ਗੁਨਕਹੁਹਰਿਲਹੁਕਰਿਸੇਵਾਸਤਿਗੁਰਇਵਹਰਿਹਰਿਨਾਮੁਧਿਆਈ॥
ਹਰਿਦਰਗਹਭਾਵਹਿਫਿਰਿਜਨਮਿਨਆਵਹਿਹਰਿਹਰਿਹਰਿਜੋਤਿਸਮਾਈ॥੧॥
ਜਪਿਮਨਨਾਮੁਹਰੀਹੋਹਿਸਰਬਸੁਖੀ॥
ਹਰਿਜਸੁਊਚਸਭਨਾਤੇਊਪਰਿਹਰਿਹਰਿਹਰਿਸੇਵਿਛਡਾਈ॥ਰਹਾਉ॥
ਹਰਿਕ੍ਰਿਪਾਨਿਧਿਕੀਨੀਗੁਰਿਭਗਤਿਹਰਿਦੀਨੀਤਬਹਰਿਸਿਉਪ੍ਰੀਤਿਬਨਿਆਈ॥
ਬਹੁਚਿੰਤਵਿਸਾਰੀਹਰਿਨਾਮੁਉਰਿਧਾਰੀਨਾਨਕਹਰਿਭਏਹੈਸਖਾਈ॥੨॥੨॥੮॥
ਧਨਾਸਰੀਮਹਲਾ੪॥
ਹਰਿਪੜੁਹਰਿਲਿਖੁਹਰਿਜਪਿਹਰਿਗਾਉਹਰਿਭਉਜਲੁਪਾਰਿਉਤਾਰੀ॥
ਮਨਿਬਚਨਿਰਿਦੈਧਿਆਇਹਰਿਹੋਇਸੰਤੁਸਟੁਇਵਭਣੁਹਰਿਨਾਮੁਮੁਰਾਰੀ॥੧॥
ਮਨਿਜਪੀਐਹਰਿਜਗਦੀਸ॥
ਮਿਲਿਸੰਗਤਿਸਾਧੂਮੀਤ॥
ਸਦਾਅਨੰਦੁਹੋਵੈਦਿਨੁਰਾਤੀਹਰਿਕੀਰਤਿਕਰਿਬਨਵਾਰੀ॥ਰਹਾਉ॥
ਹਰਿਹਰਿਕਰੀਦ੍ਰਿਸਟਿਤਬਭਇਓਮਨਿਉਦਮੁਹਰਿਹਰਿਨਾਮੁਜਪਿਓਗਤਿਭਈਹਮਾਰੀ॥
ਜਨਨਾਨਕਕੀਪਤਿਰਾਖੁਮੇਰੇਸੁਆਮੀਹਰਿਆਇਪਰਿਓਹੈਸਰਣਿਤੁਮਾਰੀ॥੨॥੩॥੯॥
ਧਨਾਸਰੀਮਹਲਾ੪॥
ਚਉਰਾਸੀਹਸਿਧਬੁਧਤੇਤੀਸਕੋਟਿਮੁਨਿਜਨਸਭਿਚਾਹਹਿਹਰਿਜੀਉਤੇਰੋਨਾਉ॥
ਗੁਰਪ੍ਰਸਾਦਿਕੋਵਿਰਲਾਪਾਵੈਜਿਨਕਉਲਿਲਾਟਿਲਿਖਿਆਧੁਰਿਭਾਉ॥੧॥
ਜਪਿਮਨਰਾਮੈਨਾਮੁਹਰਿਜਸੁਊਤਮਕਾਮ॥
ਜੋਗਾਵਹਿਸੁਣਹਿਤੇਰਾਜਸੁਸੁਆਮੀਹਉਤਿਨਕੈਸਦਬਲਿਹਾਰੈਜਾਉ॥ਰਹਾਉ॥
ਸਰਣਾਗਤਿਪ੍ਰਤਿਪਾਲਕਹਰਿਸੁਆਮੀਜੋਤੁਮਦੇਹੁਸੋਈਹਉਪਾਉ॥
ਦੀਨਦਇਆਲਕ੍ਰਿਪਾਕਰਿਦੀਜੈਨਾਨਕਹਰਿਸਿਮਰਣਕਾਹੈਚਾਉ॥੨॥੪॥੧੦॥
ਧਨਾਸਰੀਮਹਲਾ੪॥
ਸੇਵਕਸਿਖਪੂਜਣਸਭਿਆਵਹਿਸਭਿਗਾਵਹਿਹਰਿਹਰਿਊਤਮਬਾਨੀ॥
ਗਾਵਿਆਸੁਣਿਆਤਿਨਕਾਹਰਿਥਾਇਪਾਵੈਜਿਨਸਤਿਗੁਰਕੀਆਗਿਆਸਤਿਸਤਿਕਰਿਮਾਨੀ॥੧॥
ਬੋਲਹੁਭਾਈਹਰਿਕੀਰਤਿਹਰਿਭਵਜਲਤੀਰਥਿ॥
ਹਰਿਦਰਿਤਿਨਕੀਊਤਮਬਾਤਹੈਸੰਤਹੁਹਰਿਕਥਾਜਿਨਜਨਹੁਜਾਨੀ॥ਰਹਾਉ॥
ਆਪੇਗੁਰੁਚੇਲਾਹੈਆਪੇਆਪੇਹਰਿਪ੍ਰਭੁਚੋਜਵਿਡਾਨੀ॥
ਜਨਨਾਨਕਆਪਿਮਿਲਾਏਸੋਈਹਰਿਮਿਲਸੀਅਵਰਸਭਤਿਆਗਿਓਹਾਹਰਿਭਾਨੀ॥੨॥੫॥੧੧॥
ਧਨਾਸਰੀਮਹਲਾ੪॥
ਇਛਾਪੂਰਕੁਸਰਬਸੁਖਦਾਤਾਹਰਿਜਾਕੈਵਸਿਹੈਕਾਮਧੇਨਾ॥
ਸੋਐਸਾਹਰਿਧਿਆਈਐਮੇਰੇਜੀਅੜੇਤਾਸਰਬਸੁਖਪਾਵਹਿਮੇਰੇਮਨਾ॥੧॥