GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 631
0:00 0:00
ਅੰਗ 631
0:00 0:00
Display Settings
ਅਪਨੇਗੁਰਊਪਰਿਕੁਰਬਾਨੁ
ਭਏਕਿਰਪਾਲਪੂਰਨਪ੍ਰਭਦਾਤੇਜੀਅਹੋਏਮਿਹਰਵਾਨਰਹਾਉ
ਨਾਨਕਜਨਸਰਨਾਈ
ਜਿਨਿਪੂਰਨਪੈਜਰਖਾਈ
ਸਗਲੇਦੂਖਮਿਟਾਈ
ਸੁਖੁਭੁੰਚਹੁਮੇਰੇਭਾਈ॥੨॥੨੮॥੯੨॥
ਸੋਰਠਿਮਹਲਾ
ਸੁਨਹੁਬਿਨੰਤੀਠਾਕੁਰਮੇਰੇਜੀਅਜੰਤਤੇਰੇਧਾਰੇ
ਰਾਖੁਪੈਜਨਾਮਅਪੁਨੇਕੀਕਰਨਕਰਾਵਨਹਾਰੇ॥੧॥
ਪ੍ਰਭਜੀਉਖਸਮਾਨਾਕਰਿਪਿਆਰੇ
ਬੁਰੇਭਲੇਹਮਥਾਰੇਰਹਾਉ
ਸੁਣੀਪੁਕਾਰਸਮਰਥਸੁਆਮੀਬੰਧਨਕਾਟਿਸਵਾਰੇ
ਪਹਿਰਿਸਿਰਪਾਉਸੇਵਕਜਨਮੇਲੇਨਾਨਕਪ੍ਰਗਟੁਪਹਾਰੇ॥੨॥੨੯॥੯੩॥
ਸੋਰਠਿਮਹਲਾ
ਜੀਅਜੰਤਸਭਿਵਸਿਕਰਿਦੀਨੇਸੇਵਕਸਭਿਦਰਬਾਰੇ
ਅੰਗੀਕਾਰੁਕੀਓਪ੍ਰਭਅਪੁਨੇਭਵਨਿਧਿਪਾਰਿਉਤਾਰੇ॥੧॥
ਸੰਤਨਕੇਕਾਰਜਸਗਲਸਵਾਰੇ
ਦੀਨਦਇਆਲਕ੍ਰਿਪਾਲਕ੍ਰਿਪਾਨਿਧਿਪੂਰਨਖਸਮਹਮਾਰੇਰਹਾਉ
ਆਉਬੈਠੁਆਦਰੁਸਭਥਾਈਊਨਕਤਹੂੰਬਾਤਾ
ਭਗਤਿਸਿਰਪਾਉਦੀਓਜਨਅਪੁਨੇਪ੍ਰਤਾਪੁਨਾਨਕਪ੍ਰਭਜਾਤਾ॥੨॥੩੦॥੯੪॥
ਸੋਰਠਿਮਹਲਾ
ਸਤਿਗੁਰਪ੍ਰਸਾਦਿ
ਰੇਮਨਰਾਮਸਿਉਕਰਿਪ੍ਰੀਤਿ
ਸ੍ਰਵਨਗੋਬਿੰਦਗੁਨਸੁਨਉਅਰੁਗਾਉਰਸਨਾਗੀਤ॥੧॥ਰਹਾਉ
ਕਰਿਸਾਧਸੰਗਤਿਸਿਮਰਿਮਾਧੋਹੋਹਿਪਤਿਤਪੁਨੀਤ
ਕਾਲੁਬਿਆਲਜਿਉਪਰਿਓਡੋਲੈਮੁਖੁਪਸਾਰੇਮੀਤ॥੧॥
ਆਜੁਕਾਲਿਫੁਨਿਤੋਹਿਗ੍ਰਸਿਹੈਸਮਝਿਰਾਖਹੁਚੀਤਿ
ਕਹੈਨਾਨਕੁਰਾਮੁਭਜਿਲੈਜਾਤੁਅਉਸਰੁਬੀਤ॥੨॥੧॥
ਸੋਰਠਿਮਹਲਾ
ਮਨਕੀਮਨਹੀਮਾਹਿਰਹੀ
ਨਾਹਰਿਭਜੇਤੀਰਥਸੇਵੇਚੋਟੀਕਾਲਿਗਹੀ॥੧॥ਰਹਾਉ
ਦਾਰਾਮੀਤਪੂਤਰਥਸੰਪਤਿਧਨਪੂਰਨਸਭਮਹੀ
ਅਵਰਸਗਲਮਿਥਿਆਜਾਨਹੁਭਜਨੁਰਾਮਕੋਸਹੀ॥੧॥
ਫਿਰਤਫਿਰਤਬਹੁਤੇਜੁਗਹਾਰਿਓਮਾਨਸਦੇਹਲਹੀ
ਨਾਨਕੁਕਹਤੁਮਿਲਨਕੀਬਰੀਆਸਿਮਰਤਕਹਾਨਹੀ॥੨॥੨॥
ਸੋਰਠਿਮਹਲਾ
ਮਨਰੇਕਉਨਕੁਮਤਿਤੈਲੀਨੀ
ਪਰਦਾਰਾਨਿੰਦਿਆਰਸਿਰਚਿਓਰਾਮਭਗਤਿਨਹੀਕੀਨੀ॥੧॥ਰਹਾਉ
ਮੁਕਤਿਪੰਥੁਜਾਨਿਓਤੈਨਾਹਿਨਧਨੁਜੋਰਨਕਉਧਾਇਆ