ਸੰਤਕਾਮਾਰਗੁਧਰਮਕੀਪਉੜੀਕੋਵਡਭਾਗੀਪਾਏ॥
ਕੋਟਿਜਨਮਕੇਕਿਲਬਿਖਨਾਸੇਹਰਿਚਰਣੀਚਿਤੁਲਾਏ॥੨॥
ਉਸਤਤਿਕਰਹੁਸਦਾਪ੍ਰਭਅਪਨੇਜਿਨਿਪੂਰੀਕਲਰਾਖੀ॥
ਜੀਅਜੰਤਸਭਿਭਏਪਵਿਤ੍ਰਾਸਤਿਗੁਰਕੀਸਚੁਸਾਖੀ॥੩॥
ਬਿਘਨਬਿਨਾਸਨਸਭਿਦੁਖਨਾਸਨਸਤਿਗੁਰਿਨਾਮੁਦ੍ਰਿੜਾਇਆ॥
ਖੋਏਪਾਪਭਏਸਭਿਪਾਵਨਜਨਨਾਨਕਸੁਖਿਘਰਿਆਇਆ॥੪॥੩॥੫੩॥
ਸੋਰਠਿਮਹਲਾ੫॥
ਸਾਹਿਬੁਗੁਨੀਗਹੇਰਾ॥
ਘਰੁਲਸਕਰੁਸਭੁਤੇਰਾ॥
ਰਖਵਾਲੇਗੁਰਗੋਪਾਲਾ॥
ਸਭਿਜੀਅਭਏਦਇਆਲਾ॥੧॥
ਜਪਿਅਨਦਿਰਹਉਗੁਰਚਰਣਾ॥
ਭਉਕਤਹਿਨਹੀਪ੍ਰਭਸਰਣਾ॥ਰਹਾਉ॥
ਤੇਰਿਆਦਾਸਾਰਿਦੈਮੁਰਾਰੀ॥
ਪ੍ਰਭਿਅਬਿਚਲਨੀਵਉਸਾਰੀ॥
ਬਲੁਧਨੁਤਕੀਆਤੇਰਾ॥
ਤੂਭਾਰੋਠਾਕੁਰੁਮੇਰਾ॥੨॥
ਜਿਨਿਜਿਨਿਸਾਧਸੰਗੁਪਾਇਆ॥
ਸੋਪ੍ਰਭਿਆਪਿਤਰਾਇਆ॥
ਕਰਿਕਿਰਪਾਨਾਮਰਸੁਦੀਆ॥
ਕੁਸਲਖੇਮਸਭਥੀਆ॥੩॥
ਹੋਏਪ੍ਰਭੂਸਹਾਈ॥
ਸਭਉਠਿਲਾਗੀਪਾਈ॥
ਸਾਸਿਸਾਸਿਪ੍ਰਭੁਧਿਆਈਐ॥
ਹਰਿਮੰਗਲੁਨਾਨਕਗਾਈਐ॥੪॥੪॥੫੪॥
ਸੋਰਠਿਮਹਲਾ੫॥
ਸੂਖਸਹਜਆਨੰਦਾ॥
ਪ੍ਰਭੁਮਿਲਿਓਮਨਿਭਾਵੰਦਾ॥
ਪੂਰੈਗੁਰਿਕਿਰਪਾਧਾਰੀ॥
ਤਾਗਤਿਭਈਹਮਾਰੀ॥੧॥
ਹਰਿਕੀਪ੍ਰੇਮਭਗਤਿਮਨੁਲੀਨਾ॥
ਨਿਤਬਾਜੇਅਨਹਤਬੀਨਾ॥ਰਹਾਉ॥
ਹਰਿਚਰਣਕੀਓਟਸਤਾਣੀ॥
ਸਭਚੂਕੀਕਾਣਿਲੋਕਾਣੀ॥
ਜਗਜੀਵਨੁਦਾਤਾਪਾਇਆ॥
ਹਰਿਰਸਕਿਰਸਕਿਗੁਣਗਾਇਆ॥੨॥
ਪ੍ਰਭਕਾਟਿਆਜਮਕਾਫਾਸਾ॥
ਮਨਪੂਰਨਹੋਈਆਸਾ॥
ਜਹਪੇਖਾਤਹਸੋਈ॥
ਹਰਿਪ੍ਰਭਬਿਨੁਅਵਰੁਨਕੋਈ॥੩॥
ਕਰਿਕਿਰਪਾਪ੍ਰਭਿਰਾਖੇ॥
ਸਭਿਜਨਮਜਨਮਦੁਖਲਾਥੇ॥
ਨਿਰਭਉਨਾਮੁਧਿਆਇਆ॥
ਅਟਲਸੁਖੁਨਾਨਕਪਾਇਆ॥੪॥੫॥੫੫॥
ਸੋਰਠਿਮਹਲਾ੫॥
ਠਾਢਿਪਾਈਕਰਤਾਰੇ॥
ਤਾਪੁਛੋਡਿਗਇਆਪਰਵਾਰੇ॥
ਗੁਰਿਪੂਰੈਹੈਰਾਖੀ॥
ਸਰਣਿਸਚੇਕੀਤਾਕੀ॥੧॥
ਪਰਮੇਸਰੁਆਪਿਹੋਆਰਖਵਾਲਾ॥
ਸਾਂਤਿਸਹਜਸੁਖਖਿਨਮਹਿਉਪਜੇਮਨੁਹੋਆਸਦਾਸੁਖਾਲਾ॥ਰਹਾਉ॥
ਹਰਿਹਰਿਨਾਮੁਦੀਓਦਾਰੂ॥
ਤਿਨਿਸਗਲਾਰੋਗੁਬਿਦਾਰੂ॥
ਅਪਣੀਕਿਰਪਾਧਾਰੀ॥
ਤਿਨਿਸਗਲੀਬਾਤਸਵਾਰੀ॥੨॥
ਪ੍ਰਭਿਅਪਨਾਬਿਰਦੁਸਮਾਰਿਆ॥
ਹਮਰਾਗੁਣੁਅਵਗਣੁਨਬੀਚਾਰਿਆ॥
ਗੁਰਕਾਸਬਦੁਭਇਓਸਾਖੀ॥