GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 620
0:00 0:00
ਅੰਗ 620
0:00 0:00
Display Settings
ਸੋਰਠਿਮਹਲਾ
ਦੁਰਤੁਗਵਾਇਆਹਰਿਪ੍ਰਭਿਆਪੇਸਭੁਸੰਸਾਰੁਉਬਾਰਿਆ
ਪਾਰਬ੍ਰਹਮਿਪ੍ਰਭਿਕਿਰਪਾਧਾਰੀਅਪਣਾਬਿਰਦੁਸਮਾਰਿਆ॥੧॥
ਹੋਈਰਾਜੇਰਾਮਕੀਰਖਵਾਲੀ
ਸੂਖਸਹਜਆਨਦਗੁਣਗਾਵਹੁਮਨੁਤਨੁਦੇਹਸੁਖਾਲੀਰਹਾਉ
ਪਤਿਤਉਧਾਰਣੁਸਤਿਗੁਰੁਮੇਰਾਮੋਹਿਤਿਸਕਾਭਰਵਾਸਾ
ਬਖਸਿਲਏਸਭਿਸਚੈਸਾਹਿਬਿਸੁਣਿਨਾਨਕਕੀਅਰਦਾਸਾ॥੨॥੧੭॥੪੫॥
ਸੋਰਠਿਮਹਲਾ
ਬਖਸਿਆਪਾਰਬ੍ਰਹਮਪਰਮੇਸਰਿਸਗਲੇਰੋਗਬਿਦਾਰੇ
ਗੁਰਪੂਰੇਕੀਸਰਣੀਉਬਰੇਕਾਰਜਸਗਲਸਵਾਰੇ॥੧॥
ਹਰਿਜਨਿਸਿਮਰਿਆਨਾਮਅਧਾਰਿ
ਤਾਪੁਉਤਾਰਿਆਸਤਿਗੁਰਿਪੂਰੈਅਪਣੀਕਿਰਪਾਧਾਰਿਰਹਾਉ
ਸਦਾਅਨੰਦਕਰਹਮੇਰੇਪਿਆਰੇਹਰਿਗੋਵਿਦੁਗੁਰਿਰਾਖਿਆ
ਵਡੀਵਡਿਆਈਨਾਨਕਕਰਤੇਕੀਸਾਚੁਸਬਦੁਸਤਿਭਾਖਿਆ॥੨॥੧੮॥੪੬॥
ਸੋਰਠਿਮਹਲਾ
ਭਏਕ੍ਰਿਪਾਲਸੁਆਮੀਮੇਰੇਤਿਤੁਸਾਚੈਦਰਬਾਰਿ
ਸਤਿਗੁਰਿਤਾਪੁਗਵਾਇਆਭਾਈਠਾਂਢਿਪਈਸੰਸਾਰਿ
ਅਪਣੇਜੀਅਜੰਤਆਪੇਰਾਖੇਜਮਹਿਕੀਓਹਟਤਾਰਿ॥੧॥
ਹਰਿਕੇਚਰਣਰਿਦੈਉਰਿਧਾਰਿ
ਸਦਾਸਦਾਪ੍ਰਭੁਸਿਮਰੀਐਭਾਈਦੁਖਕਿਲਬਿਖਕਾਟਣਹਾਰੁ॥੧॥ਰਹਾਉ
ਤਿਸਕੀਸਰਣੀਊਬਰੈਭਾਈਜਿਨਿਰਚਿਆਸਭੁਕੋਇ
ਕਰਣਕਾਰਣਸਮਰਥੁਸੋਭਾਈਸਚੈਸਚੀਸੋਇ
ਨਾਨਕਪ੍ਰਭੂਧਿਆਈਐਭਾਈਮਨੁਤਨੁਸੀਤਲੁਹੋਇ॥੨॥੧੯॥੪੭॥
ਸੋਰਠਿਮਹਲਾ
ਸੰਤਹੁਹਰਿਹਰਿਨਾਮੁਧਿਆਈ
ਸੁਖਸਾਗਰਪ੍ਰਭੁਵਿਸਰਉਨਾਹੀਮਨਚਿੰਦਿਅੜਾਫਲੁਪਾਈ॥੧॥ਰਹਾਉ
ਸਤਿਗੁਰਿਪੂਰੈਤਾਪੁਗਵਾਇਆਅਪਣੀਕਿਰਪਾਧਾਰੀ
ਪਾਰਬ੍ਰਹਮਪ੍ਰਭਭਏਦਇਆਲਾਦੁਖੁਮਿਟਿਆਸਭਪਰਵਾਰੀ॥੧॥
ਸਰਬਨਿਧਾਨਮੰਗਲਰਸਰੂਪਾਹਰਿਕਾਨਾਮੁਅਧਾਰੋ
ਨਾਨਕਪਤਿਰਾਖੀਪਰਮੇਸਰਿਉਧਰਿਆਸਭੁਸੰਸਾਰੋ॥੨॥੨੦॥੪੮॥
ਸੋਰਠਿਮਹਲਾ
ਮੇਰਾਸਤਿਗੁਰੁਰਖਵਾਲਾਹੋਆ
ਧਾਰਿਕ੍ਰਿਪਾਪ੍ਰਭਹਾਥਦੇਰਾਖਿਆਹਰਿਗੋਵਿਦੁਨਵਾਨਿਰੋਆ॥੧॥ਰਹਾਉ
ਤਾਪੁਗਇਆਪ੍ਰਭਿਆਪਿਮਿਟਾਇਆਜਨਕੀਲਾਜਰਖਾਈ
ਸਾਧਸੰਗਤਿਤੇਸਭਫਲਪਾਏਸਤਿਗੁਰਕੈਬਲਿਜਾਂਈ॥੧॥
ਹਲਤੁਪਲਤੁਪ੍ਰਭਦੋਵੈਸਵਾਰੇਹਮਰਾਗੁਣੁਅਵਗਣੁਬੀਚਾਰਿਆ