GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 658
0:00 0:00
ਅੰਗ 658
0:00 0:00
Display Settings
ਰਾਜਭੁਇਅੰਗਪ੍ਰਸੰਗਜੈਸੇਹਹਿਅਬਕਛੁਮਰਮੁਜਨਾਇਆ
ਅਨਿਕਕਟਕਜੈਸੇਭੂਲਿਪਰੇਅਬਕਹਤੇਕਹਨੁਆਇਆ॥੩॥
ਸਰਬੇਏਕੁਅਨੇਕੈਸੁਆਮੀਸਭਘਟਭੋੁਗਵੈਸੋਈ
ਕਹਿਰਵਿਦਾਸਹਾਥਪੈਨੇਰੈਸਹਜੇਹੋਇਸੁਹੋਈ॥੪॥੧॥
ਜਉਹਮਬਾਂਧੇਮੋਹਫਾਸਹਮਪ੍ਰੇਮਬਧਨਿਤੁਮਬਾਧੇ
ਅਪਨੇਛੂਟਨਕੋਜਤਨੁਕਰਹੁਹਮਛੂਟੇਤੁਮਆਰਾਧੇ॥੧॥
ਮਾਧਵੇਜਾਨਤਹਹੁਜੈਸੀਤੈਸੀ
ਅਬਕਹਾਕਰਹੁਗੇਐਸੀ॥੧॥ਰਹਾਉ
ਮੀਨੁਪਕਰਿਫਾਂਕਿਓਅਰੁਕਾਟਿਓਰਾਂਧਿਕੀਓਬਹੁਬਾਨੀ
ਖੰਡਖੰਡਕਰਿਭੋਜਨੁਕੀਨੋਤਊਬਿਸਰਿਓਪਾਨੀ॥੨॥
ਆਪਨਬਾਪੈਨਾਹੀਕਿਸੀਕੋਭਾਵਨਕੋਹਰਿਰਾਜਾ
ਮੋਹਪਟਲਸਭੁਜਗਤੁਬਿਆਪਿਓਭਗਤਨਹੀਸੰਤਾਪਾ॥੩॥
ਕਹਿਰਵਿਦਾਸਭਗਤਿਇਕਬਾਢੀਅਬਇਹਕਾਸਿਉਕਹੀਐ
ਜਾਕਾਰਨਿਹਮਤੁਮਆਰਾਧੇਸੋਦੁਖੁਅਜਹੂਸਹੀਐ॥੪॥੨॥
ਦੁਲਭਜਨਮੁਪੁੰਨਫਲਪਾਇਓਬਿਰਥਾਜਾਤਅਬਿਬੇਕੈ
ਰਾਜੇਇੰਦ੍ਰਸਮਸਰਿਗ੍ਰਿਹਆਸਨਬਿਨੁਹਰਿਭਗਤਿਕਹਹੁਕਿਹਲੇਖੈ॥੧॥
ਬੀਚਾਰਿਓਰਾਜਾਰਾਮਕੋਰਸੁ
ਜਿਹਰਸਅਨਰਸਬੀਸਰਿਜਾਹੀ॥੧॥ਰਹਾਉ
ਜਾਨਿਅਜਾਨਭਏਹਮਬਾਵਰਸੋਚਅਸੋਚਦਿਵਸਜਾਹੀ
ਇੰਦ੍ਰੀਸਬਲਨਿਬਲਬਿਬੇਕਬੁਧਿਪਰਮਾਰਥਪਰਵੇਸਨਹੀ॥੨॥
ਕਹੀਅਤਆਨਅਚਰੀਅਤਅਨਕਛੁਸਮਝਪਰੈਅਪਰਮਾਇਆ
ਕਹਿਰਵਿਦਾਸਉਦਾਸਦਾਸਮਤਿਪਰਹਰਿਕੋਪੁਕਰਹੁਜੀਅਦਇਆ॥੩॥੩॥
ਸੁਖਸਾਗਰੁਸੁਰਤਰਚਿੰਤਾਮਨਿਕਾਮਧੇਨੁਬਸਿਜਾਕੇ
ਚਾਰਿਪਦਾਰਥਅਸਟਦਸਾਸਿਧਿਨਵਨਿਧਿਕਰਤਲਤਾਕੇ॥੧॥
ਹਰਿਹਰਿਹਰਿਜਪਹਿਰਸਨਾ
ਅਵਰਸਭਤਿਆਗਿਬਚਨਰਚਨਾ॥੧॥ਰਹਾਉ
ਨਾਨਾਖਿਆਨਪੁਰਾਨਬੇਦਬਿਧਿਚਉਤੀਸਅਖਰਮਾਂਹੀ
ਬਿਆਸਬਿਚਾਰਿਕਹਿਓਪਰਮਾਰਥੁਰਾਮਨਾਮਸਰਿਨਾਹੀ॥੨॥
ਸਹਜਸਮਾਧਿਉਪਾਧਿਰਹਤਫੁਨਿਬਡੈਭਾਗਿਲਿਵਲਾਗੀ
ਕਹਿਰਵਿਦਾਸਪ੍ਰਗਾਸੁਰਿਦੈਧਰਿਜਨਮਮਰਨਭੈਭਾਗੀ॥੩॥੪॥
ਜਉਤੁਮਗਿਰਿਵਰਤਉਹਮਮੋਰਾ
ਜਉਤੁਮਚੰਦਤਉਹਮਭਏਹੈਚਕੋਰਾ॥੧॥
ਮਾਧਵੇਤੁਮਤੋਰਹੁਤਉਹਮਨਹੀਤੋਰਹਿ
ਤੁਮਸਿਉਤੋਰਿਕਵਨਸਿਉਜੋਰਹਿ॥੧॥ਰਹਾਉ
ਜਉਤੁਮਦੀਵਰਾਤਉਹਮਬਾਤੀ
ਜਉਤੁਮਤੀਰਥਤਉਹਮਜਾਤੀ॥੨॥