GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 619
0:00 0:00
ਅੰਗ 619
0:00 0:00
Display Settings
ਪਾਰਬ੍ਰਹਮੁਜਪਿਸਦਾਨਿਹਾਲਰਹਾਉ
ਅੰਤਰਿਬਾਹਰਿਥਾਨਥਨੰਤਰਿਜਤਕਤਪੇਖਉਸੋਈ
ਨਾਨਕਗੁਰੁਪਾਇਓਵਡਭਾਗੀਤਿਸੁਜੇਵਡੁਅਵਰੁਕੋਈ॥੨॥੧੧॥੩੯॥
ਸੋਰਠਿਮਹਲਾ
ਸੂਖਮੰਗਲਕਲਿਆਣਸਹਜਧੁਨਿਪ੍ਰਭਕੇਚਰਣਨਿਹਾਰਿਆ
ਰਾਖਨਹਾਰੈਰਾਖਿਓਬਾਰਿਕੁਸਤਿਗੁਰਿਤਾਪੁਉਤਾਰਿਆ॥੧॥
ਉਬਰੇਸਤਿਗੁਰਕੀਸਰਣਾਈ
ਜਾਕੀਸੇਵਬਿਰਥੀਜਾਈਰਹਾਉ
ਘਰਮਹਿਸੂਖਬਾਹਰਿਫੁਨਿਸੂਖਾਪ੍ਰਭਅਪੁਨੇਭਏਦਇਆਲਾ
ਨਾਨਕਬਿਘਨੁਲਾਗੈਕੋਊਮੇਰਾਪ੍ਰਭੁਹੋਆਕਿਰਪਾਲਾ॥੨॥੧੨॥੪੦॥
ਸੋਰਠਿਮਹਲਾ
ਸਾਧੂਸੰਗਿਭਇਆਮਨਿਉਦਮੁਨਾਮੁਰਤਨੁਜਸੁਗਾਈ
ਮਿਟਿਗਈਚਿੰਤਾਸਿਮਰਿਅਨੰਤਾਸਾਗਰੁਤਰਿਆਭਾਈ॥੧॥
ਹਿਰਦੈਹਰਿਕੇਚਰਣਵਸਾਈ
ਸੁਖੁਪਾਇਆਸਹਜਧੁਨਿਉਪਜੀਰੋਗਾਘਾਣਿਮਿਟਾਈਰਹਾਉ
ਕਿਆਗੁਣਤੇਰੇਆਖਿਵਖਾਣਾਕੀਮਤਿਕਹਣੁਜਾਈ
ਨਾਨਕਭਗਤਭਏਅਬਿਨਾਸੀਅਪੁਨਾਪ੍ਰਭੁਭਇਆਸਹਾਈ॥੨॥੧੩॥੪੧॥
ਸੋਰਠਿਮਃ
ਗਏਕਲੇਸਰੋਗਸਭਿਨਾਸੇਪ੍ਰਭਿਅਪੁਨੈਕਿਰਪਾਧਾਰੀ
ਆਠਪਹਰਆਰਾਧਹੁਸੁਆਮੀਪੂਰਨਘਾਲਹਮਾਰੀ॥੧॥
ਹਰਿਜੀਉਤੂਸੁਖਸੰਪਤਿਰਾਸਿ
ਰਾਖਿਲੈਹੁਭਾਈਮੇਰੇਕਉਪ੍ਰਭਆਗੈਅਰਦਾਸਿਰਹਾਉ
ਜੋਮਾਗਉਸੋਈਸੋਈਪਾਵਉਅਪਨੇਖਸਮਭਰੋਸਾ
ਕਹੁਨਾਨਕਗੁਰੁਪੂਰਾਭੇਟਿਓਮਿਟਿਓਸਗਲਅੰਦੇਸਾ॥੨॥੧੪॥੪੨॥
ਸੋਰਠਿਮਹਲਾ
ਸਿਮਰਿਸਿਮਰਿਗੁਰੁਸਤਿਗੁਰੁਅਪਨਾਸਗਲਾਦੂਖੁਮਿਟਾਇਆ
ਤਾਪਰੋਗਗਏਗੁਰਬਚਨੀਮਨਇਛੇਫਲਪਾਇਆ॥੧॥
ਮੇਰਾਗੁਰੁਪੂਰਾਸੁਖਦਾਤਾ
ਕਰਣਕਾਰਣਸਮਰਥਸੁਆਮੀਪੂਰਨਪੁਰਖੁਬਿਧਾਤਾਰਹਾਉ
ਅਨੰਦਬਿਨੋਦਮੰਗਲਗੁਣਗਾਵਹੁਗੁਰਨਾਨਕਭਏਦਇਆਲਾ
ਜੈਜੈਕਾਰਭਏਜਗਭੀਤਰਿਹੋਆਪਾਰਬ੍ਰਹਮੁਰਖਵਾਲਾ॥੨॥੧੫॥੪੩॥
ਸੋਰਠਿਮਹਲਾ
ਹਮਰੀਗਣਤਗਣੀਆਕਾਈਅਪਣਾਬਿਰਦੁਪਛਾਣਿ
ਹਾਥਦੇਇਰਾਖੇਕਰਿਅਪੁਨੇਸਦਾਸਦਾਰੰਗੁਮਾਣਿ॥੧॥
ਸਾਚਾਸਾਹਿਬੁਸਦਮਿਹਰਵਾਣ
ਬੰਧੁਪਾਇਆਮੇਰੈਸਤਿਗੁਰਿਪੂਰੈਹੋਈਸਰਬਕਲਿਆਣਰਹਾਉ
ਜੀਉਪਾਇਪਿੰਡੁਜਿਨਿਸਾਜਿਆਦਿਤਾਪੈਨਣੁਖਾਣੁ
ਅਪਣੇਦਾਸਕੀਆਪਿਪੈਜਰਾਖੀਨਾਨਕਸਦਕੁਰਬਾਣੁ॥੨॥੧੬॥੪੪॥