GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 634
0:00 0:00
ਅੰਗ 634
0:00 0:00
Display Settings
ਸੋਰਠਿਮਹਲਾ
ਪ੍ਰੀਤਮਜਾਨਿਲੇਹੁਮਨਮਾਹੀ
ਅਪੁਨੇਸੁਖਸਿਉਹੀਜਗੁਫਾਂਧਿਓਕੋਕਾਹੂਕੋਨਾਹੀ॥੧॥ਰਹਾਉ
ਸੁਖਮਹਿਆਨਿਬਹੁਤੁਮਿਲਿਬੈਠਤਰਹਤਚਹੂਦਿਸਘੇਰੈ
ਬਿਪਤਿਪਰੀਸਭਹੀਸੰਗੁਛਾਡਤਕੋਊਆਵਤਨੇਰੈ॥੧॥
ਘਰਕੀਨਾਰਿਬਹੁਤੁਹਿਤੁਜਾਸਿਉਸਦਾਰਹਤਸੰਗਿਲਾਗੀ
ਜਬਹੀਹੰਸਿਤਜੀਇਹਕਾਂਇਆਪ੍ਰੇਤਪ੍ਰੇਤਕਰਿਭਾਗੀ॥੨॥
ਇਹਬਿਧਿਕੋਬਿਉਹਾਰੁਬਨਿਓਹੈਜਾਸਿਉਨੇਹੁਲਗਾਇਓ
ਅੰਤਬਾਰਨਾਨਕਬਿਨੁਹਰਿਜੀਕੋਊਕਾਮਿਆਇਓ॥੩॥੧੨॥੧੩੯॥
ਸੋਰਠਿਮਹਲਾਘਰੁਅਸਟਪਦੀਆਚਉਤੁਕੀ
ਸਤਿਗੁਰਪ੍ਰਸਾਦਿ
ਦੁਬਿਧਾਪੜਉਹਰਿਬਿਨੁਹੋਰੁਪੂਜਉਮੜੈਮਸਾਣਿਜਾਈ
ਤ੍ਰਿਸਨਾਰਾਚਿਪਰਘਰਿਜਾਵਾਤ੍ਰਿਸਨਾਨਾਮਿਬੁਝਾਈ
ਘਰਭੀਤਰਿਘਰੁਗੁਰੂਦਿਖਾਇਆਸਹਜਿਰਤੇਮਨਭਾਈ
ਤੂਆਪੇਦਾਨਾਆਪੇਬੀਨਾਤੂਦੇਵਹਿਮਤਿਸਾਈ॥੧॥
ਮਨੁਬੈਰਾਗਿਰਤਉਬੈਰਾਗੀਸਬਦਿਮਨੁਬੇਧਿਆਮੇਰੀਮਾਈ
ਅੰਤਰਿਜੋਤਿਨਿਰੰਤਰਿਬਾਣੀਸਾਚੇਸਾਹਿਬਸਿਉਲਿਵਲਾਈਰਹਾਉ
ਅਸੰਖਬੈਰਾਗੀਕਹਹਿਬੈਰਾਗਸੋਬੈਰਾਗੀਜਿਖਸਮੈਭਾਵੈ
ਹਿਰਦੈਸਬਦਿਸਦਾਭੈਰਚਿਆਗੁਰਕੀਕਾਰਕਮਾਵੈ
ਏਕੋਚੇਤੈਮਨੂਆਡੋਲੈਧਾਵਤੁਵਰਜਿਰਹਾਵੈ
ਸਹਜੇਮਾਤਾਸਦਾਰੰਗਿਰਾਤਾਸਾਚੇਕੇਗੁਣਗਾਵੈ॥੨॥
ਮਨੂਆਪਉਣੁਬਿੰਦੁਸੁਖਵਾਸੀਨਾਮਿਵਸੈਸੁਖਭਾਈ
ਜਿਹਬਾਨੇਤ੍ਰਸੋਤ੍ਰਸਚਿਰਾਤੇਜਲਿਬੂਝੀਤੁਝਹਿਬੁਝਾਈ
ਆਸਨਿਰਾਸਰਹੈਬੈਰਾਗੀਨਿਜਘਰਿਤਾੜੀਲਾਈ
ਭਿਖਿਆਨਾਮਿਰਜੇਸੰਤੋਖੀਅੰਮ੍ਰਿਤੁਸਹਜਿਪੀਆਈ॥੩॥
ਦੁਬਿਧਾਵਿਚਿਬੈਰਾਗੁਹੋਵੀਜਬਲਗੁਦੂਜੀਰਾਈ
ਸਭੁਜਗੁਤੇਰਾਤੂਏਕੋਦਾਤਾਅਵਰੁਦੂਜਾਭਾਈ
ਮਨਮੁਖਿਜੰਤਦੁਖਿਸਦਾਨਿਵਾਸੀਗੁਰਮੁਖਿਦੇਵਡਿਆਈ
ਅਪਰਅਪਾਰਅਗੰਮਅਗੋਚਰਕਹਣੈਕੀਮਪਾਈ॥੪॥
ਸੁੰਨਸਮਾਧਿਮਹਾਪਰਮਾਰਥੁਤੀਨਿਭਵਣਪਤਿਨਾਮੰ
ਮਸਤਕਿਲੇਖੁਜੀਆਜਗਿਜੋਨੀਸਿਰਿਸਿਰਿਲੇਖੁਸਹਾਮੰ
ਕਰਮਸੁਕਰਮਕਰਾਏਆਪੇਆਪੇਭਗਤਿਦ੍ਰਿੜਾਮੰ
ਮਨਿਮੁਖਿਜੂਠਿਲਹੈਭੈਮਾਨੰਆਪੇਗਿਆਨੁਅਗਾਮੰ॥੫॥