GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 648
0:00 0:00
ਅੰਗ 648
0:00 0:00
Display Settings
ਇਉਗੁਰਮੁਖਿਆਪੁਨਿਵਾਰੀਐਸਭੁਰਾਜੁਸ੍ਰਿਸਟਿਕਾਲੇਇ
ਨਾਨਕਗੁਰਮੁਖਿਬੁਝੀਐਜਾਆਪੇਨਦਰਿਕਰੇਇ॥੧॥
ਮਃ
ਜਿਨਗੁਰਮੁਖਿਨਾਮੁਧਿਆਇਆਆਏਤੇਪਰਵਾਣੁ
ਨਾਨਕਕੁਲਉਧਾਰਹਿਆਪਣਾਦਰਗਹਪਾਵਹਿਮਾਣੁ॥੨॥
ਪਉੜੀ
ਗੁਰਮੁਖਿਸਖੀਆਸਿਖਗੁਰੂਮੇਲਾਈਆ
ਇਕਿਸੇਵਕਗੁਰਪਾਸਿਇਕਿਗੁਰਿਕਾਰੈਲਾਈਆ
ਜਿਨਾਗੁਰੁਪਿਆਰਾਮਨਿਚਿਤਿਤਿਨਾਭਾਉਗੁਰੂਦੇਵਾਈਆ
ਗੁਰਸਿਖਾਇਕੋਪਿਆਰੁਗੁਰਮਿਤਾਪੁਤਾਭਾਈਆ
ਗੁਰੁਸਤਿਗੁਰੁਬੋਲਹੁਸਭਿਗੁਰੁਆਖਿਗੁਰੂਜੀਵਾਈਆ॥੧੪॥
ਸਲੋਕੁਮਃ
ਨਾਨਕਨਾਮੁਚੇਤਨੀਅਗਿਆਨੀਅੰਧੁਲੇਅਵਰੇਕਰਮਕਮਾਹਿ
ਜਮਦਰਿਬਧੇਮਾਰੀਅਹਿਫਿਰਿਵਿਸਟਾਮਾਹਿਪਚਾਹਿ॥੧॥
ਮਃ
ਨਾਨਕਸਤਿਗੁਰੁਸੇਵਹਿਆਪਣਾਸੇਜਨਸਚੇਪਰਵਾਣੁ
ਹਰਿਕੈਨਾਇਸਮਾਇਰਹੇਚੂਕਾਆਵਣੁਜਾਣੁ॥੨॥
ਪਉੜੀ
ਧਨੁਸੰਪੈਮਾਇਆਸੰਚੀਐਅੰਤੇਦੁਖਦਾਈ
ਘਰਮੰਦਰਮਹਲਸਵਾਰੀਅਹਿਕਿਛੁਸਾਥਿਜਾਈ
ਹਰਰੰਗੀਤੁਰੇਨਿਤਪਾਲੀਅਹਿਕਿਤੈਕਾਮਿਆਈ
ਜਨਲਾਵਹੁਚਿਤੁਹਰਿਨਾਮਸਿਉਅੰਤਿਹੋਇਸਖਾਈ
ਜਨਨਾਨਕਨਾਮੁਧਿਆਇਆਗੁਰਮੁਖਿਸੁਖੁਪਾਈ॥੧੫॥
ਸਲੋਕੁਮਃ
ਬਿਨੁਕਰਮੈਨਾਉਪਾਈਐਪੂਰੈਕਰਮਿਪਾਇਆਜਾਇ
ਨਾਨਕਨਦਰਿਕਰੇਜੇਆਪਣੀਤਾਗੁਰਮਤਿਮੇਲਿਮਿਲਾਇ॥੧॥
ਮਃ
ਇਕਦਝਹਿਇਕਦਬੀਅਹਿਇਕਨਾਕੁਤੇਖਾਹਿ
ਇਕਿਪਾਣੀਵਿਚਿਉਸਟੀਅਹਿਇਕਿਭੀਫਿਰਿਹਸਣਿਪਾਹਿ
ਨਾਨਕਏਵਜਾਪਈਕਿਥੈਜਾਇਸਮਾਹਿ॥੨॥
ਪਉੜੀ
ਤਿਨਕਾਖਾਧਾਪੈਧਾਮਾਇਆਸਭੁਪਵਿਤੁਹੈਜੋਨਾਮਿਹਰਿਰਾਤੇ
ਤਿਨਕੇਘਰਮੰਦਰਮਹਲਸਰਾਈਸਭਿਪਵਿਤੁਹਹਿਜਿਨੀਗੁਰਮੁਖਿਸੇਵਕਸਿਖਅਭਿਆਗਤਜਾਇਵਰਸਾਤੇ
ਤਿਨਕੇਤੁਰੇਜੀਨਖੁਰਗੀਰਸਭਿਪਵਿਤੁਹਹਿਜਿਨੀਗੁਰਮੁਖਿਸਿਖਸਾਧਸੰਤਚੜਿਜਾਤੇ
ਤਿਨਕੇਕਰਮਧਰਮਕਾਰਜਸਭਿਪਵਿਤੁਹਹਿਜੋਬੋਲਹਿਹਰਿਹਰਿਰਾਮਨਾਮੁਹਰਿਸਾਤੇ
ਜਿਨਕੈਪੋਤੈਪੁੰਨੁਹੈਸੇਗੁਰਮੁਖਿਸਿਖਗੁਰੂਪਹਿਜਾਤੇ॥੧੬॥
ਸਲੋਕੁਮਃ
ਨਾਨਕਨਾਵਹੁਘੁਥਿਆਹਲਤੁਪਲਤੁਸਭੁਜਾਇ
ਜਪੁਤਪੁਸੰਜਮੁਸਭੁਹਿਰਿਲਇਆਮੁਠੀਦੂਜੈਭਾਇ
ਜਮਦਰਿਬਧੇਮਾਰੀਅਹਿਬਹੁਤੀਮਿਲੈਸਜਾਇ॥੧॥