ਮਨਕਾਮਨਾਤੀਰਥਜਾਇਬਸਿਓਸਿਰਿਕਰਵਤਧਰਾਏ॥
ਮਨਕੀਮੈਲੁਨਉਤਰੈਇਹਬਿਧਿਜੇਲਖਜਤਨਕਰਾਏ॥੩॥
ਕਨਿਕਕਾਮਿਨੀਹੈਵਰਗੈਵਰਬਹੁਬਿਧਿਦਾਨੁਦਾਤਾਰਾ॥
ਅੰਨਬਸਤ੍ਰਭੂਮਿਬਹੁਅਰਪੇਨਹਮਿਲੀਐਹਰਿਦੁਆਰਾ॥੪॥
ਪੂਜਾਅਰਚਾਬੰਦਨਡੰਡਉਤਖਟੁਕਰਮਾਰਤੁਰਹਤਾ॥
ਹਉਹਉਕਰਤਬੰਧਨਮਹਿਪਰਿਆਨਹਮਿਲੀਐਇਹਜੁਗਤਾ॥੫॥
ਜੋਗਸਿਧਆਸਣਚਉਰਾਸੀਹਏਭੀਕਰਿਕਰਿਰਹਿਆ॥
ਵਡੀਆਰਜਾਫਿਰਿਫਿਰਿਜਨਮੈਹਰਿਸਿਉਸੰਗੁਨਗਹਿਆ॥੬॥
ਰਾਜਲੀਲਾਰਾਜਨਕੀਰਚਨਾਕਰਿਆਹੁਕਮੁਅਫਾਰਾ॥
ਸੇਜਸੋਹਨੀਚੰਦਨੁਚੋਆਨਰਕਘੋਰਕਾਦੁਆਰਾ॥੭॥
ਹਰਿਕੀਰਤਿਸਾਧਸੰਗਤਿਹੈਸਿਰਿਕਰਮਨਕੈਕਰਮਾ॥
ਕਹੁਨਾਨਕਤਿਸੁਭਇਓਪਰਾਪਤਿਜਿਸੁਪੁਰਬਲਿਖੇਕਾਲਹਨਾ॥੮॥
ਤੇਰੋਸੇਵਕੁਇਹਰੰਗਿਮਾਤਾ॥
ਭਇਓਕ੍ਰਿਪਾਲੁਦੀਨਦੁਖਭੰਜਨੁਹਰਿਹਰਿਕੀਰਤਨਿਇਹੁਮਨੁਰਾਤਾ॥ਰਹਾਉਦੂਜਾ॥੧॥੩॥
ਰਾਗੁਸੋਰਠਿਵਾਰਮਹਲੇ੪ਕੀ॥
ੴਸਤਿਗੁਰਪ੍ਰਸਾਦਿ॥
ਸਲੋਕੁਮਃ੧॥
ਸੋਰਠਿਸਦਾਸੁਹਾਵਣੀਜੇਸਚਾਮਨਿਹੋਇ॥
ਦੰਦੀਮੈਲੁਨਕਤੁਮਨਿਜੀਭੈਸਚਾਸੋਇ॥
ਸਸੁਰੈਪੇਈਐਭੈਵਸੀਸਤਿਗੁਰੁਸੇਵਿਨਿਸੰਗ॥
ਪਰਹਰਿਕਪੜੁਜੇਪਿਰਮਿਲੈਖੁਸੀਰਾਵੈਪਿਰੁਸੰਗਿ॥
ਸਦਾਸੀਗਾਰੀਨਾਉਮਨਿਕਦੇਨਮੈਲੁਪਤੰਗੁ॥
ਦੇਵਰਜੇਠਮੁਏਦੁਖਿਸਸੂਕਾਡਰੁਕਿਸੁ॥
ਜੇਪਿਰਭਾਵੈਨਾਨਕਾਕਰਮਮਣੀਸਭੁਸਚੁ॥੧॥
ਮਃ੪॥
ਸੋਰਠਿਤਾਮਿਸੁਹਾਵਣੀਜਾਹਰਿਨਾਮੁਢੰਢੋਲੇ॥
ਗੁਰਪੁਰਖੁਮਨਾਵੈਆਪਣਾਗੁਰਮਤੀਹਰਿਹਰਿਬੋਲੇ॥
ਹਰਿਪ੍ਰੇਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ॥
ਹਰਿਜੈਸਾਪੁਰਖੁਨਲਭਈਸਭੁਦੇਖਿਆਜਗਤੁਮੈਟੋਲੇ॥
ਗੁਰਿਸਤਿਗੁਰਿਨਾਮੁਦ੍ਰਿੜਾਇਆਮਨੁਅਨਤਨਕਾਹੂਡੋਲੇ॥
ਜਨੁਨਾਨਕੁਹਰਿਕਾਦਾਸੁਹੈਗੁਰਸਤਿਗੁਰਕੇਗੋਲਗੋਲੇ॥੨॥
ਪਉੜੀ॥
ਤੂਆਪੇਸਿਸਟਿਕਰਤਾਸਿਰਜਣਹਾਰਿਆ॥
ਤੁਧੁਆਪੇਖੇਲੁਰਚਾਇਤੁਧੁਆਪਿਸਵਾਰਿਆ॥
ਦਾਤਾਕਰਤਾਆਪਿਆਪਿਭੋਗਣਹਾਰਿਆ॥
ਸਭੁਤੇਰਾਸਬਦੁਵਰਤੈਉਪਾਵਣਹਾਰਿਆ॥
ਹਉਗੁਰਮੁਖਿਸਦਾਸਲਾਹੀਗੁਰਕਉਵਾਰਿਆ॥੧॥