GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 637
0:00 0:00
ਅੰਗ 637
0:00 0:00
Display Settings
ਬਿਖੁਮਾਇਆਚਿਤੁਮੋਹਿਆਭਾਈਚਤੁਰਾਈਪਤਿਖੋਇ
ਚਿਤਮਹਿਠਾਕੁਰੁਸਚਿਵਸੈਭਾਈਜੇਗੁਰਗਿਆਨੁਸਮੋਇ॥੨॥
ਰੂੜੌਰੂੜੌਆਖੀਐਭਾਈਰੂੜੌਲਾਲਚਲੂਲੁ
ਜੇਮਨੁਹਰਿਸਿਉਬੈਰਾਗੀਐਭਾਈਦਰਿਘਰਿਸਾਚੁਅਭੂਲੁ॥੩॥
ਪਾਤਾਲੀਆਕਾਸਿਤੂਭਾਈਘਰਿਘਰਿਤੂਗੁਣਗਿਆਨੁ
ਗੁਰਮਿਲਿਐਸੁਖੁਪਾਇਆਭਾਈਚੂਕਾਮਨਹੁਗੁਮਾਨੁ॥੪॥
ਜਲਿਮਲਿਕਾਇਆਮਾਜੀਐਭਾਈਭੀਮੈਲਾਤਨੁਹੋਇ
ਗਿਆਨਿਮਹਾਰਸਿਨਾਈਐਭਾਈਮਨੁਤਨੁਨਿਰਮਲੁਹੋਇ॥੫॥
ਦੇਵੀਦੇਵਾਪੂਜੀਐਭਾਈਕਿਆਮਾਗਉਕਿਆਦੇਹਿ
ਪਾਹਣੁਨੀਰਿਪਖਾਲੀਐਭਾਈਜਲਮਹਿਬੂਡਹਿਤੇਹਿ॥੬॥
ਗੁਰਬਿਨੁਅਲਖੁਲਖੀਐਭਾਈਜਗੁਬੂਡੈਪਤਿਖੋਇ
ਮੇਰੇਠਾਕੁਰਹਾਥਿਵਡਾਈਆਭਾਈਜੈਭਾਵੈਤੈਦੇਇ॥੭॥
ਬਈਅਰਿਬੋਲੈਮੀਠੁਲੀਭਾਈਸਾਚੁਕਹੈਪਿਰਭਾਇ
ਬਿਰਹੈਬੇਧੀਸਚਿਵਸੀਭਾਈਅਧਿਕਰਹੀਹਰਿਨਾਇ॥੮॥
ਸਭੁਕੋਆਖੈਆਪਣਾਭਾਈਗੁਰਤੇਬੁਝੈਸੁਜਾਨੁ
ਜੋਬੀਧੇਸੇਊਬਰੇਭਾਈਸਬਦੁਸਚਾਨੀਸਾਨੁ॥੯॥
ਈਧਨੁਅਧਿਕਸਕੇਲੀਐਭਾਈਪਾਵਕੁਰੰਚਕਪਾਇ
ਖਿਨੁਪਲੁਨਾਮੁਰਿਦੈਵਸੈਭਾਈਨਾਨਕਮਿਲਣੁਸੁਭਾਇ॥੧੦॥੪॥
ਸੋਰਠਿਮਹਲਾਘਰੁਤਿਤੁਕੀ
ਸਤਿਗੁਰਪ੍ਰਸਾਦਿ
ਭਗਤਾਦੀਸਦਾਤੂਰਖਦਾਹਰਿਜੀਉਧੁਰਿਤੂਰਖਦਾਆਇਆ
ਪ੍ਰਹਿਲਾਦਜਨਤੁਧੁਰਾਖਿਲਏਹਰਿਜੀਉਹਰਣਾਖਸੁਮਾਰਿਪਚਾਇਆ
ਗੁਰਮੁਖਾਨੋਪਰਤੀਤਿਹੈਹਰਿਜੀਉਮਨਮੁਖਭਰਮਿਭੁਲਾਇਆ॥੧॥
ਹਰਿਜੀਏਹਤੇਰੀਵਡਿਆਈ
ਭਗਤਾਕੀਪੈਜਰਖੁਤੂਸੁਆਮੀਭਗਤਤੇਰੀਸਰਣਾਈਰਹਾਉ
ਭਗਤਾਨੋਜਮੁਜੋਹਿਸਾਕੈਕਾਲੁਨੇੜੈਜਾਈ
ਕੇਵਲਰਾਮਨਾਮੁਮਨਿਵਸਿਆਨਾਮੇਹੀਮੁਕਤਿਪਾਈ
ਰਿਧਿਸਿਧਿਸਭਭਗਤਾਚਰਣੀਲਾਗੀਗੁਰਕੈਸਹਜਿਸੁਭਾਈ॥੨॥
ਮਨਮੁਖਾਨੋਪਰਤੀਤਿਆਵੀਅੰਤਰਿਲੋਭਸੁਆਉ
ਗੁਰਮੁਖਿਹਿਰਦੈਸਬਦੁਭੇਦਿਓਹਰਿਨਾਮਿਲਾਗਾਭਾਉ
ਕੂੜਕਪਟਪਾਜੁਲਹਿਜਾਸੀਮਨਮੁਖਫੀਕਾਅਲਾਉ॥੩॥
ਭਗਤਾਵਿਚਿਆਪਿਵਰਤਦਾਪ੍ਰਭਜੀਭਗਤੀਹੂਤੂਜਾਤਾ
ਮਾਇਆਮੋਹਸਭਲੋਕਹੈਤੇਰੀਤੂਏਕੋਪੁਰਖੁਬਿਧਾਤਾ