ਮਗਰਪਾਛੈਕਛੁਨਸੂਝੈਏਹੁਪਦਮੁਅਲੋਅ॥੨॥
ਖਤ੍ਰੀਆਤਧਰਮੁਛੋਡਿਆਮਲੇਛਭਾਖਿਆਗਹੀ॥
ਸ੍ਰਿਸਟਿਸਭਇਕਵਰਨਹੋਈਧਰਮਕੀਗਤਿਰਹੀ॥੩॥
ਅਸਟਸਾਜਸਾਜਿਪੁਰਾਣਸੋਧਹਿਕਰਹਿਬੇਦਅਭਿਆਸੁ॥
ਬਿਨੁਨਾਮਹਰਿਕੇਮੁਕਤਿਨਾਹੀਕਹੈਨਾਨਕੁਦਾਸੁ॥੪॥੧॥੬॥੮॥
ਧਨਾਸਰੀਮਹਲਾ੧ਆਰਤੀ॥
ੴਸਤਿਗੁਰਪ੍ਰਸਾਦਿ॥
ਗਗਨਮੈਥਾਲੁਰਵਿਚੰਦੁਦੀਪਕਬਨੇਤਾਰਿਕਾਮੰਡਲਜਨਕਮੋਤੀ॥
ਧੂਪੁਮਲਆਨਲੋਪਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥
ਕੈਸੀਆਰਤੀਹੋਇਭਵਖੰਡਨਾਤੇਰੀਆਰਤੀ॥
ਅਨਹਤਾਸਬਦਵਾਜੰਤਭੇਰੀ॥੧॥ਰਹਾਉ॥
ਸਹਸਤਵਨੈਨਨਨਨੈਨਹੈਤੋਹਿਕਉਸਹਸਮੂਰਤਿਨਨਾਏਕਤੋਹੀ॥
ਸਹਸਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੋਹੀ॥੨॥
ਸਭਮਹਿਜੋਤਿਜੋਤਿਹੈਸੋਇ॥
ਤਿਸਕੈਚਾਨਣਿਸਭਮਹਿਚਾਨਣੁਹੋਇ॥
ਗੁਰਸਾਖੀਜੋਤਿਪਰਗਟੁਹੋਇ॥
ਜੋਤਿਸੁਭਾਵੈਸੁਆਰਤੀਹੋਇ॥੩॥
ਹਰਿਚਰਣਕਮਲਮਕਰੰਦਲੋਭਿਤਮਨੋਅਨਦਿਨੋਮੋਹਿਆਹੀਪਿਆਸਾ॥
ਕ੍ਰਿਪਾਜਲੁਦੇਹਿਨਾਨਕਸਾਰਿੰਗਕਉਹੋਇਜਾਤੇਤੇਰੈਨਾਮਿਵਾਸਾ॥੪॥੧॥੭॥੯॥
ਧਨਾਸਰੀਮਹਲਾ੩ਘਰੁ੨ਚਉਪਦੇ॥
ੴਸਤਿਗੁਰਪ੍ਰਸਾਦਿ॥
ਇਹੁਧਨੁਅਖੁਟੁਨਨਿਖੁਟੈਨਜਾਇ॥
ਪੂਰੈਸਤਿਗੁਰਿਦੀਆਦਿਖਾਇ॥
ਅਪੁਨੇਸਤਿਗੁਰਕਉਸਦਬਲਿਜਾਈ॥
ਗੁਰਕਿਰਪਾਤੇਹਰਿਮੰਨਿਵਸਾਈ॥੧॥
ਸੇਧਨਵੰਤਹਰਿਨਾਮਿਲਿਵਲਾਇ॥
ਗੁਰਿਪੂਰੈਹਰਿਧਨੁਪਰਗਾਸਿਆਹਰਿਕਿਰਪਾਤੇਵਸੈਮਨਿਆਇ॥ਰਹਾਉ॥
ਅਵਗਣਕਾਟਿਗੁਣਰਿਦੈਸਮਾਇ॥
ਪੂਰੇਗੁਰਕੈਸਹਜਿਸੁਭਾਇ॥
ਪੂਰੇਗੁਰਕੀਸਾਚੀਬਾਣੀ॥
ਸੁਖਮਨਅੰਤਰਿਸਹਜਿਸਮਾਣੀ॥੨॥
ਏਕੁਅਚਰਜੁਜਨਦੇਖਹੁਭਾਈ॥
ਦੁਬਿਧਾਮਾਰਿਹਰਿਮੰਨਿਵਸਾਈ॥
ਨਾਮੁਅਮੋਲਕੁਨਪਾਇਆਜਾਇ॥
ਗੁਰਪਰਸਾਦਿਵਸੈਮਨਿਆਇ॥੩॥
ਸਭਮਹਿਵਸੈਪ੍ਰਭੁਏਕੋਸੋਇ॥
ਗੁਰਮਤੀਘਟਿਪਰਗਟੁਹੋਇ॥
ਸਹਜੇਜਿਨਿਪ੍ਰਭੁਜਾਣਿਪਛਾਣਿਆ॥