GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 654
0:00 0:00
ਅੰਗ 654
0:00 0:00
Display Settings
ਤੁਧੁਆਪੇਸਿਸਟਿਸਿਰਜੀਆਆਪੇਫੁਨਿਗੋਈ
ਸਭੁਇਕੋਸਬਦੁਵਰਤਦਾਜੋਕਰੇਸੁਹੋਈ
ਵਡਿਆਈਗੁਰਮੁਖਿਦੇਇਪ੍ਰਭੁਹਰਿਪਾਵੈਸੋਈ
ਗੁਰਮੁਖਿਨਾਨਕਆਰਾਧਿਆਸਭਿਆਖਹੁਧੰਨੁਧੰਨੁਧੰਨੁਗੁਰੁਸੋਈ॥੨੯॥੧॥ਸੁਧੁ
ਰਾਗੁਸੋਰਠਿਬਾਣੀਭਗਤਕਬੀਰਜੀਕੀਘਰੁ
ਸਤਿਗੁਰਪ੍ਰਸਾਦਿ
ਬੁਤਪੂਜਿਪੂਜਿਹਿੰਦੂਮੂਏਤੁਰਕਮੂਏਸਿਰੁਨਾਈ
ਓਇਲੇਜਾਰੇਓਇਲੇਗਾਡੇਤੇਰੀਗਤਿਦੁਹੂਪਾਈ॥੧॥
ਮਨਰੇਸੰਸਾਰੁਅੰਧਗਹੇਰਾ
ਚਹੁਦਿਸਪਸਰਿਓਹੈਜਮਜੇਵਰਾ॥੧॥ਰਹਾਉ
ਕਬਿਤਪੜੇਪੜਿਕਬਿਤਾਮੂਏਕਪੜਕੇਦਾਰੈਜਾਈ
ਜਟਾਧਾਰਿਧਾਰਿਜੋਗੀਮੂਏਤੇਰੀਗਤਿਇਨਹਿਪਾਈ॥੨॥
ਦਰਬੁਸੰਚਿਸੰਚਿਰਾਜੇਮੂਏਗਡਿਲੇਕੰਚਨਭਾਰੀ
ਬੇਦਪੜੇਪੜਿਪੰਡਿਤਮੂਏਰੂਪੁਦੇਖਿਦੇਖਿਨਾਰੀ॥੩॥
ਰਾਮਨਾਮਬਿਨੁਸਭੈਬਿਗੂਤੇਦੇਖਹੁਨਿਰਖਿਸਰੀਰਾ
ਹਰਿਕੇਨਾਮਬਿਨੁਕਿਨਿਗਤਿਪਾਈਕਹਿਉਪਦੇਸੁਕਬੀਰਾ॥੪॥੧॥
ਜਬਜਰੀਐਤਬਹੋਇਭਸਮਤਨੁਰਹੈਕਿਰਮਦਲਖਾਈ
ਕਾਚੀਗਾਗਰਿਨੀਰੁਪਰਤੁਹੈਇਆਤਨਕੀਇਹੈਬਡਾਈ॥੧॥
ਕਾਹੇਭਈਆਫਿਰਤੌਫੂਲਿਆਫੂਲਿਆ
ਜਬਦਸਮਾਸਉਰਧਮੁਖਰਹਤਾਸੋਦਿਨੁਕੈਸੇਭੂਲਿਆ॥੧॥ਰਹਾਉ
ਜਿਉਮਧੁਮਾਖੀਤਿਉਸਠੋਰਿਰਸੁਜੋਰਿਜੋਰਿਧਨੁਕੀਆ
ਮਰਤੀਬਾਰਲੇਹੁਲੇਹੁਕਰੀਐਭੂਤੁਰਹਨਕਿਉਦੀਆ॥੨॥
ਦੇਹੁਰੀਲਉਬਰੀਨਾਰਿਸੰਗਿਭਈਆਗੈਸਜਨਸੁਹੇਲਾ
ਮਰਘਟਲਉਸਭੁਲੋਗੁਕੁਟੰਬੁਭਇਓਆਗੈਹੰਸੁਅਕੇਲਾ॥੩॥
ਕਹਤੁਕਬੀਰਸੁਨਹੁਰੇਪ੍ਰਾਨੀਪਰੇਕਾਲਗ੍ਰਸਕੂਆ
ਝੂਠੀਮਾਇਆਆਪੁਬੰਧਾਇਆਜਿਉਨਲਨੀਭ੍ਰਮਿਸੂਆ॥੪॥੨॥
ਬੇਦਪੁਰਾਨਸਭੈਮਤਸੁਨਿਕੈਕਰੀਕਰਮਕੀਆਸਾ
ਕਾਲਗ੍ਰਸਤਸਭਲੋਗਸਿਆਨੇਉਠਿਪੰਡਿਤਪੈਚਲੇਨਿਰਾਸਾ॥੧॥
ਮਨਰੇਸਰਿਓਏਕੈਕਾਜਾ
ਭਜਿਓਰਘੁਪਤਿਰਾਜਾ॥੧॥ਰਹਾਉ
ਬਨਖੰਡਜਾਇਜੋਗੁਤਪੁਕੀਨੋਕੰਦਮੂਲੁਚੁਨਿਖਾਇਆ
ਨਾਦੀਬੇਦੀਸਬਦੀਮੋਨੀਜਮਕੇਪਟੈਲਿਖਾਇਆ॥੨॥
ਭਗਤਿਨਾਰਦੀਰਿਦੈਆਈਕਾਛਿਕੂਛਿਤਨੁਦੀਨਾ
ਰਾਗਰਾਗਨੀਡਿੰਭਹੋਇਬੈਠਾਉਨਿਹਰਿਪਹਿਕਿਆਲੀਨਾ॥੩॥
ਪਰਿਓਕਾਲੁਸਭੈਜਗਊਪਰਮਾਹਿਲਿਖੇਭ੍ਰਮਗਿਆਨੀ