GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 626
0:00 0:00
ਅੰਗ 626
0:00 0:00
Display Settings
ਸੁਖਸਾਗਰੁਗੁਰੁਪਾਇਆ
ਤਾਸਹਸਾਸਗਲਮਿਟਾਇਆ॥੧॥
ਹਰਿਕੇਨਾਮਕੀਵਡਿਆਈ
ਆਠਪਹਰਗੁਣਗਾਈ
ਗੁਰਪੂਰੇਤੇਪਾਈਰਹਾਉ
ਪ੍ਰਭਕੀਅਕਥਕਹਾਣੀ
ਜਨਬੋਲਹਿਅੰਮ੍ਰਿਤਬਾਣੀ
ਨਾਨਕਦਾਸਵਖਾਣੀ
ਗੁਰਪੂਰੇਤੇਜਾਣੀ॥੨॥੨॥੬੬॥
ਸੋਰਠਿਮਹਲਾ
ਆਗੈਸੁਖੁਗੁਰਿਦੀਆ
ਪਾਛੈਕੁਸਲਖੇਮਗੁਰਿਕੀਆ
ਸਰਬਨਿਧਾਨਸੁਖਪਾਇਆ
ਗੁਰੁਅਪੁਨਾਰਿਦੈਧਿਆਇਆ॥੧॥
ਅਪਨੇਸਤਿਗੁਰਕੀਵਡਿਆਈ
ਮਨਇਛੇਫਲਪਾਈ
ਸੰਤਹੁਦਿਨੁਦਿਨੁਚੜੈਸਵਾਈਰਹਾਉ
ਜੀਅਜੰਤਸਭਿਭਏਦਇਆਲਾਪ੍ਰਭਿਅਪਨੇਕਰਿਦੀਨੇ
ਸਹਜਸੁਭਾਇਮਿਲੇਗੋਪਾਲਾਨਾਨਕਸਾਚਿਪਤੀਨੇ॥੨॥੩॥੬੭॥
ਸੋਰਠਿਮਹਲਾ
ਗੁਰਕਾਸਬਦੁਰਖਵਾਰੇ
ਚਉਕੀਚਉਗਿਰਦਹਮਾਰੇ
ਰਾਮਨਾਮਿਮਨੁਲਾਗਾ
ਜਮੁਲਜਾਇਕਰਿਭਾਗਾ॥੧॥
ਪ੍ਰਭਜੀਤੂਮੇਰੋਸੁਖਦਾਤਾ
ਬੰਧਨਕਾਟਿਕਰੇਮਨੁਨਿਰਮਲੁਪੂਰਨਪੁਰਖੁਬਿਧਾਤਾਰਹਾਉ
ਨਾਨਕਪ੍ਰਭੁਅਬਿਨਾਸੀ
ਤਾਕੀਸੇਵਬਿਰਥੀਜਾਸੀ
ਅਨਦਕਰਹਿਤੇਰੇਦਾਸਾ
ਜਪਿਪੂਰਨਹੋਈਆਸਾ॥੨॥੪॥੬੮॥
ਸੋਰਠਿਮਹਲਾ
ਗੁਰਅਪੁਨੇਬਲਿਹਾਰੀ
ਜਿਨਿਪੂਰਨਪੈਜਸਵਾਰੀ
ਮਨਚਿੰਦਿਆਫਲੁਪਾਇਆ
ਪ੍ਰਭੁਅਪੁਨਾਸਦਾਧਿਆਇਆ॥੧॥
ਸੰਤਹੁਤਿਸੁਬਿਨੁਅਵਰੁਕੋਈ
ਕਰਣਕਾਰਣਪ੍ਰਭੁਸੋਈਰਹਾਉ
ਪ੍ਰਭਿਅਪਨੈਵਰਦੀਨੇ
ਸਗਲਜੀਅਵਸਿਕੀਨੇ
ਜਨਨਾਨਕਨਾਮੁਧਿਆਇਆ
ਤਾਸਗਲੇਦੂਖਮਿਟਾਇਆ॥੨॥੫॥੬੯॥
ਸੋਰਠਿਮਹਲਾ
ਤਾਪੁਗਵਾਇਆਗੁਰਿਪੂਰੇ
ਵਾਜੇਅਨਹਦਤੂਰੇ
ਸਰਬਕਲਿਆਣਪ੍ਰਭਿਕੀਨੇ
ਕਰਿਕਿਰਪਾਆਪਿਦੀਨੇ॥੧॥
ਬੇਦਨਸਤਿਗੁਰਿਆਪਿਗਵਾਈ
ਸਿਖਸੰਤਸਭਿਸਰਸੇਹੋਏਹਰਿਹਰਿਨਾਮੁਧਿਆਈਰਹਾਉ
ਜੋਮੰਗਹਿਸੋਲੇਵਹਿ
ਪ੍ਰਭਅਪਣਿਆਸੰਤਾਦੇਵਹਿ
ਹਰਿਗੋਵਿਦੁਪ੍ਰਭਿਰਾਖਿਆ
ਜਨਨਾਨਕਸਾਚੁਸੁਭਾਖਿਆ॥੨॥੬॥੭੦॥
ਸੋਰਠਿਮਹਲਾ
ਸੋਈਕਰਾਇਜੋਤੁਧੁਭਾਵੈ
ਮੋਹਿਸਿਆਣਪਕਛੂਆਵੈ
ਹਮਬਾਰਿਕਤਉਸਰਣਾਈ
ਪ੍ਰਭਿਆਪੇਪੈਜਰਖਾਈ॥੧॥
ਮੇਰਾਮਾਤਪਿਤਾਹਰਿਰਾਇਆ
ਕਰਿਕਿਰਪਾਪ੍ਰਤਿਪਾਲਣਲਾਗਾਕਰਂੀਤੇਰਾਕਰਾਇਆਰਹਾਉ
ਜੀਅਜੰਤਤੇਰੇਧਾਰੇ
ਪ੍ਰਭਡੋਰੀਹਾਥਿਤੁਮਾਰੇ