ਸਤਿਗੁਰੁਸੇਵਿਗੁਣਨਿਧਾਨੁਪਾਇਆਤਿਸਕੀਕੀਮਨਪਾਈ॥
ਪ੍ਰਭੁਸਖਾਹਰਿਜੀਉਮੇਰਾਅੰਤੇਹੋਇਸਖਾਈ॥੩॥
ਪੇਈਅੜੈਜਗਜੀਵਨੁਦਾਤਾਮਨਮੁਖਿਪਤਿਗਵਾਈ॥
ਬਿਨੁਸਤਿਗੁਰਕੋਮਗੁਨਜਾਣੈਅੰਧੇਠਉਰਨਕਾਈ॥
ਹਰਿਸੁਖਦਾਤਾਮਨਿਨਹੀਵਸਿਆਅੰਤਿਗਇਆਪਛੁਤਾਈ॥੪॥
ਪੇਈਅੜੈਜਗਜੀਵਨੁਦਾਤਾਗੁਰਮਤਿਮੰਨਿਵਸਾਇਆ॥
ਅਨਦਿਨੁਭਗਤਿਕਰਹਿਦਿਨੁਰਾਤੀਹਉਮੈਮੋਹੁਚੁਕਾਇਆ॥
ਜਿਸੁਸਿਉਰਾਤਾਤੈਸੋਹੋਵੈਸਚੇਸਚਿਸਮਾਇਆ॥੫॥
ਆਪੇਨਦਰਿਕਰੇਭਾਉਲਾਏਗੁਰਸਬਦੀਬੀਚਾਰਿ॥
ਸਤਿਗੁਰੁਸੇਵਿਐਸਹਜੁਊਪਜੈਹਉਮੈਤ੍ਰਿਸਨਾਮਾਰਿ॥
ਹਰਿਗੁਣਦਾਤਾਸਦਮਨਿਵਸੈਸਚੁਰਖਿਆਉਰਧਾਰਿ॥੬॥
ਪ੍ਰਭੁਮੇਰਾਸਦਾਨਿਰਮਲਾਮਨਿਨਿਰਮਲਿਪਾਇਆਜਾਇ॥
ਨਾਮੁਨਿਧਾਨੁਹਰਿਮਨਿਵਸੈਹਉਮੈਦੁਖੁਸਭੁਜਾਇ॥
ਸਤਿਗੁਰਿਸਬਦੁਸੁਣਾਇਆਹਉਸਦਬਲਿਹਾਰੈਜਾਉ॥੭॥
ਆਪਣੈਮਨਿਚਿਤਿਕਹੈਕਹਾਏਬਿਨੁਗੁਰਆਪੁਨਜਾਈ॥
ਹਰਿਜੀਉਭਗਤਿਵਛਲੁਸੁਖਦਾਤਾਕਰਿਕਿਰਪਾਮੰਨਿਵਸਾਈ॥
ਨਾਨਕਸੋਭਾਸੁਰਤਿਦੇਇਪ੍ਰਭੁਆਪੇਗੁਰਮੁਖਿਦੇਵਡਿਆਈ॥੮॥੧॥੧੮॥
ਸਿਰੀਰਾਗੁਮਹਲਾ੩॥
ਹਉਮੈਕਰਮਕਮਾਵਦੇਜਮਡੰਡੁਲਗੈਤਿਨਆਇ॥
ਜਿਸਤਿਗੁਰੁਸੇਵਨਿਸੇਉਬਰੇਹਰਿਸੇਤੀਲਿਵਲਾਇ॥੧॥
ਮਨਰੇਗੁਰਮੁਖਿਨਾਮੁਧਿਆਇ॥
ਧੁਰਿਪੂਰਬਿਕਰਤੈਲਿਖਿਆਤਿਨਾਗੁਰਮਤਿਨਾਮਿਸਮਾਇ॥੧॥ਰਹਾਉ॥
ਵਿਣੁਸਤਿਗੁਰਪਰਤੀਤਿਨਆਵਈਨਾਮਿਨਲਾਗੋਭਾਉ॥
ਸੁਪਨੈਸੁਖੁਨਪਾਵਈਦੁਖਮਹਿਸਵੈਸਮਾਇ॥੨॥
ਜੇਹਰਿਹਰਿਕੀਚੈਬਹੁਤੁਲੋਚੀਐਕਿਰਤੁਨਮੇਟਿਆਜਾਇ॥
ਹਰਿਕਾਭਾਣਾਭਗਤੀਮੰਨਿਆਸੇਭਗਤਪਏਦਰਿਥਾਇ॥੩॥
ਗੁਰੁਸਬਦੁਦਿੜਾਵੈਰੰਗਸਿਉਬਿਨੁਕਿਰਪਾਲਇਆਨਜਾਇ॥
ਜੇਸਉਅੰਮ੍ਰਿਤੁਨੀਰੀਐਭੀਬਿਖੁਫਲੁਲਾਗੈਧਾਇ॥੪॥
ਸੇਜਨਸਚੇਨਿਰਮਲੇਜਿਨਸਤਿਗੁਰਨਾਲਿਪਿਆਰੁ॥
ਸਤਿਗੁਰਕਾਭਾਣਾਕਮਾਵਦੇਬਿਖੁਹਉਮੈਤਜਿਵਿਕਾਰੁ॥੫॥
ਮਨਹਠਿਕਿਤੈਉਪਾਇਨਛੂਟੀਐਸਿਮ੍ਰਿਤਿਸਾਸਤ੍ਰਸੋਧਹੁਜਾਇ॥
ਮਿਲਿਸੰਗਤਿਸਾਧੂਉਬਰੇਗੁਰਕਾਸਬਦੁਕਮਾਇ॥੬॥
ਹਰਿਕਾਨਾਮੁਨਿਧਾਨੁਹੈਜਿਸੁਅੰਤੁਨਪਾਰਾਵਾਰੁ॥
ਗੁਰਮੁਖਿਸੇਈਸੋਹਦੇਜਿਨਕਿਰਪਾਕਰੇਕਰਤਾਰੁ॥੭॥
ਨਾਨਕਦਾਤਾਏਕੁਹੈਦੂਜਾਅਉਰੁਨਕੋਇ॥
ਗੁਰਪਰਸਾਦੀਪਾਈਐਕਰਮਿਪਰਾਪਤਿਹੋਇ॥੮॥੨॥੧੯॥