥
ਭਏਕ੍ਰਿਪਾਲਗੁਰੂਗੋਵਿੰਦਾਸਗਲਮਨੋਰਥਪਾਏ॥
ਅਸਥਿਰਭਏਲਾਗਿਹਰਿਚਰਣੀਗੋਵਿੰਦਕੇਗੁਣਗਾਏ॥੧॥
ਭਲੋਸਮੂਰਤੁਪੂਰਾ॥
ਸਾਂਤਿਸਹਜਆਨੰਦਨਾਮੁਜਪਿਵਾਜੇਅਨਹਦਤੂਰਾ॥੧॥ਰਹਾਉ॥
ਮਿਲੇਸੁਆਮੀਪ੍ਰੀਤਮਅਪੁਨੇਘਰਮੰਦਰਸੁਖਦਾਈ॥
ਹਰਿਨਾਮੁਨਿਧਾਨੁਨਾਨਕਜਨਪਾਇਆਸਗਲੀਇਛਪੁਜਾਈ॥੨॥੮॥੩੬॥
ਸੋਰਠਿਮਹਲਾ੫॥
ਗੁਰਕੇਚਰਨਬਸੇਰਿਦਭੀਤਰਿਸੁਭਲਖਣਪ੍ਰਭਿਕੀਨੇ॥
ਭਏਕ੍ਰਿਪਾਲਪੂਰਨਪਰਮੇਸਰਨਾਮਨਿਧਾਨਮਨਿਚੀਨੇ॥੧॥
ਮੇਰੋਗੁਰੁਰਖਵਾਰੋਮੀਤ॥
ਦੂਣਚਊਣੀਦੇਵਡਿਆਈਸੋਭਾਨੀਤਾਨੀਤ॥੧॥ਰਹਾਉ॥
ਜੀਅਜੰਤਪ੍ਰਭਿਸਗਲਉਧਾਰੇਦਰਸਨੁਦੇਖਣਹਾਰੇ॥
ਗੁਰਪੂਰੇਕੀਅਚਰਜਵਡਿਆਈਨਾਨਕਸਦਬਲਿਹਾਰੇ॥੨॥੯॥੩੭॥
ਸੋਰਠਿਮਹਲਾ੫॥
ਸੰਚਨਿਕਰਉਨਾਮਧਨੁਨਿਰਮਲਥਾਤੀਅਗਮਅਪਾਰ॥
ਬਿਲਛਿਬਿਨੋਦਆਨੰਦਸੁਖਮਾਣਹੁਖਾਇਜੀਵਹੁਸਿਖਪਰਵਾਰ॥੧॥
ਹਰਿਕੇਚਰਨਕਮਲਆਧਾਰ॥
ਸੰਤਪ੍ਰਸਾਦਿਪਾਇਓਸਚਬੋਹਿਥੁਚੜਿਲੰਘਉਬਿਖੁਸੰਸਾਰ॥੧॥ਰਹਾਉ॥
ਭਏਕ੍ਰਿਪਾਲਪੂਰਨਅਬਿਨਾਸੀਆਪਹਿਕੀਨੀਸਾਰ॥
ਪੇਖਿਪੇਖਿਨਾਨਕਬਿਗਸਾਨੋਨਾਨਕਨਾਹੀਸੁਮਾਰ॥੨॥੧੦॥੩੮॥
ਸੋਰਠਿਮਹਲਾ੫॥
ਗੁਰਿਪੂਰੈਅਪਨੀਕਲਧਾਰੀਸਭਘਟਉਪਜੀਦਇਆ॥
ਆਪੇਮੇਲਿਵਡਾਈਕੀਨੀਕੁਸਲਖੇਮਸਭਭਇਆ॥੧॥
ਸਤਿਗੁਰੁਪੂਰਾਮੇਰੈਨਾਲਿ॥