GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 630
0:00 0:00
ਅੰਗ 630
0:00 0:00
Display Settings
ਸਭਜੀਅਤੇਰੇਦਇਆਲਾ
ਅਪਨੇਭਗਤਕਰਹਿਪ੍ਰਤਿਪਾਲਾ
ਅਚਰਜੁਤੇਰੀਵਡਿਆਈ
ਨਿਤਨਾਨਕਨਾਮੁਧਿਆਈ॥੨॥੨੩॥੮੭॥
ਸੋਰਠਿਮਹਲਾ
ਨਾਲਿਨਰਾਇਣੁਮੇਰੈ
ਜਮਦੂਤੁਆਵੈਨੇਰੈ
ਕੰਠਿਲਾਇਪ੍ਰਭਰਾਖੈ
ਸਤਿਗੁਰਕੀਸਚੁਸਾਖੈ॥੧॥
ਗੁਰਿਪੂਰੈਪੂਰੀਕੀਤੀ
ਦੁਸਮਨਮਾਰਿਵਿਡਾਰੇਸਗਲੇਦਾਸਕਉਸੁਮਤਿਦੀਤੀ॥੧॥ਰਹਾਉ
ਪ੍ਰਭਿਸਗਲੇਥਾਨਵਸਾਏ
ਸੁਖਿਸਾਂਦਿਫਿਰਿਆਏ
ਨਾਨਕਪ੍ਰਭਸਰਣਾਏ
ਜਿਨਿਸਗਲੇਰੋਗਮਿਟਾਏ॥੨॥੨੪॥੮੮॥
ਸੋਰਠਿਮਹਲਾ
ਸਰਬਸੁਖਾਕਾਦਾਤਾਸਤਿਗੁਰੁਤਾਕੀਸਰਨੀਪਾਈਐ
ਦਰਸਨੁਭੇਟਤਹੋਤਅਨੰਦਾਦੂਖੁਗਇਆਹਰਿਗਾਈਐ॥੧॥
ਹਰਿਰਸੁਪੀਵਹੁਭਾਈ
ਨਾਮੁਜਪਹੁਨਾਮੋਆਰਾਧਹੁਗੁਰਪੂਰੇਕੀਸਰਨਾਈਰਹਾਉ
ਤਿਸਹਿਪਰਾਪਤਿਜਿਸੁਧੁਰਿਲਿਖਿਆਸੋਈਪੂਰਨੁਭਾਈ
ਨਾਨਕਕੀਬੇਨੰਤੀਪ੍ਰਭਜੀਨਾਮਿਰਹਾਲਿਵਲਾਈ॥੨॥੨੫॥੮੯॥
ਸੋਰਠਿਮਹਲਾ
ਕਰਨਕਰਾਵਨਹਰਿਅੰਤਰਜਾਮੀਜਨਅਪੁਨੇਕੀਰਾਖੈ
ਜੈਜੈਕਾਰੁਹੋਤੁਜਗਭੀਤਰਿਸਬਦੁਗੁਰੂਰਸੁਚਾਖੈ॥੧॥
ਪ੍ਰਭਜੀਤੇਰੀਓਟਗੁਸਾਈ
ਤੂਸਮਰਥੁਸਰਨਿਕਾਦਾਤਾਆਠਪਹਰਤੁਮੑਧਿਆਈਰਹਾਉ
ਜੋਜਨੁਭਜਨੁਕਰੇਪ੍ਰਭਤੇਰਾਤਿਸੈਅੰਦੇਸਾਨਾਹੀ
ਸਤਿਗੁਰਚਰਨਲਗੇਭਉਮਿਟਿਆਹਰਿਗੁਨਗਾਏਮਨਮਾਹੀ॥੨॥
ਸੂਖਸਹਜਆਨੰਦਘਨੇਰੇਸਤਿਗੁਰਦੀਆਦਿਲਾਸਾ
ਜਿਣਿਘਰਿਆਏਸੋਭਾਸੇਤੀਪੂਰਨਹੋਈਆਸਾ॥੩॥
ਪੂਰਾਗੁਰੁਪੂਰੀਮਤਿਜਾਕੀਪੂਰਨਪ੍ਰਭਕੇਕਾਮਾ
ਗੁਰਚਰਨੀਲਾਗਿਤਰਿਓਭਵਸਾਗਰੁਜਪਿਨਾਨਕਹਰਿਹਰਿਨਾਮਾ॥੪॥੨੬॥੯੦॥
ਸੋਰਠਿਮਹਲਾ
ਭਇਓਕਿਰਪਾਲੁਦੀਨਦੁਖਭੰਜਨੁਆਪੇਸਭਬਿਧਿਥਾਟੀ
ਖਿਨਮਹਿਰਾਖਿਲੀਓਜਨੁਅਪੁਨਾਗੁਰਪੂਰੈਬੇੜੀਕਾਟੀ॥੧॥
ਮੇਰੇਮਨਗੁਰਗੋਵਿੰਦੁਸਦਧਿਆਈਐ
ਸਗਲਕਲੇਸਮਿਟਹਿਇਸੁਤਨਤੇਮਨਚਿੰਦਿਆਫਲੁਪਾਈਐਰਹਾਉ
ਜੀਅਜੰਤਜਾਕੇਸਭਿਕੀਨੇਪ੍ਰਭੁਊਚਾਅਗਮਅਪਾਰਾ
ਸਾਧਸੰਗਿਨਾਨਕਨਾਮੁਧਿਆਇਆਮੁਖਊਜਲਭਏਦਰਬਾਰਾ॥੨॥੨੭॥੯੧॥
ਸੋਰਠਿਮਹਲਾ
ਸਿਮਰਉਅਪੁਨਾਸਾਂਈ
ਦਿਨਸੁਰੈਨਿਸਦਧਿਆਈ
ਹਾਥਦੇਇਜਿਨਿਰਾਖੇ
ਹਰਿਨਾਮਮਹਾਰਸਚਾਖੇ॥੧॥