ਪਿਰਕੀਸਾਰਨਜਾਣਈਦੂਜੈਭਾਇਪਿਆਰੁ॥
ਸਾਕੁਸੁਧਸਾਕੁਲਖਣੀਨਾਨਕਨਾਰੀਵਿਚਿਕੁਨਾਰਿ॥੨॥
ਪਉੜੀ॥
ਹਰਿਹਰਿਅਪਣੀਦਇਆਕਰਿਹਰਿਬੋਲੀਬੈਣੀ॥
ਹਰਿਨਾਮੁਧਿਆਈਹਰਿਉਚਰਾਹਰਿਲਾਹਾਲੈਣੀ॥
ਜੋਜਪਦੇਹਰਿਹਰਿਦਿਨਸੁਰਾਤਿਤਿਨਹਉਕੁਰਬੈਣੀ॥
ਜਿਨਾਸਤਿਗੁਰੁਮੇਰਾਪਿਆਰਾਅਰਾਧਿਆਤਿਨਜਨਦੇਖਾਨੈਣੀ॥
ਹਉਵਾਰਿਆਅਪਣੇਗੁਰੂਕਉਜਿਨਿਮੇਰਾਹਰਿਸਜਣੁਮੇਲਿਆਸੈਣੀ॥੨੪॥
ਸਲੋਕੁਮਃ੪॥
ਹਰਿਦਾਸਨਸਿਉਪ੍ਰੀਤਿਹੈਹਰਿਦਾਸਨਕੋਮਿਤੁ॥
ਹਰਿਦਾਸਨਕੈਵਸਿਹੈਜਿਉਜੰਤੀਕੈਵਸਿਜੰਤੁ॥
ਹਰਿਕੇਦਾਸਹਰਿਧਿਆਇਦੇਕਰਿਪ੍ਰੀਤਮਸਿਉਨੇਹੁ॥
ਕਿਰਪਾਕਰਿਕੈਸੁਨਹੁਪ੍ਰਭਸਭਜਗਮਹਿਵਰਸੈਮੇਹੁ॥
ਜੋਹਰਿਦਾਸਨਕੀਉਸਤਤਿਹੈਸਾਹਰਿਕੀਵਡਿਆਈ॥
ਹਰਿਆਪਣੀਵਡਿਆਈਭਾਵਦੀਜਨਕਾਜੈਕਾਰੁਕਰਾਈ॥
ਸੋਹਰਿਜਨੁਨਾਮੁਧਿਆਇਦਾਹਰਿਹਰਿਜਨੁਇਕਸਮਾਨਿ॥
ਜਨੁਨਾਨਕੁਹਰਿਕਾਦਾਸੁਹੈਹਰਿਪੈਜਰਖਹੁਭਗਵਾਨ॥੧॥
ਮਃ੪॥
ਨਾਨਕਪ੍ਰੀਤਿਲਾਈਤਿਨਿਸਾਚੈਤਿਸੁਬਿਨੁਰਹਣੁਨਜਾਈ॥
ਸਤਿਗੁਰੁਮਿਲੈਤਪੂਰਾਪਾਈਐਹਰਿਰਸਿਰਸਨਰਸਾਈ॥੨॥
ਪਉੜੀ॥
ਰੈਣਿਦਿਨਸੁਪਰਭਾਤਿਤੂਹੈਹੀਗਾਵਣਾ॥
ਜੀਅਜੰਤਸਰਬਤਨਾਉਤੇਰਾਧਿਆਵਣਾ॥
ਤੂਦਾਤਾਦਾਤਾਰੁਤੇਰਾਦਿਤਾਖਾਵਣਾ॥
ਭਗਤਜਨਾਕੈਸੰਗਿਪਾਪਗਵਾਵਣਾ॥
ਜਨਨਾਨਕਸਦਬਲਿਹਾਰੈਬਲਿਬਲਿਜਾਵਣਾ॥੨੫॥
ਸਲੋਕੁਮਃ੪॥
ਅੰਤਰਿਅਗਿਆਨੁਭਈਮਤਿਮਧਿਮਸਤਿਗੁਰਕੀਪਰਤੀਤਿਨਾਹੀ॥
ਅੰਦਰਿਕਪਟੁਸਭੁਕਪਟੋਕਰਿਜਾਣੈਕਪਟੇਖਪਹਿਖਪਾਹੀ॥
ਸਤਿਗੁਰਕਾਭਾਣਾਚਿਤਿਨਆਵੈਆਪਣੈਸੁਆਇਫਿਰਾਹੀ॥
ਕਿਰਪਾਕਰੇਜੇਆਪਣੀਤਾਨਾਨਕਸਬਦਿਸਮਾਹੀ॥੧॥
ਮਃ੪॥
ਮਨਮੁਖਮਾਇਆਮੋਹਿਵਿਆਪੇਦੂਜੈਭਾਇਮਨੂਆਥਿਰੁਨਾਹਿ॥
ਅਨਦਿਨੁਜਲਤਰਹਹਿਦਿਨੁਰਾਤੀਹਉਮੈਖਪਹਿਖਪਾਹਿ॥
ਅੰਤਰਿਲੋਭੁਮਹਾਗੁਬਾਰਾਤਿਨਕੈਨਿਕਟਿਨਕੋਈਜਾਹਿ॥
ਓਇਆਪਿਦੁਖੀਸੁਖੁਕਬਹੂਨਪਾਵਹਿਜਨਮਿਮਰਹਿਮਰਿਜਾਹਿ॥
ਨਾਨਕਬਖਸਿਲਏਪ੍ਰਭੁਸਾਚਾਜਿਗੁਰਚਰਨੀਚਿਤੁਲਾਹਿ॥੨॥
ਪਉੜੀ॥
ਸੰਤਭਗਤਪਰਵਾਣੁਜੋਪ੍ਰਭਿਭਾਇਆ॥
ਸੇਈਬਿਚਖਣਜੰਤਜਿਨੀਹਰਿਧਿਆਇਆ॥
ਅੰਮ੍ਰਿਤੁਨਾਮੁਨਿਧਾਨੁਭੋਜਨੁਖਾਇਆ॥
ਸੰਤਜਨਾਕੀਧੂਰਿਮਸਤਕਿਲਾਇਆ॥