GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 66
0:00 0:00
ਅੰਗ 66
0:00 0:00
Display Settings
ਸਿਰੀਰਾਗੁਮਹਲਾ
ਪੰਖੀਬਿਰਖਿਸੁਹਾਵੜਾਸਚੁਚੁਗੈਗੁਰਭਾਇ
ਹਰਿਰਸੁਪੀਵੈਸਹਜਿਰਹੈਉਡੈਆਵੈਜਾਇ
ਨਿਜਘਰਿਵਾਸਾਪਾਇਆਹਰਿਹਰਿਨਾਮਿਸਮਾਇ॥੧॥
ਮਨਰੇਗੁਰਕੀਕਾਰਕਮਾਇ
ਗੁਰਕੈਭਾਣੈਜੇਚਲਹਿਤਾਅਨਦਿਨੁਰਾਚਹਿਹਰਿਨਾਇ॥੧॥ਰਹਾਉ
ਪੰਖੀਬਿਰਖਸੁਹਾਵੜੇਊਡਹਿਚਹੁਦਿਸਿਜਾਹਿ
ਜੇਤਾਊਡਹਿਦੁਖਘਣੇਨਿਤਦਾਝਹਿਤੈਬਿਲਲਾਹਿ
ਬਿਨੁਗੁਰਮਹਲੁਜਾਪਈਨਾਅੰਮ੍ਰਿਤਫਲਪਾਹਿ॥੨॥
ਗੁਰਮੁਖਿਬ੍ਰਹਮੁਹਰੀਆਵਲਾਸਾਚੈਸਹਜਿਸੁਭਾਇ
ਸਾਖਾਤੀਨਿਨਿਵਾਰੀਆਏਕਸਬਦਿਲਿਵਲਾਇ
ਅੰਮ੍ਰਿਤਫਲੁਹਰਿਏਕੁਹੈਆਪੇਦੇਇਖਵਾਇ॥੩॥
ਮਨਮੁਖਊਭੇਸੁਕਿਗਏਨਾਫਲੁਤਿੰਨਾਛਾਉ
ਤਿੰਨਾਪਾਸਿਬੈਸੀਐਓਨਾਘਰੁਗਿਰਾਉ
ਕਟੀਅਹਿਤੈਨਿਤਜਾਲੀਅਹਿਓਨਾਸਬਦੁਨਾਉ॥੪॥
ਹੁਕਮੇਕਰਮਕਮਾਵਣੇਪਇਐਕਿਰਤਿਫਿਰਾਉ
ਹੁਕਮੇਦਰਸਨੁਦੇਖਣਾਜਹਭੇਜਹਿਤਹਜਾਉ
ਹੁਕਮੇਹਰਿਹਰਿਮਨਿਵਸੈਹੁਕਮੇਸਚਿਸਮਾਉ॥੫॥
ਹੁਕਮੁਜਾਣਹਿਬਪੁੜੇਭੂਲੇਫਿਰਹਿਗਵਾਰ
ਮਨਹਠਿਕਰਮਕਮਾਵਦੇਨਿਤਨਿਤਹੋਹਿਖੁਆਰੁ
ਅੰਤਰਿਸਾਂਤਿਆਵਈਨਾਸਚਿਲਗੈਪਿਆਰੁ॥੬॥
ਗੁਰਮੁਖੀਆਮੁਹਸੋਹਣੇਗੁਰਕੈਹੇਤਿਪਿਆਰਿ
ਸਚੀਭਗਤੀਸਚਿਰਤੇਦਰਿਸਚੈਸਚਿਆਰ
ਆਏਸੇਪਰਵਾਣੁਹੈਸਭਕੁਲਕਾਕਰਹਿਉਧਾਰੁ॥੭॥
ਸਭਨਦਰੀਕਰਮਕਮਾਵਦੇਨਦਰੀਬਾਹਰਿਕੋਇ
ਜੈਸੀਨਦਰਿਕਰਿਦੇਖੈਸਚਾਤੈਸਾਹੀਕੋਹੋਇ
ਨਾਨਕਨਾਮਿਵਡਾਈਆਕਰਮਿਪਰਾਪਤਿਹੋਇ॥੮॥੩॥੨੦॥
ਸਿਰੀਰਾਗੁਮਹਲਾ
ਗੁਰਮੁਖਿਨਾਮੁਧਿਆਈਐਮਨਮੁਖਿਬੂਝਪਾਇ
ਗੁਰਮੁਖਿਸਦਾਮੁਖਊਜਲੇਹਰਿਵਸਿਆਮਨਿਆਇ
ਸਹਜੇਹੀਸੁਖੁਪਾਈਐਸਹਜੇਰਹੈਸਮਾਇ॥੧॥
ਭਾਈਰੇਦਾਸਨਿਦਾਸਾਹੋਇ
ਗੁਰਕੀਸੇਵਾਗੁਰਭਗਤਿਹੈਵਿਰਲਾਪਾਏਕੋਇ॥੧॥ਰਹਾਉ
ਸਦਾਸੁਹਾਗੁਸੁਹਾਗਣੀਜੇਚਲਹਿਸਤਿਗੁਰਭਾਇ
ਸਦਾਪਿਰੁਨਿਹਚਲੁਪਾਈਐਨਾਓਹੁਮਰੈਜਾਇ
ਸਬਦਿਮਿਲੀਨਾਵੀਛੁੜੈਪਿਰਕੈਅੰਕਿਸਮਾਇ॥੨॥
ਹਰਿਨਿਰਮਲੁਅਤਿਊਜਲਾਬਿਨੁਗੁਰਪਾਇਆਜਾਇ
ਪਾਠੁਪੜੈਨਾਬੂਝਈਭੇਖੀਭਰਮਿਭੁਲਾਇ
ਗੁਰਮਤੀਹਰਿਸਦਾਪਾਇਆਰਸਨਾਹਰਿਰਸੁਸਮਾਇ॥੩॥
ਮਾਇਆਮੋਹੁਚੁਕਾਇਆਗੁਰਮਤੀਸਹਜਿਸੁਭਾਇ