ਮਨਕੀਸਾਰਨਜਾਣਨੀਹਉਮੈਭਰਮਿਭੁਲਾਇ॥
ਗੁਰਪਰਸਾਦੀਭਉਪਇਆਵਡਭਾਗਿਵਸਿਆਮਨਿਆਇ॥
ਭੈਪਇਐਮਨੁਵਸਿਹੋਆਹਉਮੈਸਬਦਿਜਲਾਇ॥
ਸਚਿਰਤੇਸੇਨਿਰਮਲੇਜੋਤੀਜੋਤਿਮਿਲਾਇ॥
ਸਤਿਗੁਰਿਮਿਲਿਐਨਾਉਪਾਇਆਨਾਨਕਸੁਖਿਸਮਾਇ॥੨॥
ਪਉੜੀ॥
ਏਹਭੂਪਤਿਰਾਣੇਰੰਗਦਿਨਚਾਰਿਸੁਹਾਵਣਾ॥
ਏਹੁਮਾਇਆਰੰਗੁਕਸੁੰਭਖਿਨਮਹਿਲਹਿਜਾਵਣਾ॥
ਚਲਦਿਆਨਾਲਿਨਚਲੈਸਿਰਿਪਾਪਲੈਜਾਵਣਾ॥
ਜਾਂਪਕੜਿਚਲਾਇਆਕਾਲਿਤਾਂਖਰਾਡਰਾਵਣਾ॥
ਓਹਵੇਲਾਹਥਿਨਆਵੈਫਿਰਿਪਛੁਤਾਵਣਾ॥੬॥
ਸਲੋਕੁਮਃ੩॥
ਸਤਿਗੁਰਤੇਜੋਮੁਹਫਿਰੇਸੇਬਧੇਦੁਖਸਹਾਹਿ॥
ਫਿਰਿਫਿਰਿਮਿਲਣੁਨਪਾਇਨੀਜੰਮਹਿਤੈਮਰਿਜਾਹਿ॥
ਸਹਸਾਰੋਗੁਨਛੋਡਈਦੁਖਹੀਮਹਿਦੁਖਪਾਹਿ॥
ਨਾਨਕਨਦਰੀਬਖਸਿਲੇਹਿਸਬਦੇਮੇਲਿਮਿਲਾਹਿ॥੧॥
ਮਃ੩॥
ਜੋਸਤਿਗੁਰਤੇਮੁਹਫਿਰੇਤਿਨਾਠਉਰਨਠਾਉ॥
ਜਿਉਛੁਟੜਿਘਰਿਘਰਿਫਿਰੈਦੁਹਚਾਰਣਿਬਦਨਾਉ॥
ਨਾਨਕਗੁਰਮੁਖਿਬਖਸੀਅਹਿਸੇਸਤਿਗੁਰਮੇਲਿਮਿਲਾਉ॥੨॥
ਪਉੜੀ॥
ਜੋਸੇਵਹਿਸਤਿਮੁਰਾਰਿਸੇਭਵਜਲਤਰਿਗਇਆ॥
ਜੋਬੋਲਹਿਹਰਿਹਰਿਨਾਉਤਿਨਜਮੁਛਡਿਗਇਆ॥
ਸੇਦਰਗਹਪੈਧੇਜਾਹਿਜਿਨਾਹਰਿਜਪਿਲਇਆ॥
ਹਰਿਸੇਵਹਿਸੇਈਪੁਰਖਜਿਨਾਹਰਿਤੁਧੁਮਇਆ॥
ਗੁਣਗਾਵਾਪਿਆਰੇਨਿਤਗੁਰਮੁਖਿਭ੍ਰਮਭਉਗਇਆ॥੭॥
ਸਲੋਕੁਮਃ੩॥
ਥਾਲੈਵਿਚਿਤੈਵਸਤੂਪਈਓਹਰਿਭੋਜਨੁਅੰਮ੍ਰਿਤੁਸਾਰੁ॥
ਜਿਤੁਖਾਧੈਮਨੁਤ੍ਰਿਪਤੀਐਪਾਈਐਮੋਖਦੁਆਰੁ॥
ਇਹੁਭੋਜਨੁਅਲਭੁਹੈਸੰਤਹੁਲਭੈਗੁਰਵੀਚਾਰਿ॥
ਏਹਮੁਦਾਵਣੀਕਿਉਵਿਚਹੁਕਢੀਐਸਦਾਰਖੀਐਉਰਿਧਾਰਿ॥
ਏਹਮੁਦਾਵਣੀਸਤਿਗੁਰੂਪਾਈਗੁਰਸਿਖਾਲਧੀਭਾਲਿ॥
ਨਾਨਕਜਿਸੁਬੁਝਾਏਸੁਬੁਝਸੀਹਰਿਪਾਇਆਗੁਰਮੁਖਿਘਾਲਿ॥੧॥
ਮਃ੩॥
ਜੋਧੁਰਿਮੇਲੇਸੇਮਿਲਿਰਹੇਸਤਿਗੁਰਸਿਉਚਿਤੁਲਾਇ॥
ਆਪਿਵਿਛੋੜੇਨੁਸੇਵਿਛੁੜੇਦੂਜੈਭਾਇਖੁਆਇ॥
ਨਾਨਕਵਿਣੁਕਰਮਾਕਿਆਪਾਈਐਪੂਰਬਿਲਿਖਿਆਕਮਾਇ॥੨॥
ਪਉੜੀ॥
ਬਹਿਸਖੀਆਜਸੁਗਾਵਹਿਗਾਵਣਹਾਰੀਆ॥
ਹਰਿਨਾਮੁਸਲਾਹਿਹੁਨਿਤਹਰਿਕਉਬਲਿਹਾਰੀਆ॥
ਜਿਨੀਸੁਣਿਮੰਨਿਆਹਰਿਨਾਉਤਿਨਾਹਉਵਾਰੀਆ॥
ਗੁਰਮੁਖੀਆਹਰਿਮੇਲੁਮਿਲਾਵਣਹਾਰੀਆ॥
ਹਉਬਲਿਜਾਵਾਦਿਨੁਰਾਤਿਗੁਰਦੇਖਣਹਾਰੀਆ॥੮॥
ਸਲੋਕੁਮਃ੩॥