ਸਲੋਕੁਮਃ੩॥
ਹਉਮੈਜਲਤੇਜਲਿਮੁਏਭ੍ਰਮਿਆਏਦੂਜੈਭਾਇ॥
ਪੂਰੈਸਤਿਗੁਰਿਰਾਖਿਲੀਏਆਪਣੈਪੰਨੈਪਾਇ॥
ਇਹੁਜਗੁਜਲਤਾਨਦਰੀਆਇਆਗੁਰਕੈਸਬਦਿਸੁਭਾਇ॥
ਸਬਦਿਰਤੇਸੇਸੀਤਲਭਏਨਾਨਕਸਚੁਕਮਾਇ॥੧॥
ਮਃ੩॥
ਸਫਲਿਓਸਤਿਗੁਰੁਸੇਵਿਆਧੰਨੁਜਨਮੁਪਰਵਾਣੁ॥
ਜਿਨਾਸਤਿਗੁਰੁਜੀਵਦਿਆਮੁਇਆਨਵਿਸਰੈਸੇਈਪੁਰਖਸੁਜਾਣ॥
ਕੁਲੁਉਧਾਰੇਆਪਣਾਸੋਜਨੁਹੋਵੈਪਰਵਾਣੁ॥
ਗੁਰਮੁਖਿਮੁਏਜੀਵਦੇਪਰਵਾਣੁਹਹਿਮਨਮੁਖਜਨਮਿਮਰਾਹਿ॥
ਨਾਨਕਮੁਏਨਆਖੀਅਹਿਜਿਗੁਰਕੈਸਬਦਿਸਮਾਹਿ॥੨॥
ਪਉੜੀ॥
ਹਰਿਪੁਰਖੁਨਿਰੰਜਨੁਸੇਵਿਹਰਿਨਾਮੁਧਿਆਈਐ॥
ਸਤਿਸੰਗਤਿਸਾਧੂਲਗਿਹਰਿਨਾਮਿਸਮਾਈਐ॥
ਹਰਿਤੇਰੀਵਡੀਕਾਰਮੈਮੂਰਖਲਾਈਐ॥
ਹਉਗੋਲਾਲਾਲਾਤੁਧੁਮੈਹੁਕਮੁਫੁਰਮਾਈਐ॥
ਹਉਗੁਰਮੁਖਿਕਾਰਕਮਾਵਾਜਿਗੁਰਿਸਮਝਾਈਐ॥੨॥
ਸਲੋਕੁਮਃ੩॥
ਪੂਰਬਿਲਿਖਿਆਕਮਾਵਣਾਜਿਕਰਤੈਆਪਿਲਿਖਿਆਸੁ॥
ਮੋਹਠਗਉਲੀਪਾਈਅਨੁਵਿਸਰਿਆਗੁਣਤਾਸੁ॥
ਮਤੁਜਾਣਹੁਜਗੁਜੀਵਦਾਦੂਜੈਭਾਇਮੁਇਆਸੁ॥
ਜਿਨੀਗੁਰਮੁਖਿਨਾਮੁਨਚੇਤਿਓਸੇਬਹਣਿਨਮਿਲਨੀਪਾਸਿ॥
ਦੁਖੁਲਾਗਾਬਹੁਅਤਿਘਣਾਪੁਤੁਕਲਤੁਨਸਾਥਿਕੋਈਜਾਸਿ॥
ਲੋਕਾਵਿਚਿਮੁਹੁਕਾਲਾਹੋਆਅੰਦਰਿਉਭੇਸਾਸ॥
ਮਨਮੁਖਾਨੋਕੋਨਵਿਸਹੀਚੁਕਿਗਇਆਵੇਸਾਸੁ॥
ਨਾਨਕਗੁਰਮੁਖਾਨੋਸੁਖੁਅਗਲਾਜਿਨਾਅੰਤਰਿਨਾਮਨਿਵਾਸੁ॥੧॥
ਮਃ੩॥
ਸੇਸੈਣਸੇਸਜਣਾਜਿਗੁਰਮੁਖਿਮਿਲਹਿਸੁਭਾਇ॥
ਸਤਿਗੁਰਕਾਭਾਣਾਅਨਦਿਨੁਕਰਹਿਸੇਸਚਿਰਹੇਸਮਾਇ॥
ਦੂਜੈਭਾਇਲਗੇਸਜਣਨਆਖੀਅਹਿਜਿਅਭਿਮਾਨੁਕਰਹਿਵੇਕਾਰ॥
ਮਨਮੁਖਆਪਸੁਆਰਥੀਕਾਰਜੁਨਸਕਹਿਸਵਾਰਿ॥
ਨਾਨਕਪੂਰਬਿਲਿਖਿਆਕਮਾਵਣਾਕੋਇਨਮੇਟਣਹਾਰੁ॥੨॥
ਪਉੜੀ॥
ਤੁਧੁਆਪੇਜਗਤੁਉਪਾਇਕੈਆਪਿਖੇਲੁਰਚਾਇਆ॥
ਤ੍ਰੈਗੁਣਆਪਿਸਿਰਜਿਆਮਾਇਆਮੋਹੁਵਧਾਇਆ॥
ਵਿਚਿਹਉਮੈਲੇਖਾਮੰਗੀਐਫਿਰਿਆਵੈਜਾਇਆ॥
ਜਿਨਾਹਰਿਆਪਿਕ੍ਰਿਪਾਕਰੇਸੇਗੁਰਿਸਮਝਾਇਆ॥
ਬਲਿਹਾਰੀਗੁਰਆਪਣੇਸਦਾਸਦਾਘੁਮਾਇਆ॥੩॥
ਸਲੋਕੁਮਃ੩॥
ਮਾਇਆਮਮਤਾਮੋਹਣੀਜਿਨਿਵਿਣੁਦੰਤਾਜਗੁਖਾਇਆ॥
ਮਨਮੁਖਖਾਧੇਗੁਰਮੁਖਿਉਬਰੇਜਿਨੀਸਚਿਨਾਮਿਚਿਤੁਲਾਇਆ॥
ਬਿਨੁਨਾਵੈਜਗੁਕਮਲਾਫਿਰੈਗੁਰਮੁਖਿਨਦਰੀਆਇਆ॥