GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 625
0:00 0:00
ਅੰਗ 625
0:00 0:00
Display Settings
ਹੋਇਦਇਆਲੁਕਿਰਪਾਲੁਪ੍ਰਭੁਠਾਕੁਰੁਆਪੇਸੁਣੈਬੇਨੰਤੀ
ਪੂਰਾਸਤਿਗੁਰੁਮੇਲਿਮਿਲਾਵੈਸਭਚੂਕੈਮਨਕੀਚਿੰਤੀ
ਹਰਿਹਰਿਨਾਮੁਅਵਖਦੁਮੁਖਿਪਾਇਆਜਨਨਾਨਕਸੁਖਿਵਸੰਤੀ॥੪॥੧੨॥੬੨॥
ਸੋਰਠਿਮਹਲਾ
ਸਿਮਰਿਸਿਮਰਿਪ੍ਰਭਭਏਅਨੰਦਾਦੁਖਕਲੇਸਸਭਿਨਾਠੇ
ਗੁਨਗਾਵਤਧਿਆਵਤਪ੍ਰਭੁਅਪਨਾਕਾਰਜਸਗਲੇਸਾਂਠੇ॥੧॥
ਜਗਜੀਵਨਨਾਮੁਤੁਮਾਰਾ
ਗੁਰਪੂਰੇਦੀਓਉਪਦੇਸਾਜਪਿਭਉਜਲੁਪਾਰਿਉਤਾਰਾਰਹਾਉ
ਤੂਹੈਮੰਤ੍ਰੀਸੁਨਹਿਪ੍ਰਭਤੂਹੈਸਭੁਕਿਛੁਕਰਣੈਹਾਰਾ
ਤੂਆਪੇਦਾਤਾਆਪੇਭੁਗਤਾਕਿਆਇਹੁਜੰਤੁਵਿਚਾਰਾ॥੨॥
ਕਿਆਗੁਣਤੇਰੇਆਖਿਵਖਾਣੀਕੀਮਤਿਕਹਣੁਜਾਈ
ਪੇਖਿਪੇਖਿਜੀਵੈਪ੍ਰਭੁਅਪਨਾਅਚਰਜੁਤੁਮਹਿਵਡਾਈ॥੩॥
ਧਾਰਿਅਨੁਗ੍ਰਹੁਆਪਿਪ੍ਰਭਸ੍ਵਾਮੀਪਤਿਮਤਿਕੀਨੀਪੂਰੀ
ਸਦਾਸਦਾਨਾਨਕਬਲਿਹਾਰੀਬਾਛਉਸੰਤਾਧੂਰੀ॥੪॥੧੩॥੬੩॥
ਸੋਰਠਿਮਃ
ਗੁਰੁਪੂਰਾਨਮਸਕਾਰੇ
ਪ੍ਰਭਿਸਭੇਕਾਜਸਵਾਰੇ
ਹਰਿਅਪਣੀਕਿਰਪਾਧਾਰੀ
ਪ੍ਰਭਪੂਰਨਪੈਜਸਵਾਰੀ॥੧॥
ਅਪਨੇਦਾਸਕੋਭਇਓਸਹਾਈ
ਸਗਲਮਨੋਰਥਕੀਨੇਕਰਤੈਊਣੀਬਾਤਕਾਈਰਹਾਉ
ਕਰਤੈਪੁਰਖਿਤਾਲੁਦਿਵਾਇਆ
ਪਿਛੈਲਗਿਚਲੀਮਾਇਆ
ਤੋਟਿਕਤਹੂਆਵੈ
ਮੇਰੇਪੂਰੇਸਤਿਗੁਰਭਾਵੈ॥੨॥
ਸਿਮਰਿਸਿਮਰਿਦਇਆਲਾ
ਸਭਿਜੀਅਭਏਕਿਰਪਾਲਾ
ਜੈਜੈਕਾਰੁਗੁਸਾਈ
ਜਿਨਿਪੂਰੀਬਣਤਬਣਾਈ॥੩॥
ਤੂਭਾਰੋਸੁਆਮੀਮੋਰਾ
ਇਹੁਪੁੰਨੁਪਦਾਰਥੁਤੇਰਾ
ਜਨਨਾਨਕਏਕੁਧਿਆਇਆ
ਸਰਬਫਲਾਪੁੰਨੁਪਾਇਆ॥੪॥੧੪॥੬੪॥
ਸੋਰਠਿਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਰਾਮਦਾਸਸਰੋਵਰਿਨਾਤੇ
ਸਭਿਉਤਰੇਪਾਪਕਮਾਤੇ
ਨਿਰਮਲਹੋਏਕਰਿਇਸਨਾਨਾ
ਗੁਰਿਪੂਰੈਕੀਨੇਦਾਨਾ॥੧॥
ਸਭਿਕੁਸਲਖੇਮਪ੍ਰਭਿਧਾਰੇ
ਸਹੀਸਲਾਮਤਿਸਭਿਥੋਕਉਬਾਰੇਗੁਰਕਾਸਬਦੁਵੀਚਾਰੇਰਹਾਉ
ਸਾਧਸੰਗਿਮਲੁਲਾਥੀ
ਪਾਰਬ੍ਰਹਮੁਭਇਓਸਾਥੀ
ਨਾਨਕਨਾਮੁਧਿਆਇਆ
ਆਦਿਪੁਰਖਪ੍ਰਭੁਪਾਇਆ॥੨॥੧॥੬੫॥
ਸੋਰਠਿਮਹਲਾ
ਜਿਤੁਪਾਰਬ੍ਰਹਮੁਚਿਤਿਆਇਆ
ਸੋਘਰੁਦਯਿਵਸਾਇਆ