GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 644
0:00 0:00
ਅੰਗ 644
0:00 0:00
Display Settings
ਧੰਧਾਕਰਤਿਆਨਿਹਫਲੁਜਨਮੁਗਵਾਇਆਸੁਖਦਾਤਾਮਨਿਵਸਾਇਆ
ਨਾਨਕਨਾਮੁਤਿਨਾਕਉਮਿਲਿਆਜਿਨਕਉਧੁਰਿਲਿਖਿਪਾਇਆ॥੧॥
ਮਃ
ਘਰਹੀਮਹਿਅੰਮ੍ਰਿਤੁਭਰਪੂਰੁਹੈਮਨਮੁਖਾਸਾਦੁਪਾਇਆ
ਜਿਉਕਸਤੂਰੀਮਿਰਗੁਜਾਣੈਭ੍ਰਮਦਾਭਰਮਿਭੁਲਾਇਆ
ਅੰਮ੍ਰਿਤੁਤਜਿਬਿਖੁਸੰਗ੍ਰਹੈਕਰਤੈਆਪਿਖੁਆਇਆ
ਗੁਰਮੁਖਿਵਿਰਲੇਸੋਝੀਪਈਤਿਨਾਅੰਦਰਿਬ੍ਰਹਮੁਦਿਖਾਇਆ
ਤਨੁਮਨੁਸੀਤਲੁਹੋਇਆਰਸਨਾਹਰਿਸਾਦੁਆਇਆ
ਸਬਦੇਹੀਨਾਉਊਪਜੈਸਬਦੇਮੇਲਿਮਿਲਾਇਆ
ਬਿਨੁਸਬਦੈਸਭੁਜਗੁਬਉਰਾਨਾਬਿਰਥਾਜਨਮੁਗਵਾਇਆ
ਅੰਮ੍ਰਿਤੁਏਕੋਸਬਦੁਹੈਨਾਨਕਗੁਰਮੁਖਿਪਾਇਆ॥੨॥
ਪਉੜੀ
ਸੋਹਰਿਪੁਰਖੁਅਗੰਮੁਹੈਕਹੁਕਿਤੁਬਿਧਿਪਾਈਐ
ਤਿਸੁਰੂਪੁਰੇਖਅਦ੍ਰਿਸਟੁਕਹੁਜਨਕਿਉਧਿਆਈਐ
ਨਿਰੰਕਾਰੁਨਿਰੰਜਨੁਹਰਿਅਗਮੁਕਿਆਕਹਿਗੁਣਗਾਈਐ
ਜਿਸੁਆਪਿਬੁਝਾਏਆਪਿਸੁਹਰਿਮਾਰਗਿਪਾਈਐ
ਗੁਰਿਪੂਰੈਵੇਖਾਲਿਆਗੁਰਸੇਵਾਪਾਈਐ॥੪॥
ਸਲੋਕੁਮਃ
ਜਿਉਤਨੁਕੋਲੂਪੀੜੀਐਰਤੁਭੋਰੀਡੇਹਿ
ਜੀਉਵੰਞੈਚਉਖੰਨੀਐਸਚੇਸੰਦੜੈਨੇਹਿ
ਨਾਨਕਮੇਲੁਚੁਕਈਰਾਤੀਅਤੈਡੇਹ॥੧॥
ਮਃ
ਸਜਣੁਮੈਡਾਰੰਗੁਲਾਰੰਗੁਲਾਏਮਨੁਲੇਇ
ਜਿਉਮਾਜੀਠੈਕਪੜੇਰੰਗੇਭੀਪਾਹੇਹਿ
ਨਾਨਕਰੰਗੁਉਤਰੈਬਿਆਲਗੈਕੇਹ॥੨॥
ਪਉੜੀ
ਹਰਿਆਪਿਵਰਤੈਆਪਿਹਰਿਆਪਿਬੁਲਾਇਦਾ
ਹਰਿਆਪੇਸ੍ਰਿਸਟਿਸਵਾਰਿਸਿਰਿਧੰਧੈਲਾਇਦਾ
ਇਕਨਾਭਗਤੀਲਾਇਇਕਿਆਪਿਖੁਆਇਦਾ
ਇਕਨਾਮਾਰਗਿਪਾਇਇਕਿਉਝੜਿਪਾਇਦਾ
ਜਨੁਨਾਨਕੁਨਾਮੁਧਿਆਏਗੁਰਮੁਖਿਗੁਣਗਾਇਦਾ॥੫॥
ਸਲੋਕੁਮਃ
ਸਤਿਗੁਰਕੀਸੇਵਾਸਫਲੁਹੈਜੇਕੋਕਰੇਚਿਤੁਲਾਇ
ਮਨਿਚਿੰਦਿਆਫਲੁਪਾਵਣਾਹਉਮੈਵਿਚਹੁਜਾਇ
ਬੰਧਨਤੋੜੈਮੁਕਤਿਹੋਇਸਚੇਰਹੈਸਮਾਇ
ਇਸੁਜਗਮਹਿਨਾਮੁਅਲਭੁਹੈਗੁਰਮੁਖਿਵਸੈਮਨਿਆਇ
ਨਾਨਕਜੋਗੁਰੁਸੇਵਹਿਆਪਣਾਹਉਤਿਨਬਲਿਹਾਰੈਜਾਉ॥੧॥
ਮਃ
ਮਨਮੁਖਮੰਨੁਅਜਿਤੁਹੈਦੂਜੈਲਗੈਜਾਇ
ਤਿਸਨੋਸੁਖੁਸੁਪਨੈਨਹੀਦੁਖੇਦੁਖਿਵਿਹਾਇ
ਘਰਿਘਰਿਪੜਿਪੜਿਪੰਡਿਤਥਕੇਸਿਧਸਮਾਧਿਲਗਾਇ
ਇਹੁਮਨੁਵਸਿਆਵਈਥਕੇਕਰਮਕਮਾਇ
ਭੇਖਧਾਰੀਭੇਖਕਰਿਥਕੇਅਠਿਸਠਿਤੀਰਥਨਾਇ