ਨਾਦਿਸਮਾਇਲੋਰੇਸਤਿਗੁਰੁਭੇਟਿਲੇਦੇਵਾ॥੧॥ਰਹਾਉ॥
ਜਹਝਿਲਿਮਿਲਿਕਾਰੁਦਿਸੰਤਾ॥
ਤਹਅਨਹਦਸਬਦਬਜੰਤਾ॥
ਜੋਤੀਜੋਤਿਸਮਾਨੀ॥
ਮੈਗੁਰਪਰਸਾਦੀਜਾਨੀ॥੨॥
ਰਤਨਕਮਲਕੋਠਰੀ॥
ਚਮਕਾਰਬੀਜੁਲਤਹੀ॥
ਨੇਰੈਨਾਹੀਦੂਰਿ॥
ਨਿਜਆਤਮੈਰਹਿਆਭਰਪੂਰਿ॥੩॥
ਜਹਅਨਹਤਸੂਰਉਜੵਾਰਾ॥
ਤਹਦੀਪਕਜਲੈਛੰਛਾਰਾ॥
ਗੁਰਪਰਸਾਦੀਜਾਨਿਆ॥
ਜਨੁਨਾਮਾਸਹਜਸਮਾਨਿਆ॥੪॥੧॥
ਘਰੁ੪ਸੋਰਠਿ॥
ਪਾੜਪੜੋਸਣਿਪੂਛਿਲੇਨਾਮਾਕਾਪਹਿਛਾਨਿਛਵਾਈਹੋ॥
ਤੋਪਹਿਦੁਗਣੀਮਜੂਰੀਦੈਹਉਮੋਕਉਬੇਢੀਦੇਹੁਬਤਾਈਹੋ॥੧॥
ਰੀਬਾਈਬੇਢੀਦੇਨੁਨਜਾਈ॥
ਦੇਖੁਬੇਢੀਰਹਿਓਸਮਾਈ॥
ਹਮਾਰੈਬੇਢੀਪ੍ਰਾਨਅਧਾਰਾ॥੧॥ਰਹਾਉ॥
ਬੇਢੀਪ੍ਰੀਤਿਮਜੂਰੀਮਾਂਗੈਜਉਕੋਊਛਾਨਿਛਵਾਵੈਹੋ॥
ਲੋਗਕੁਟੰਬਸਭਹੁਤੇਤੋਰੈਤਉਆਪਨਬੇਢੀਆਵੈਹੋ॥੨॥
ਐਸੋਬੇਢੀਬਰਨਿਨਸਾਕਉਸਭਅੰਤਰਸਭਠਾਂਈਹੋ॥
ਗੂੰਗੈਮਹਾਅੰਮ੍ਰਿਤਰਸੁਚਾਖਿਆਪੂਛੇਕਹਨੁਨਜਾਈਹੋ॥੩॥
ਬੇਢੀਕੇਗੁਣਸੁਨਿਰੀਬਾਈਜਲਧਿਬਾਂਧਿਧ੍ਰੂਥਾਪਿਓਹੋ॥
ਨਾਮੇਕੇਸੁਆਮੀਸੀਅਬਹੋਰੀਲੰਕਭਭੀਖਣਆਪਿਓਹੋ॥੪॥੨॥
ਸੋਰਠਿਘਰੁ੩॥
ਅਣਮੜਿਆਮੰਦਲੁਬਾਜੈ॥
ਬਿਨੁਸਾਵਣਘਨਹਰੁਗਾਜੈ॥
ਬਾਦਲਬਿਨੁਬਰਖਾਹੋਈ॥
ਜਉਤਤੁਬਿਚਾਰੈਕੋਈ॥੧॥
ਮੋਕਉਮਿਲਿਓਰਾਮੁਸਨੇਹੀ॥
ਜਿਹਮਿਲਿਐਦੇਹਸੁਦੇਹੀ॥੧॥ਰਹਾਉ॥
ਮਿਲਿਪਾਰਸਕੰਚਨੁਹੋਇਆ॥
ਮੁਖਮਨਸਾਰਤਨੁਪਰੋਇਆ॥
ਨਿਜਭਾਉਭਇਆਭ੍ਰਮੁਭਾਗਾ॥
ਗੁਰਪੂਛੇਮਨੁਪਤੀਆਗਾ॥੨॥
ਜਲਭੀਤਰਿਕੁੰਭਸਮਾਨਿਆ॥
ਸਭਰਾਮੁਏਕੁਕਰਿਜਾਨਿਆ॥
ਗੁਰਚੇਲੇਹੈਮਨੁਮਾਨਿਆ॥
ਜਨਨਾਮੈਤਤੁਪਛਾਨਿਆ॥੩॥੩॥
ਰਾਗੁਸੋਰਠਿਬਾਣੀਭਗਤਰਵਿਦਾਸਜੀਕੀ॥
ੴਸਤਿਗੁਰਪ੍ਰਸਾਦਿ॥
ਜਬਹਮਹੋਤੇਤਬਤੂਨਾਹੀਅਬਤੂਹੀਮੈਨਾਹੀ॥
ਅਨਲਅਗਮਜੈਸੇਲਹਰਿਮਇਓਦਧਿਜਲਕੇਵਲਜਲਮਾਂਹੀ॥੧॥
ਮਾਧਵੇਕਿਆਕਹੀਐਭ੍ਰਮੁਐਸਾ॥
ਜੈਸਾਮਾਨੀਐਹੋਇਨਤੈਸਾ॥੧॥ਰਹਾਉ॥
ਨਰਪਤਿਏਕੁਸਿੰਘਾਸਨਿਸੋਇਆਸੁਪਨੇਭਇਆਭਿਖਾਰੀ॥
ਅਛਤਰਾਜਬਿਛੁਰਤਦੁਖੁਪਾਇਆਸੋਗਤਿਭਈਹਮਾਰੀ॥੨॥