GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 638
0:00 0:00
ਅੰਗ 638
0:00 0:00
Display Settings
ਹਉਮੈਮਾਰਿਮਨਸਾਮਨਹਿਸਮਾਣੀਗੁਰਕੈਸਬਦਿਪਛਾਤਾ॥੪॥
ਅਚਿੰਤਕੰਮਕਰਹਿਪ੍ਰਭਤਿਨਕੇਜਿਨਹਰਿਕਾਨਾਮੁਪਿਆਰਾ
ਗੁਰਪਰਸਾਦਿਸਦਾਮਨਿਵਸਿਆਸਭਿਕਾਜਸਵਾਰਣਹਾਰਾ
ਓਨਾਕੀਰੀਸਕਰੇਸੁਵਿਗੁਚੈਜਿਨਹਰਿਪ੍ਰਭੁਹੈਰਖਵਾਰਾ॥੫॥
ਬਿਨੁਸਤਿਗੁਰਸੇਵੇਕਿਨੈਪਾਇਆਮਨਮੁਖਿਭਉਕਿਮੁਏਬਿਲਲਾਈ
ਆਵਹਿਜਾਵਹਿਠਉਰਪਾਵਹਿਦੁਖਮਹਿਦੁਖਿਸਮਾਈ
ਗੁਰਮੁਖਿਹੋਵੈਸੁਅੰਮ੍ਰਿਤੁਪੀਵੈਸਹਜੇਸਾਚਿਸਮਾਈ॥੬॥
ਬਿਨੁਸਤਿਗੁਰਸੇਵੇਜਨਮੁਛੋਡੈਜੇਅਨੇਕਕਰਮਕਰੈਅਧਿਕਾਈ
ਵੇਦਪੜਹਿਤੈਵਾਦਵਖਾਣਹਿਬਿਨੁਹਰਿਪਤਿਗਵਾਈ
ਸਚਾਸਤਿਗੁਰੁਸਾਚੀਜਿਸੁਬਾਣੀਭਜਿਛੂਟਹਿਗੁਰਸਰਣਾਈ॥੭॥
ਜਿਨਹਰਿਮਨਿਵਸਿਆਸੇਦਰਿਸਾਚੇਦਰਿਸਾਚੈਸਚਿਆਰਾ
ਓਨਾਦੀਸੋਭਾਜੁਗਿਜੁਗਿਹੋਈਕੋਇਮੇਟਣਹਾਰਾ
ਨਾਨਕਤਿਨਕੈਸਦਬਲਿਹਾਰੈਜਿਨਹਰਿਰਾਖਿਆਉਰਿਧਾਰਾ॥੮॥੧॥
ਸੋਰਠਿਮਹਲਾਦੁਤੁਕੀ
ਨਿਗੁਣਿਆਨੋਆਪੇਬਖਸਿਲਏਭਾਈਸਤਿਗੁਰਕੀਸੇਵਾਲਾਇ
ਸਤਿਗੁਰਕੀਸੇਵਾਊਤਮਹੈਭਾਈਰਾਮਨਾਮਿਚਿਤੁਲਾਇ॥੧॥
ਹਰਿਜੀਉਆਪੇਬਖਸਿਮਿਲਾਇ
ਗੁਣਹੀਣਹਮਅਪਰਾਧੀਭਾਈਪੂਰੈਸਤਿਗੁਰਿਲਏਰਲਾਇਰਹਾਉ
ਕਉਣਕਉਣਅਪਰਾਧੀਬਖਸਿਅਨੁਪਿਆਰੇਸਾਚੈਸਬਦਿਵੀਚਾਰਿ
ਭਉਜਲੁਪਾਰਿਉਤਾਰਿਅਨੁਭਾਈਸਤਿਗੁਰਬੇੜੈਚਾੜਿ॥੨॥
ਮਨੂਰੈਤੇਕੰਚਨਭਏਭਾਈਗੁਰੁਪਾਰਸੁਮੇਲਿਮਿਲਾਇ
ਆਪੁਛੋਡਿਨਾਉਮਨਿਵਸਿਆਭਾਈਜੋਤੀਜੋਤਿਮਿਲਾਇ॥੩॥
ਹਉਵਾਰੀਹਉਵਾਰਣੈਭਾਈਸਤਿਗੁਰਕਉਸਦਬਲਿਹਾਰੈਜਾਉ
ਨਾਮੁਨਿਧਾਨੁਜਿਨਿਦਿਤਾਭਾਈਗੁਰਮਤਿਸਹਜਿਸਮਾਉ॥੪॥
ਗੁਰਬਿਨੁਸਹਜੁਊਪਜੈਭਾਈਪੂਛਹੁਗਿਆਨੀਆਜਾਇ
ਸਤਿਗੁਰਕੀਸੇਵਾਸਦਾਕਰਿਭਾਈਵਿਚਹੁਆਪੁਗਵਾਇ॥੫॥
ਗੁਰਮਤੀਭਉਊਪਜੈਭਾਈਭਉਕਰਣੀਸਚੁਸਾਰੁ
ਪ੍ਰੇਮਪਦਾਰਥੁਪਾਈਐਭਾਈਸਚੁਨਾਮੁਆਧਾਰੁ॥੬॥
ਜੋਸਤਿਗੁਰੁਸੇਵਹਿਆਪਣਾਭਾਈਤਿਨਕੈਹਉਲਾਗਉਪਾਇ
ਜਨਮੁਸਵਾਰੀਆਪਣਾਭਾਈਕੁਲੁਭੀਲਈਬਖਸਾਇ॥੭॥
ਸਚੁਬਾਣੀਸਚੁਸਬਦੁਹੈਭਾਈਗੁਰਕਿਰਪਾਤੇਹੋਇ
ਨਾਨਕਨਾਮੁਹਰਿਮਨਿਵਸੈਭਾਈਤਿਸੁਬਿਘਨੁਲਾਗੈਕੋਇ॥੮॥੨॥