ਸਾਚੀਪ੍ਰੀਤਿਹਮਤੁਮਸਿਉਜੋਰੀ॥
ਤੁਮਸਿਉਜੋਰਿਅਵਰਸੰਗਿਤੋਰੀ॥੩॥
ਜਹਜਹਜਾਉਤਹਾਤੇਰੀਸੇਵਾ॥
ਤੁਮਸੋਠਾਕੁਰੁਅਉਰੁਨਦੇਵਾ॥੪॥
ਤੁਮਰੇਭਜਨਕਟਹਿਜਮਫਾਂਸਾ॥
ਭਗਤਿਹੇਤਗਾਵੈਰਵਿਦਾਸਾ॥੫॥੫॥
ਜਲਕੀਭੀਤਿਪਵਨਕਾਥੰਭਾਰਕਤਬੁੰਦਕਾਗਾਰਾ॥
ਹਾਡਮਾਸਨਾੜਂੀਕੋਪਿੰਜਰੁਪੰਖੀਬਸੈਬਿਚਾਰਾ॥੧॥
ਪ੍ਰਾਨੀਕਿਆਮੇਰਾਕਿਆਤੇਰਾ॥
ਜੈਸੇਤਰਵਰਪੰਖਿਬਸੇਰਾ॥੧॥ਰਹਾਉ॥
ਰਾਖਹੁਕੰਧਉਸਾਰਹੁਨੀਵਾਂ॥
ਸਾਢੇਤੀਨਿਹਾਥਤੇਰੀਸੀਵਾਂ॥੨॥
ਬੰਕੇਬਾਲਪਾਗਸਿਰਿਡੇਰੀ॥
ਇਹੁਤਨੁਹੋਇਗੋਭਸਮਕੀਢੇਰੀ॥੩॥
ਊਚੇਮੰਦਰਸੁੰਦਰਨਾਰੀ॥
ਰਾਮਨਾਮਬਿਨੁਬਾਜੀਹਾਰੀ॥੪॥
ਮੇਰੀਜਾਤਿਕਮੀਨੀਪਾਂਤਿਕਮੀਨੀਓਛਾਜਨਮੁਹਮਾਰਾ॥
ਤੁਮਸਰਨਾਗਤਿਰਾਜਾਰਾਮਚੰਦਕਹਿਰਵਿਦਾਸਚਮਾਰਾ॥੫॥੬॥
ਚਮਰਟਾਗਾਂਠਿਨਜਨਈ॥
ਲੋਗੁਗਠਾਵੈਪਨਹੀ॥੧॥ਰਹਾਉ॥
ਆਰਨਹੀਜਿਹਤੋਪਉ॥
ਨਹੀਰਾਂਬੀਠਾਉਰੋਪਉ॥੧॥
ਲੋਗੁਗੰਠਿਗੰਠਿਖਰਾਬਿਗੂਚਾ॥
ਹਉਬਿਨੁਗਾਂਠੇਜਾਇਪਹੂਚਾ॥੨॥
ਰਵਿਦਾਸੁਜਪੈਰਾਮਨਾਮਾ॥
ਮੋਹਿਜਮਸਿਉਨਾਹੀਕਾਮਾ॥੩॥੭॥
ਰਾਗੁਸੋਰਠਿਬਾਣੀਭਗਤਭੀਖਨਕੀ॥
ੴਸਤਿਗੁਰਪ੍ਰਸਾਦਿ॥
ਨੈਨਹੁਨੀਰੁਬਹੈਤਨੁਖੀਨਾਭਏਕੇਸਦੁਧਵਾਨੀ॥
ਰੂਧਾਕੰਠੁਸਬਦੁਨਹੀਉਚਰੈਅਬਕਿਆਕਰਹਿਪਰਾਨੀ॥੧॥
ਰਾਮਰਾਇਹੋਹਿਬੈਦਬਨਵਾਰੀ॥
ਅਪਨੇਸੰਤਹਲੇਹੁਉਬਾਰੀ॥੧॥ਰਹਾਉ॥
ਮਾਥੇਪੀਰਸਰੀਰਿਜਲਨਿਹੈਕਰਕਕਰੇਜੇਮਾਹੀ॥
ਐਸੀਬੇਦਨਉਪਜਿਖਰੀਭਈਵਾਕਾਅਉਖਧੁਨਾਹੀ॥੨॥
ਹਰਿਕਾਨਾਮੁਅੰਮ੍ਰਿਤਜਲੁਨਿਰਮਲੁਇਹੁਅਉਖਧੁਜਗਿਸਾਰਾ॥
ਗੁਰਪਰਸਾਦਿਕਹੈਜਨੁਭੀਖਨੁਪਾਵਉਮੋਖਦੁਆਰਾ॥੩॥੧॥
ਐਸਾਨਾਮੁਰਤਨੁਨਿਰਮੋਲਕੁਪੁੰਨਿਪਦਾਰਥੁਪਾਇਆ॥
ਅਨਿਕਜਤਨਕਰਿਹਿਰਦੈਰਾਖਿਆਰਤਨੁਨਛਪੈਛਪਾਇਆ॥੧॥
ਹਰਿਗੁਨਕਹਤੇਕਹਨੁਨਜਾਈ॥
ਜੈਸੇਗੂੰਗੇਕੀਮਿਠਿਆਈ॥੧॥ਰਹਾਉ॥
ਰਸਨਾਰਮਤਸੁਨਤਸੁਖੁਸ੍ਰਵਨਾਚਿਤਚੇਤੇਸੁਖੁਹੋਈ॥
ਕਹੁਭੀਖਨਦੁਇਨੈਨਸੰਤੋਖੇਜਹਦੇਖਾਂਤਹਸੋਈ॥੨॥੨॥