GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 655
0:00 0:00
ਅੰਗ 655
0:00 0:00
Display Settings
ਕਹੁਕਬੀਰਜਨਭਏਖਾਲਸੇਪ੍ਰੇਮਭਗਤਿਜਿਹਜਾਨੀ॥੪॥੩॥
ਘਰੁ
ਦੁਇਦੁਇਲੋਚਨਪੇਖਾ
ਹਉਹਰਿਬਿਨੁਅਉਰੁਦੇਖਾ
ਨੈਨਰਹੇਰੰਗੁਲਾਈ
ਅਬਬੇਗਲਕਹਨੁਜਾਈ॥੧॥
ਹਮਰਾਭਰਮੁਗਇਆਭਉਭਾਗਾ
ਜਬਰਾਮਨਾਮਚਿਤੁਲਾਗਾ॥੧॥ਰਹਾਉ
ਬਾਜੀਗਰਡੰਕਬਜਾਈ
ਸਭਖਲਕਤਮਾਸੇਆਈ
ਬਾਜੀਗਰਸ੍ਵਾਂਗੁਸਕੇਲਾ
ਅਪਨੇਰੰਗਰਵੈਅਕੇਲਾ॥੨॥
ਕਥਨੀਕਹਿਭਰਮੁਜਾਈ
ਸਭਕਥਿਕਥਿਰਹੀਲੁਕਾਈ
ਜਾਕਉਗੁਰਮੁਖਿਆਪਿਬੁਝਾਈ
ਤਾਕੇਹਿਰਦੈਰਹਿਆਸਮਾਈ॥੩॥
ਗੁਰਕਿੰਚਤਕਿਰਪਾਕੀਨੀ
ਸਭੁਤਨੁਮਨੁਦੇਹਹਰਿਲੀਨੀ
ਕਹਿਕਬੀਰਰੰਗਿਰਾਤਾ
ਮਿਲਿਓਜਗਜੀਵਨਦਾਤਾ॥੪॥੪॥
ਜਾਕੇਨਿਗਮਦੂਧਕੇਠਾਟਾ
ਸਮੁੰਦੁਬਿਲੋਵਨਕਉਮਾਟਾ
ਤਾਕੀਹੋਹੁਬਿਲੋਵਨਹਾਰੀ
ਕਿਉਮੇਟੈਗੋਛਾਛਿਤੁਹਾਰੀ॥੧॥
ਚੇਰੀਤੂਰਾਮੁਕਰਸਿਭਤਾਰਾ
ਜਗਜੀਵਨਪ੍ਰਾਨਅਧਾਰਾ॥੧॥ਰਹਾਉ
ਤੇਰੇਗਲਹਿਤਉਕੁਪਗਬੇਰੀ
ਤੂਘਰਘਰਰਮਈਐਫੇਰੀ
ਤੂਅਜਹੁਚੇਤਸਿਚੇਰੀ
ਤੂਜਮਿਬਪੁਰੀਹੈਹੇਰੀ॥੨॥
ਪ੍ਰਭਕਰਨਕਰਾਵਨਹਾਰੀ
ਕਿਆਚੇਰੀਹਾਥਬਿਚਾਰੀ
ਸੋਈਸੋਈਜਾਗੀ
ਜਿਤੁਲਾਈਤਿਤੁਲਾਗੀ॥੩॥
ਚੇਰੀਤੈਸੁਮਤਿਕਹਾਂਤੇਪਾਈ
ਜਾਤੇਭ੍ਰਮਕੀਲੀਕਮਿਟਾਈ
ਸੁਰਸੁਕਬੀਰੈਜਾਨਿਆ
ਮੇਰੋਗੁਰਪ੍ਰਸਾਦਿਮਨੁਮਾਨਿਆ॥੪॥੫॥
ਜਿਹਬਾਝੁਜੀਆਜਾਈ
ਜਉਮਿਲੈਘਾਲਅਘਾਈ
ਸਦਜੀਵਨੁਭਲੋਕਹਾਂਹੀ
ਮੂਏਬਿਨੁਜੀਵਨੁਨਾਹੀ॥੧॥
ਅਬਕਿਆਕਥੀਐਗਿਆਨੁਬੀਚਾਰਾ
ਨਿਜਨਿਰਖਤਗਤਬਿਉਹਾਰਾ॥੧॥ਰਹਾਉ
ਘਸਿਕੁੰਕਮਚੰਦਨੁਗਾਰਿਆ
ਬਿਨੁਨੈਨਹੁਜਗਤੁਨਿਹਾਰਿਆ
ਪੂਤਿਪਿਤਾਇਕੁਜਾਇਆ
ਬਿਨੁਠਾਹਰਨਗਰੁਬਸਾਇਆ॥੨॥
ਜਾਚਕਜਨਦਾਤਾਪਾਇਆ
ਸੋਦੀਆਜਾਈਖਾਇਆ
ਛੋਡਿਆਜਾਇਮੂਕਾ
ਅਉਰਨਪਹਿਜਾਨਾਚੂਕਾ॥੩॥
ਜੋਜੀਵਨਮਰਨਾਜਾਨੈ
ਸੋਪੰਚਸੈਲਸੁਖਮਾਨੈ
ਕਬੀਰੈਸੋਧਨੁਪਾਇਆ
ਹਰਿਭੇਟਤਆਪੁਮਿਟਾਇਆ॥੪॥੬॥
ਕਿਆਪੜੀਐਕਿਆਗੁਨੀਐ
ਕਿਆਬੇਦਪੁਰਾਨਾਂਸੁਨੀਐ
ਪੜੇਸੁਨੇਕਿਆਹੋਈ
ਜਉਸਹਜਮਿਲਿਓਸੋਈ॥੧॥
ਹਰਿਕਾਨਾਮੁਜਪਸਿਗਵਾਰਾ
ਕਿਆਸੋਚਹਿਬਾਰੰਬਾਰਾ॥੧॥ਰਹਾਉ
ਅੰਧਿਆਰੇਦੀਪਕੁਚਹੀਐ