GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 662
0:00 0:00
ਅੰਗ 662
0:00 0:00
Display Settings
ਜਿਨਿਮਨੁਰਾਖਿਆਅਗਨੀਪਾਇ
ਵਾਜੈਪਵਣੁਆਖੈਸਭਜਾਇ॥੨॥
ਜੇਤਾਮੋਹੁਪਰੀਤਿਸੁਆਦ
ਸਭਾਕਾਲਖਦਾਗਾਦਾਗ
ਦਾਗਦੋਸਮੁਹਿਚਲਿਆਲਾਇ
ਦਰਗਹਬੈਸਣਨਾਹੀਜਾਇ॥੩॥
ਕਰਮਿਮਿਲੈਆਖਣੁਤੇਰਾਨਾਉ
ਜਿਤੁਲਗਿਤਰਣਾਹੋਰੁਨਹੀਥਾਉ
ਜੇਕੋਡੂਬੈਫਿਰਿਹੋਵੈਸਾਰ
ਨਾਨਕਸਾਚਾਸਰਬਦਾਤਾਰ॥੪॥੩॥੫॥
ਧਨਾਸਰੀਮਹਲਾ
ਚੋਰੁਸਲਾਹੇਚੀਤੁਭੀਜੈ
ਜੇਬਦੀਕਰੇਤਾਤਸੂਛੀਜੈ
ਚੋਰਕੀਹਾਮਾਭਰੇਕੋਇ
ਚੋਰੁਕੀਆਚੰਗਾਕਿਉਹੋਇ॥੧॥
ਸੁਣਿਮਨਅੰਧੇਕੁਤੇਕੂੜਿਆਰ
ਬਿਨੁਬੋਲੇਬੂਝੀਐਸਚਿਆਰ॥੧॥ਰਹਾਉ
ਚੋਰੁਸੁਆਲਿਉਚੋਰੁਸਿਆਣਾ
ਖੋਟੇਕਾਮੁਲੁਏਕੁਦੁਗਾਣਾ
ਜੇਸਾਥਿਰਖੀਐਦੀਜੈਰਲਾਇ
ਜਾਪਰਖੀਐਖੋਟਾਹੋਇਜਾਇ॥੨॥
ਜੈਸਾਕਰੇਸੁਤੈਸਾਪਾਵੈ
ਆਪਿਬੀਜਿਆਪੇਹੀਖਾਵੈ
ਜੇਵਡਿਆਈਆਆਪੇਖਾਇ
ਜੇਹੀਸੁਰਤਿਤੇਹੈਰਾਹਿਜਾਇ॥੩॥
ਜੇਸਉਕੂੜੀਆਕੂੜੁਕਬਾੜੁ
ਭਾਵੈਸਭੁਆਖਉਸੰਸਾਰੁ
ਤੁਧੁਭਾਵੈਅਧੀਪਰਵਾਣੁ
ਨਾਨਕਜਾਣੈਜਾਣੁਸੁਜਾਣੁ॥੪॥੪॥੬॥
ਧਨਾਸਰੀਮਹਲਾ
ਕਾਇਆਕਾਗਦੁਮਨੁਪਰਵਾਣਾ
ਸਿਰਕੇਲੇਖਪੜੈਇਆਣਾ
ਦਰਗਹਘੜੀਅਹਿਤੀਨੇਲੇਖ
ਖੋਟਾਕਾਮਿਆਵੈਵੇਖੁ॥੧॥
ਨਾਨਕਜੇਵਿਚਿਰੁਪਾਹੋਇ
ਖਰਾਖਰਾਆਖੈਸਭੁਕੋਇ॥੧॥ਰਹਾਉ
ਕਾਦੀਕੂੜੁਬੋਲਿਮਲੁਖਾਇ
ਬ੍ਰਾਹਮਣੁਨਾਵੈਜੀਆਘਾਇ
ਜੋਗੀਜੁਗਤਿਜਾਣੈਅੰਧੁ
ਤੀਨੇਓਜਾੜੇਕਾਬੰਧੁ॥੨॥
ਸੋਜੋਗੀਜੋਜੁਗਤਿਪਛਾਣੈ
ਗੁਰਪਰਸਾਦੀਏਕੋਜਾਣੈ
ਕਾਜੀਸੋਜੋਉਲਟੀਕਰੈ
ਗੁਰਪਰਸਾਦੀਜੀਵਤੁਮਰੈ
ਸੋਬ੍ਰਾਹਮਣੁਜੋਬ੍ਰਹਮੁਬੀਚਾਰੈ
ਆਪਿਤਰੈਸਗਲੇਕੁਲਤਾਰੈ॥੩॥
ਦਾਨਸਬੰਦੁਸੋਈਦਿਲਿਧੋਵੈ
ਮੁਸਲਮਾਣੁਸੋਈਮਲੁਖੋਵੈ
ਪੜਿਆਬੂਝੈਸੋਪਰਵਾਣੁ
ਜਿਸੁਸਿਰਿਦਰਗਹਕਾਨੀਸਾਣੁ॥੪॥੫॥੭॥
ਧਨਾਸਰੀਮਹਲਾਘਰੁ
ਸਤਿਗੁਰਪ੍ਰਸਾਦਿ
ਕਾਲੁਨਾਹੀਜੋਗੁਨਾਹੀਨਾਹੀਸਤਕਾਢਬੁ
ਥਾਨਸਟਜਗਭਰਿਸਟਹੋਏਡੂਬਤਾਇਵਜਗੁ॥੧॥
ਕਲਮਹਿਰਾਮਨਾਮੁਸਾਰੁ
ਅਖੀਮੀਟਹਿਨਾਕਪਕੜਹਿਠਗਣਕਉਸੰਸਾਰੁ॥੧॥ਰਹਾਉ
ਆਂਟਸੇਤੀਨਾਕੁਪਕੜਹਿਸੂਝਤੇਤਿਨਿਲੋਅ