GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 628
0:00 0:00
ਅੰਗ 628
0:00 0:00
Display Settings
ਸੰਤਹੁਸੁਖੁਹੋਆਸਭਥਾਈ
ਪਾਰਬ੍ਰਹਮੁਪੂਰਨਪਰਮੇਸਰੁਰਵਿਰਹਿਆਸਭਨੀਜਾਈਰਹਾਉ
ਧੁਰਕੀਬਾਣੀਆਈ
ਤਿਨਿਸਗਲੀਚਿੰਤਮਿਟਾਈ
ਦਇਆਲਪੁਰਖਮਿਹਰਵਾਨਾ
ਹਰਿਨਾਨਕਸਾਚੁਵਖਾਨਾ॥੨॥੧੩॥੭੭॥
ਸੋਰਠਿਮਹਲਾ
ਐਥੈਓਥੈਰਖਵਾਲਾ
ਪ੍ਰਭਸਤਿਗੁਰਦੀਨਦਇਆਲਾ
ਦਾਸਅਪਨੇਆਪਿਰਾਖੇ
ਘਟਿਘਟਿਸਬਦੁਸੁਭਾਖੇ॥੧॥
ਗੁਰਕੇਚਰਣਊਪਰਿਬਲਿਜਾਈ
ਦਿਨਸੁਰੈਨਿਸਾਸਿਸਾਸਿਸਮਾਲੀਪੂਰਨੁਸਭਨੀਥਾਈਰਹਾਉ
ਆਪਿਸਹਾਈਹੋਆ
ਸਚੇਦਾਸਚਾਢੋਆ
ਤੇਰੀਭਗਤਿਵਡਿਆਈ
ਪਾਈਨਾਨਕਪ੍ਰਭਸਰਣਾਈ॥੨॥੧੪॥੭੮॥
ਸੋਰਠਿਮਹਲਾ
ਸਤਿਗੁਰਪੂਰੇਭਾਣਾ
ਤਾਜਪਿਆਨਾਮੁਰਮਾਣਾ
ਗੋਬਿੰਦਕਿਰਪਾਧਾਰੀ
ਪ੍ਰਭਿਰਾਖੀਪੈਜਹਮਾਰੀ॥੧॥
ਹਰਿਕੇਚਰਨਸਦਾਸੁਖਦਾਈ
ਜੋਇਛਹਿਸੋਈਫਲੁਪਾਵਹਿਬਿਰਥੀਆਸਜਾਈ॥੧॥ਰਹਾਉ
ਕ੍ਰਿਪਾਕਰੇਜਿਸੁਪ੍ਰਾਨਪਤਿਦਾਤਾਸੋਈਸੰਤੁਗੁਣਗਾਵੈ
ਪ੍ਰੇਮਭਗਤਿਤਾਕਾਮਨੁਲੀਣਾਪਾਰਬ੍ਰਹਮਮਨਿਭਾਵੈ॥੨॥
ਆਠਪਹਰਹਰਿਕਾਜਸੁਰਵਣਾਬਿਖੈਠਗਉਰੀਲਾਥੀ
ਸੰਗਿਮਿਲਾਇਲੀਆਮੇਰੈਕਰਤੈਸੰਤਸਾਧਭਏਸਾਥੀ॥੩॥
ਕਰੁਗਹਿਲੀਨੇਸਰਬਸੁਦੀਨੇਆਪਹਿਆਪੁਮਿਲਾਇਆ
ਕਹੁਨਾਨਕਸਰਬਥੋਕਪੂਰਨਪੂਰਾਸਤਿਗੁਰੁਪਾਇਆ॥੪॥੧੫॥੭੯॥
ਸੋਰਠਿਮਹਲਾ
ਗਰੀਬੀਗਦਾਹਮਾਰੀ
ਖੰਨਾਸਗਲਰੇਨੁਛਾਰੀ
ਇਸੁਆਗੈਕੋਟਿਕੈਵੇਕਾਰੀ
ਗੁਰਪੂਰੇਏਹਗਲਸਾਰੀ॥੧॥
ਹਰਿਹਰਿਨਾਮੁਸੰਤਨਕੀਓਟਾ
ਜੋਸਿਮਰੈਤਿਸਕੀਗਤਿਹੋਵੈਉਧਰਹਿਸਗਲੇਕੋਟਾ॥੧॥ਰਹਾਉ
ਸੰਤਸੰਗਿਜਸੁਗਾਇਆ
ਇਹੁਪੂਰਨਹਰਿਧਨੁਪਾਇਆ
ਕਹੁਨਾਨਕਆਪੁਮਿਟਾਇਆ
ਸਭੁਪਾਰਬ੍ਰਹਮੁਨਦਰੀਆਇਆ॥੨॥੧੬॥੮੦॥
ਸੋਰਠਿਮਹਲਾ
ਗੁਰਿਪੂਰੈਪੂਰੀਕੀਨੀ
ਬਖਸਅਪੁਨੀਕਰਿਦੀਨੀ
ਨਿਤਅਨੰਦਸੁਖਪਾਇਆ
ਥਾਵਸਗਲੇਸੁਖੀਵਸਾਇਆ॥੧॥
ਹਰਿਕੀਭਗਤਿਫਲਦਾਤੀ
ਗੁਰਿਪੂਰੈਕਿਰਪਾਕਰਿਦੀਨੀਵਿਰਲੈਕਿਨਹੀਜਾਤੀਰਹਾਉ
ਗੁਰਬਾਣੀਗਾਵਹਭਾਈ
ਓਹਸਫਲਸਦਾਸੁਖਦਾਈ
ਨਾਨਕਨਾਮੁਧਿਆਇਆ
ਪੂਰਬਿਲਿਖਿਆਪਾਇਆ॥੨॥੧੭॥੮੧॥
ਸੋਰਠਿਮਹਲਾ