GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 653
0:00 0:00
ਅੰਗ 653
0:00 0:00
Display Settings
ਨਾਨਕਭਏਪੁਨੀਤਹਰਿਤੀਰਥਿਨਾਇਆ॥੨੬॥
ਸਲੋਕੁਮਃ
ਗੁਰਮੁਖਿਅੰਤਰਿਸਾਂਤਿਹੈਮਨਿਤਨਿਨਾਮਿਸਮਾਇ
ਨਾਮੋਚਿਤਵੈਨਾਮੁਪੜੈਨਾਮਿਰਹੈਲਿਵਲਾਇ
ਨਾਮੁਪਦਾਰਥੁਪਾਇਆਚਿੰਤਾਗਈਬਿਲਾਇ
ਸਤਿਗੁਰਿਮਿਲਿਐਨਾਮੁਊਪਜੈਤਿਸਨਾਭੁਖਸਭਜਾਇ
ਨਾਨਕਨਾਮੇਰਤਿਆਨਾਮੋਪਲੈਪਾਇ॥੧॥
ਮਃ
ਸਤਿਗੁਰਪੁਰਖਿਜਿਮਾਰਿਆਭ੍ਰਮਿਭ੍ਰਮਿਆਘਰੁਛੋਡਿਗਇਆ
ਓਸੁਪਿਛੈਵਜੈਫਕੜੀਮੁਹੁਕਾਲਾਆਗੈਭਇਆ
ਓਸੁਅਰਲੁਬਰਲੁਮੁਹਹੁਨਿਕਲੈਨਿਤਝਗੂਸੁਟਦਾਮੁਆ
ਕਿਆਹੋਵੈਕਿਸੈਹੀਦੈਕੀਤੈਜਾਂਧੁਰਿਕਿਰਤੁਓਸਦਾਏਹੋਜੇਹਾਪਇਆ
ਜਿਥੈਓਹੁਜਾਇਤਿਥੈਓਹੁਝੂਠਾਕੂੜੁਬੋਲੇਕਿਸੈਭਾਵੈ
ਵੇਖਹੁਭਾਈਵਡਿਆਈਹਰਿਸੰਤਹੁਸੁਆਮੀਅਪੁਨੇਕੀਜੈਸਾਕੋਈਕਰੈਤੈਸਾਕੋਈਪਾਵੈ
ਏਹੁਬ੍ਰਹਮਬੀਚਾਰੁਹੋਵੈਦਰਿਸਾਚੈਅਗੋਦੇਜਨੁਨਾਨਕੁਆਖਿਸੁਣਾਵੈ॥੨॥
ਪਉੜੀ
ਗੁਰਿਸਚੈਬਧਾਥੇਹੁਰਖਵਾਲੇਗੁਰਿਦਿਤੇ
ਪੂਰਨਹੋਈਆਸਗੁਰਚਰਣੀਮਨਰਤੇ
ਗੁਰਿਕ੍ਰਿਪਾਲਿਬੇਅੰਤਿਅਵਗਣਸਭਿਹਤੇ
ਗੁਰਿਅਪਣੀਕਿਰਪਾਧਾਰਿਅਪਣੇਕਰਿਲਿਤੇ
ਨਾਨਕਸਦਬਲਿਹਾਰਜਿਸੁਗੁਰਕੇਗੁਣਇਤੇ॥੨੭॥
ਸਲੋਕਮਃ
ਤਾਕੀਰਜਾਇਲੇਖਿਆਪਾਇਅਬਕਿਆਕੀਜੈਪਾਂਡੇ
ਹੁਕਮੁਹੋਆਹਾਸਲੁਤਦੇਹੋਇਨਿਬੜਿਆਹੰਢਹਿਜੀਅਕਮਾਂਦੇ॥੧॥
ਮਃ
ਨਕਿਨਥਖਸਮਹਥਕਿਰਤੁਧਕੇਦੇ
ਜਹਾਦਾਣੇਤਹਾਂਖਾਣੇਨਾਨਕਾਸਚੁਹੇ॥੨॥
ਪਉੜੀ
ਸਭੇਗਲਾਆਪਿਥਾਟਿਬਹਾਲੀਓਨੁ
ਆਪੇਰਚਨੁਰਚਾਇਆਪੇਹੀਘਾਲਿਓਨੁ
ਆਪੇਜੰਤਉਪਾਇਆਪਿਪ੍ਰਤਿਪਾਲਿਓਨੁ
ਦਾਸਰਖੇਕੰਠਿਲਾਇਨਦਰਿਨਿਹਾਲਿਓਨੁ
ਨਾਨਕਭਗਤਾਸਦਾਅਨੰਦੁਭਾਉਦੂਜਾਜਾਲਿਓਨੁ॥੨੮॥
ਸਲੋਕੁਮਃ
ਮਨਹਰਿਜੀਧਿਆਇਤੂਇਕਮਨਿਇਕਚਿਤਿਭਾਇ
ਹਰਿਕੀਆਸਦਾਸਦਾਵਡਿਆਈਆਦੇਇਪਛੋਤਾਇ
ਹਉਹਰਿਕੈਸਦਬਲਿਹਾਰਣੈਜਿਤੁਸੇਵਿਐਸੁਖੁਪਾਇ
ਨਾਨਕਗੁਰਮੁਖਿਮਿਲਿਰਹੈਹਉਮੈਸਬਦਿਜਲਾਇ॥੧॥
ਮਃ
ਆਪੇਸੇਵਾਲਾਇਅਨੁਆਪੇਬਖਸਕਰੇਇ
ਸਭਨਾਕਾਮਾਪਿਉਆਪਿਹੈਆਪੇਸਾਰਕਰੇਇ
ਨਾਨਕਨਾਮੁਧਿਆਇਨਿਤਿਨਨਿਜਘਰਿਵਾਸੁਹੈਜੁਗੁਜੁਗੁਸੋਭਾਹੋਇ॥੨॥
ਪਉੜੀ
ਤੂਕਰਣਕਾਰਣਸਮਰਥੁਹਹਿਕਰਤੇਮੈਤੁਝਬਿਨੁਅਵਰੁਕੋਈ